ਭਾਰਤ 'ਚ ਜਲਦ ਲਾਂਚ ਹੋਵੇਗੀ ਸਭ ਤੋਂ ਸਸਤੀ Nissan Magnite SUV ਕਾਰ, ਜਾਣੋ ਕੀਮਤ
Published : Nov 9, 2020, 3:16 pm IST
Updated : Nov 9, 2020, 3:20 pm IST
SHARE ARTICLE
nisan
nisan

ਇਸ ਕਾਰ ਦੀ ਸ਼ੁਰੂਆਤੀ ਕੀਮਤ ਸਾਢੇ 5 ਲੱਖ ਰੁਪਏ ਹਨ।

ਨਵੀਂ ਦਿੱਲੀ-   ਭਾਰਤ ’ਚ  Nissan Magnite ਹੁਣ ਛੇਤੀ ਹੀ ਲਾਂਚ ਹੋਵੇਗੀ। ਭਾਰਤ ’ਚ ਇਹ ਕਾਰ ਸਿਰਫ਼ ਇੱਕ ਇੰਜਣ ਆਪਸ਼ਨ ਨਾਲ ਪੇਸ਼ ਕੀਤੀ ਜਾਵੇਗੀ। ਇਹ ਚਾਰ ਮੀਟਰ ਤੋਂ ਘੱਟ ਲੰਮੀ SUV ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਸਾਢੇ 5 ਲੱਖ ਰੁਪਏ ਹਨ। 

nisan

Nissan Magnite ਦੇ ਫੀਚਰ 
--Nissan Magnite ’ਚ ਸੈਗਮੈਂਟ ਫ਼ਸਟ 7.0 ਇੰਚ ਟੀਐਫ਼ਟੀ ਇੰਸਟਰੂਮੈਂਟ ਕੰਸੋਲ ਯੂਨਿਟ ਹੈ ਜੋ ਇਸ ਰੇਂਜ ਦੀ ਕਿਸੇ ਵੀ ਕਾਰ ਵਿੱਚ ਹੁਣ ਤੱਕ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਮੈਗਨਾਈਟ ’ਚ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇ ਕੁਨੈਕਟੀਵਿਟੀ ਦੇ ਨਾਲ 8 ਇੰਚ ਦੀ ਟੱਚਸਕ੍ਰੀਨ ਇਨਫ਼ੋਟੇਨਮੈਂਟ, ਐਂਬੀਐਂਟ ਮੂਡ ਲਾਈਟਿੰਗ, ਕਰੂਜ਼ -ਕੰਟਰੋਲ ਸਮੇਤ ਕਈ ਸ਼ਾਨਦਾਰ ਫ਼ੀਚਰਜ਼ ਦਿੱਤੇ ਗਏ ਹਨ। 

nisan

ਨਿਸਾਨ ਦੀ ਇਸ ਕਾਰ ਦਾ ਡੈਸ਼ਬੋਰਡ ਸ਼ਾਨਦਾਰ ਹੈ। ਇਸ ਵਿੱਚ ਏਸੀ ਵੈਂਟਸ, ਗਲੌਬ ਬਾੱਕਸ ਤੇ ਸਪੀਕਰ ਸਮੇਤ ਹੋਰ ਇੰਸਟਰੂਮੈਂਟ ਦੀ ਪਲੇਸਿੰਗ ਵੀ ਸ਼ਾਨਦਾਰ ਹੈ।

ਇਹ ਹਨ ਕਾਰ ਦੀਆਂ ਕੀਮਤਾਂ
ਲਿਟਰ ਪੈਟਰੋਲ XE-5,50,000 ਰੁਪਏ
ਲਿਟਰ ਪੈਟਰੋਲ XL-6,25,000 ਰੁਪਏ
ਲਿਟਰ ਪੈਟਰੋਲ XV-6,75,000 ਰੁਪਏ
ਲਿਟਰ ਪੈਟਰੋਲ XV ਪ੍ਰੀਮੀਅਮ -7,65,000 ਰੁਪਏ
ਲਿਟਰ ਟਰਬੋ ਪੈਟਰੋਲ XL-7,25,000 ਰੁਪਏ
 ਲਿਟਰ ਟਰਬੋ ਪੈਟਰੋਲ XV-7,75,000 ਰੁਪਏ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement