ਜਾਣੋ ਕਿਉਂ ਵਟਸਐਪ ਨੇ ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਅਕਾਉਂਟ
Published : Feb 8, 2019, 4:43 pm IST
Updated : Feb 8, 2019, 4:43 pm IST
SHARE ARTICLE
Whatsapp
Whatsapp

ਇਸਟੈਂਟ ਮੈਸੇਜਿੰਗ ਐਪ ਵਟਸਐਪ ਦੁਆਰਾ ਫੈਲਾਈ ਜਾ ਰਹੀ ਫੇਕ ਨਿਊਜ ਨੂੰ ਲੈ ਕੇ ਕੰਪਨੀ ਨੇ ਕਈ ਕੜੇ ਕਦਮ ਚੁੱਕੇ ਹਨ। ਇਸ ਕ੍ਰਮ 'ਚ ਵਟਸਐਪ ਨੇ ਇਕ ਨਵਾਂ ਮਸ਼ੀਨ ਲਰਨਿੰਗ ...

ਨਵੀਂ ਦਿੱਲੀ: ਇਸਟੈਂਟ ਮੈਸੇਜਿੰਗ ਐਪ ਵਟਸਐਪ ਦੁਆਰਾ ਫੈਲਾਈ ਜਾ ਰਹੀ ਫੇਕ ਨਿਊਜ ਨੂੰ ਲੈ ਕੇ ਕੰਪਨੀ ਨੇ ਕਈ ਕੜੇ ਕਦਮ ਚੁੱਕੇ ਹਨ। ਇਸ ਕ੍ਰਮ 'ਚ ਵਟਸਐਪ ਨੇ ਇਕ ਨਵਾਂ ਮਸ਼ੀਨ ਲਰਨਿੰਗ ਸਿਸਟਮ ਬਣਾਇਆ ਹੈ। ਇਸ ਸਿਸਟਮ ਦੇ ਜਰੀਏ ਉਨ੍ਹਾਂ ਅਕਾਉਂਟਸ ਦੀ ਪਹਿਚਾਣ ਕੀਤੀ ਜਾਂਦੀ ਹੈ ਜੋ ਇਕੱਠੇ ਕਈ ਲੋਕਾਂ ਨੂੰ ਮੈਸੇਜ ਕਰਦੇ ਹਨ। ਇਸ ਨੂੰ ਬਲਕ ਮੈਸੇਜਿੰਗ ਵੀ ਕਿਹਾ ਜਾਂਦਾ ਹੈ।

WhatsappWhatsapp

ਇਸ ਲਰਨਿੰਗ ਸਿਸਟਮ ਦੇ ਜਰੀਏ ਵਟਸਐਪ ਫੇਕ ਕੰਟੇਂਟ ਸ਼ੇਅਰਿੰਗ 'ਤੇ ਰੋਕ ਲਗਾਉਣਾ ਚਾਹੁੰਦੀ ਹੈ। ਫੇਕ ਨਿਊਜ਼ ਨੂੰ ਲੈ ਕੇ ਕੁਝ ਮਹੀਨੇ ਤੋਂ ਸਰਕਾਰ ਅਤੇ ਵਟਸਐਪ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਹੁਣ ਖ਼ਬਰ ਆ ਰਹੀ ਹੈ ਕਿ ਭਾਰਤ 'ਚ ਜਲਦੀ ਵਟਸਐਪ ਨੂੰ ਬੰਦ ਕੀਤਾ ਜਾ ਸਕਦਾ ਹੈ। ਭਾਰਤ 'ਚ ਜੇਕਰ ਕੁਝ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਭਾਰਤੀ ਬਾਜ਼ਾਰ 'ਚ ਸੋਸ਼ਲ ਮੀਡੀਆ ਖ਼ਤਰੇ 'ਚ ਆ ਜਾਵੇਗਾ। ਕੰਪਨੀ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਭਾਰਤ 'ਚ ਵਟਸਐਪ ਦੇ 20 ਕਰੋੜ ਯੂਜ਼ਰ ਹਨ ਜੋ ਸਭ ਤੋਂ ਵੱਡਾ ਬਾਜ਼ਾਰ ਹੈ।

WhatsappWhatsapp

ਹੁਣ ਕਿਹਾ ਜਾ ਰਿਹਾ ਹੈ ਕਿ ਵਟਸਐਪ ਹਰ ਮਹੀਨੇ 20 ਲੱਖ ਅਕਾਉਂਟ ਡਿਲੀਟ ਕਰ ਰਹੀ ਹੈ। ਕੰਪਨੀ ਨੇ ਇਹ ਕਦਮ ਫੇਕ ਨਿਊਜ਼ ਨੂੰ ਰੋਕਣ ਲਈ ਚੁੱਕਿਆ ਹੈ। ਇਸ ਲਈ ਕੰਪਨੀ ਨੇ ਮਸ਼ੀਨ ਲਰਨਿੰਗ ਸਿਸਟਮ ਦਾ ਸਹਾਰਾ ਲਿਆ ਹੈ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਕੌਣ ਕਿੰਨੀ ਤਾਦਾਦ 'ਚ ਮੈਸੇਜ ਕਰ ਰਿਹਾ ਹੈ। ਬੈਨ ਹੋਏ ਹੁਣ ਤਕ 20 ਲੱਖ ਅਕਾਉਂਟ 'ਚ 75% ਅਜਿਹੇ ਹਨ ਜਿਨ੍ਹਾਂ ਨੂੰ ਬਗੈਰ ਅਲਰਟ ਦੇ ਬੈਨ ਕੀਤਾ ਗਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM

ਕਿਸਾਨਾਂ ਨੇ ਚੱਕਾ ਕੀਤਾ ਜਾਮ, ਕੌਣ-ਕੌਣ ਹੋਇਆ ਪਰੇਸ਼ਾਨ ? ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਹੋਰ ਤਿੱਖਾ ਹੋਵੇਗਾ ਸੰਘਰਸ਼

18 Apr 2024 10:50 AM

“ਚੰਨੀ ਜੀ ਤਾਂ ਕਦੇ ਬੱਕਰੀਆਂ ਚੋਣ ਲੱਗ ਪੈਂਦੇ ਆਂ.. ਕਦੇ ਸੱਪ ਫੜਨ ਲੱਗ ਪੈਂਦੇ ਆਂ ਤੇ ਕਦੇ ਸੁਦਾਮਾ ਬਣ ਜਾਂਦੇ ਆਂ..”

18 Apr 2024 9:43 AM
Advertisement