Realme ਦੇ ਇਹਨਾਂ ਸਮਾਰਟਫ਼ੋਨਾਂ ਤੇ ਮਿਲੇਗਾ ਧਮਾਕੇਦਾਰ ਡਿਸਕਾਊਂਟ
Published : Aug 7, 2019, 5:49 pm IST
Updated : Aug 7, 2019, 5:49 pm IST
SHARE ARTICLE
Realme
Realme

Honor ਅਤੇ Xiaomi ਨੇ ਆਪਣੇ ਸਮਾਰਟਫ਼ੋਨ ਸੇਲ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ Realme ਦੀ ਸੇਲ ਦਾ ਐਲਾਨ ਵੀ ਹੋ ਚੁੱਕਾ ਹੈ

ਆਉਣ ਵਾਲੇ 73ਵੇਂ ਸਵਤੰਤਰ ਦਿਵਸ ਦੇ ਖਾਸ ਮੌਕੇ ਤੇ Amazon ਅਤੇ Flipkart ਤੇ ਸੇਲ ਦਾ ਆਫਰ ਦਿੱਤਾ ਜਾ ਰਿਹਾ ਹੈ। ਇਸ ਵਿਚਕਾਰ ਕਈ ਸਮਾਰਟਫ਼ੋਨ ਕੰਪਨੀਆਂ ਆਪਣੀ-ਆਪਣੀ ਸੇਲ ਦਾ ਆਫਰ ਦੇ ਰਹੀਆ ਹਨ। Honor ਅਤੇ Xiaomi ਨੇ ਆਪਣੇ ਸਮਾਰਟਫ਼ੋਨ ਸੇਲ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ Realme ਦੀ ਸੇਲ ਦਾ ਐਲਾਨ ਵੀ ਹੋ ਚੁੱਕਾ ਹੈ। Realme ਦੇ ਸਮਾਰਟਫ਼ੋਨ ਨੂੰ ਡੀਲਸ ਅਤੇ ਡਿਸਕਾਊਂਟ ਦੇ ਨਾਲ Realme ਦੀ ਵੈੱਬਸਾਈਟ ਤੋਂ ਇਲਾਵਾ Amazon ਅਤੇ Flipkart ਤੇ ਵੀ ਖਰੀਦਿਆ ਜਾ ਸਕਦਾ ਹੈ।

FlipKart FlipKar

8 ਅਗਸਤ ਤੋਂ ਲੈ ਕੇ 10 ਅਗਸਤ ਤੱਕ Flipkart ਨੈਸ਼ਨਲ ਸ਼ਾਪਿੰਗ ਡੇਜ਼ ਸੇਲ ਦੇ ਦੌਰਾਨ Realme X, Realme 3 Pro ਅਤੇ Realme 3i ਵਰਗੇ ਸਮਾਰਟਫ਼ੋਨ ਨੂੰ ਡਿਸਕਾਊਂਟ ਦੇ ਨਾਲ ਖਰੀਦਿਆ ਦਾ ਸਕਦਾ ਹੈ। ਨਾਲ ਹੀ  Amazon ਅਤੇ  Realme U1 ਤੇ ਵੀ ਡਿਸਕਾਊਟ ਮਿਲੇਗਾ। Flipkart ਦੇ ਨੈਸ਼ਨਲ ਸ਼ਾਪਿੰਗ ਡੇਜ਼ ਸੇਲ ਦੇ ਦੌਰਾਨ ਰੀਅਲਮੀ ਦੇ ਸਮਾਰਟਫ਼ੋਨ ਤੇ ਛੋਟ ਮਿਲੇਗੀ।

 

ਨਾਲ ਹੀ ਨੈਸ਼ਨਲ ਸ਼ਾਪਿੰਗ ਡੇਜ਼ ਸੇਲ ਦੇ ਦੌਰਾਨ ਯੂਜ਼ਰਸ ਨੂੰ ਰੀਅਲਮੀ ਫ਼ੋਨ ਦੀ ਸ਼ਾਪਿੰਗ ICICI ਬੈਂਕ ਡੈਬਿਟ ਅਤੇ ਕ੍ਰੇਡਿਟ ਕਾਰਡ ਦੇ ਜਰੀਏ ਕਰਨ ਤੇ 10 ਪ੍ਰਤੀਸ਼ਤ ਇੰਸਟੈਂਟ ਡਿਸਕਾਊਂਟ ਦੀ ਲਾਭ ਵੀ ਮਿਲੇਗਾ। ਇਹ ਆਫ਼ਰ Realme 2 Pro, Realme 3 Pro, Realme 3, Realme X, Realme 3i ਅਤੇ  Realme C1 ਤੇ ਮਿਲੇਗਾ। ਇਸ ਤੋਂ ਇਲਾਵਾ Realme 2 Pro ਤੇ ਫਲੈਟ 500 ਰੁਪਏ ਦਾ ਡਿਸਕਾਊਂਟ ਗਾਹਕਾਂ ਨੂੰ ਮਿਲੇਗਾ।

Amazons best prime day deal was probably an accidentAmazons 

 ਗਾਹਕ Realme 3 Pro , Realme 3 , Realme X ਅਤੇ  Realme 3i ਤੇ 6 ਮਹੀਨਿਆਂ ਤੱਕ ਨੋ ਕਾਸਟ EMI ਦੀ ਵੀ ਲਾਭ ਲੈ ਸਕਦੇ ਹਨ। ਇਸੇ ਤਰ੍ਹਾਂ ਸੇਲ ਵਿਚ ਗਾਹਕ ਗਾਰਲਿਕ ਫਿਨਿਸ਼ਿੰਗ ਵਾਲੇ Realme X ਦੇ ਮਾਸਟਰ ਅਡੀਸ਼ਨ ਨੂੰ ਵੀ 8 ਅਗਸਤ ਮਿਡਨਾਈਟ ਤੋਂ ਫਲਿਪਕਾਰਟ ਸੇਲ ਵਿਚ ਖਰੀਦ ਪਾਉਣਗੇ। ਸੇਲ ਵਿਚ ਇਸ ਸਪੈਸ਼ਲ ਅਡੀਸ਼ਨ ਦੇ ਦੋਨੋਂ 4GB + 128GB ਅਤੇ  8GB + 128GB ਵੇਰੀਐਂਟਸ ਮੌਜੂਦ ਹੋਣਗੇ।

Realme Realme

ਨਾਲ ਹੀ ਆਫਰਸ ਰੀਅਲਮੀ ਦੇ ਆਨਲਾਈਨ ਸਟੋਰਸ ਤੇ ਵੀ ਉਪਲੱਬਧ ਹੋਣਗੇ। ਦੱਸ ਦਈਏ ਕਿ ਸੈਲਫ਼ੀ ਕੇਂਦਰਿਤ ਸਮਾਰਟਫ਼ੋਨ ਰੀਅਲਮੀ ਯੂ 1 ਨੂੰ ਐਸਬੀਆਈ ਕ੍ਰੈਡਿਟ ਕਾਰਡ ਅਤੇ ਈਐਮਆਈ ਟ੍ਰਾਂਜੈਕਸ਼ਨਾਂ ਉੱਤੇ 10 ਪ੍ਰਤੀਸ਼ਤ ਤੁਰੰਤ ਛੋਟ ਨਾਲ ਖਰੀਦਿਆ ਜਾ ਸਕਦਾ ਹੈ। ਇਹ ਆਫ਼ਰ Amazon ਅਤੇ ਰਿਐਲਟੀ ਵੈਬਸਾਈਟ 'ਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ, ਰੀਅਲਮੀ ਯੂ 1 'ਤੇ Amazon ਪੇ ਦੇ ਜ਼ਰੀਏ 1000 ਰੁਪਏ ਦੀ ਛੋਟ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਲਾਭ ਲਿਆ ਜਾ ਸਕਦਾ ਹੈ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement