ਹੱਥਾਂ ਦੀ ਬਣਤਰ ਦੀ ਸਾਫ਼ ਤਸਵੀਰਾਂ ਲੈ ਸਕਦੈ ਐਮਆਰਆਈ ਦਸਤਾਨਾ
Published : May 10, 2018, 5:58 pm IST
Updated : May 10, 2018, 5:58 pm IST
SHARE ARTICLE
MRI glove
MRI glove

ਵਿਗਿਆਨੀਆਂ ਨੇ ਪਹਿਲੀ ਵਾਰ ਦਸਤਾਨੇ ਦੇ ਸਰੂਪ ਵਾਲਾ ਇਕ ਮੈਗਨੈਟਿਕ ਰੈਜੋਨੈਂਸ ਇਮੇਜਿੰਗ (ਐਮਆਰਆਈ) ਸੈਂਸਰ ਵਿਕਸਤ ਕੀਤਾ ਹੈ ਜੋ ਹੱਥਾਂ ਦੇ ਗਤੀਸ਼ੀਲ ਰਹਿਣ ਦੌਰਾਨ ਉਸ ਦੀ...

ਨਿਊਯਾਰਕ : ਵਿਗਿਆਨੀਆਂ ਨੇ ਪਹਿਲੀ ਵਾਰ ਦਸਤਾਨੇ ਦੇ ਸਰੂਪ ਵਾਲਾ ਇਕ ਮੈਗਨੈਟਿਕ ਰੈਜੋਨੈਂਸ ਇਮੇਜਿੰਗ (ਐਮਆਰਆਈ) ਸੈਂਸਰ ਵਿਕਸਤ ਕੀਤਾ ਹੈ ਜੋ ਹੱਥਾਂ ਦੇ ਗਤੀਸ਼ੀਲ ਰਹਿਣ ਦੌਰਾਨ ਉਸ ਦੀ ਸਾਫ਼ ਅਤੇ ਬਿਹਤਰ ਗੁਣਵਤਾ ਤਸਵੀਰਾਂ ਕੈਦ ਕਰ ਸਕਦਾ ਹੈ।

MRI gloveMRI glove

ਖੋਜਕਾਰਾਂ ਦਾ ਕਹਿਣਾ ਹੈ ਕਿ ਹੱਥਾਂ ਦੇ ਗਤੀਸ਼ੀਲ ਰਹਿਣ ਦੌਰਾਨ ਇਹ ਸੈਂਸਰ ਉਸ ਦੀ ਹੱਡੀਆਂ, ਕਾਰਟਿਲੇਜ ਅਤੇ ਮਾਪੇਸ਼ੀਆਂ ਦੀਆਂ ਤਸਵੀਰਾਂ ਲੈ ਸਕਦਾ ਹੈ। ਖੋਜਕਾਰਾਂ ਮੁਤਾਬਕ ਰਵਾਇਤੀ ਤੌਰ 'ਤੇ ਐਮਆਰਆਈ ਲਈ ਮਰੀਜ਼ਾਂ ਨੂੰ ਬਿਨਾਂ ਹੱਥ ਪੈਰ ਹਿਲਾਏ ਰਹਿਣਾ ਹੁੰਦਾ ਹੈ।

MRI gloveMRI glove

ਉਨ੍ਹਾਂ ਦਾ ਕਹਿਣਾ ਹੈ ਕਿ ਐਮਆਰਆਈ ਦਸਤਾਨੇ ਖਿਚਾਅ ਕਾਰਨ ਵਾਰ - ਵਾਰ ਲੱਗਣ ਵਾਲੀ ਸੱਟਾਂ ਦਾ ਪਤਾ ਲਗਾਉਣ 'ਚ ਲਾਭਦਾਇਕ ਸਾਬਤ ਹੋ ਸਕਦਾ ਹੈ। ਕਾਰਪੇਲ ਟਨਲ ਸਿੰਡਰੋਮ ਵਰਗੀ ਸੱਟਾਂ ਦੀ ਸ਼ਿਕਾਇਤ ਦਫ਼ਤਰ 'ਚ ਕੰਮ ਕਰਨ ਵਾਲੇ ਲੋਕਾਂ, ਐਥਲੀਟ, ਸੰਗੀਤ ਵਾਦਕਾਂ 'ਚ ਜ਼ਿਆਦਾ ਸੁਣਨ ਨੂੰ ਮਿਲਦੀ ਹੈ। ਇਸ ਹਾਲਤ 'ਚ ਹੱਥ ਸੁੰਨ ਹੋ ਜਾਂਦੇ ਹਨ ਉਨ੍ਹਾਂ 'ਚ ਦਰਦ ਅਤੇ ਝਣਕਾਰ ਹੁੰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement