Flipkart Diwali ਸੇਲ 'ਚ Redmi 9i ਖਰੀਦਣ ਦਾ ਅੱਜ ਆਖ਼ਿਰੀ ਮੌਕਾ
Published : Nov 16, 2020, 6:04 pm IST
Updated : Nov 16, 2020, 6:15 pm IST
SHARE ARTICLE
Redmi 9i
Redmi 9i

ਇਸ ਫ਼ੋਨ ਦੇ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਅਸਲ ਕੀਮਤ ਤਾਂ 9,299 ਰੁਪਏ ਹਨ ਪਰ ਸੇਲ ਵਿੱਚ ਇਹ 8,299 ਰੁਪਏ ’ਚ ਮਿਲ ਰਿਹਾ ਹੈ।

ਨਵੀਂ ਦਿੱਲੀ-  ਦੀਵਾਲੀ ਦੇ ਤਿਉਹਾਰ ਮੌਕੇ Flipkart ਤੇ ਲੱਗੀ ਸੇਲ ਦਾ ਅੱਜ ਆਖ਼ਿਰੀ ਦਿਨ ਹੈ। ਦੱਸ ਦੇਈਏ ਕਿ ਇਹ ਸੇਲ ਕਾਫੀ ਦਿਨਾਂ ਤੋਂ ਲੱਗੀ ਹੋਈ ਹੈ। ਇਸ ਸੇਲ ’ਚ Redmi 9i ਉੱਤੇ ਸਭ ਤੋਂ ਜਿਆਦਾ ਛੋਟ ਦਿੱਤੀ ਜਾ ਰਹੀ ਹੈ। ਇਹ ਸਮਾਂ ਸਸਤਾ ਖ਼ਰੀਦਣ ਦਾ ਫ਼ੋਨ ਵਧੀਆ ਮੌਕਾ ਹੈ। ਇਸ ਫੋਨ ਦੇ ਫੀਚਰ ਬਹੁਤ ਵਧੀਆ ਹਨ। ਫ਼ਲਿੱਪਕਾਰਟ ਉੱਤੇ ਇਹ ਫ਼ੋਨ ‘Most Affordable 4GB RAM’ ਭਾਵ ਬਹੁਤ ਕਿਫ਼ਾਇਤੀ ਫ਼ੋਨ ਦੇ ਵਰਗ ਵਿੱਚ ਰੱਖਿਆ ਗਿਆ ਹੈ। 

flipcart
 

Redmi 9i ਕੀਮਤ 
ਇਸ ਫ਼ੋਨ ਦੇ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਅਸਲ ਕੀਮਤ ਤਾਂ 9,299 ਰੁਪਏ ਹਨ ਪਰ ਸੇਲ ਵਿੱਚ ਇਹ 8,299 ਰੁਪਏ ’ਚ ਮਿਲ ਰਿਹਾ ਹੈ।

 ਫ਼ੋਨ ਆਫ਼ਰ 
ਇਸ ਫ਼ੋਨ ਉੱਤੇ ਕਈ ਆੱਫ਼ਰ ਵੀ ਦਿੱਤੇ ਜਾ ਰਹੇ ਹਨ। ਜੇ ਤੁਸੀਂ HDFC ਬੈਂਕ ਦੇ ਕ੍ਰੈਡਿਟ ਕਾਰਡ ਤੇ CREDIT/DEBIT EMI ਕਾਰਡ ਵਰਤਦੇ ਹੋ, ਤਾਂ 10 ਫ਼ੀਸਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਖ਼ਾਸ ਕੀਮਤ ਅਧੀਨ 1,700 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।

Redmi Note 8 pro

ਫੀਚਰ 
--Redmi 9i ਸਮਾਰਟਫ਼ੋਨ ਵਿੱਚ 6.53 ਇੰਚ ਦਾ HD+ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਯੂਸ਼ਨ 720 X 1,600 ਪਿਕਸਲ ਹੈ। 
--ਇਹ ਫ਼ੋਨ ਔਕਟਾਕੋਰ ਮੀਡੀਆਟੈੱਕ ਹੀਲੀਓ G25 ਪ੍ਰੋਸੈਸਰ ਨਾਲ ਲੈਸ ਹੈ। 
--ਇਹ ਮਿਡਨਾਈਟ ਬਲੈਕ, ਸੀਅ–ਬਲੂ ਅਤੇ ਨੇਚਰ ਗ੍ਰੀਨ ਰੰਗਾਂ ਵਿੱਚ ਉਪਲਬਧ ਹੈ।
-ਫ਼ੋਟੋਗ੍ਰਾਫ਼ੀ ਲਈ ਫ਼ੋਨ ਵਿੱਚ ਸਿੰਗਲ ਰੀਅਰ ਤੇ ਸਿੰਗਲ ਫ਼੍ਰੰਟ ਕੈਮਰੇ ਦਿੱਤੇ ਗਏ ਹਨ। 
-ਇਸ ਵਿੱਚ ਐੱਫ਼/2.2 ਅਪਰਚਰ ਨਾਲ 5 ਮੈਗਾਪਿਕਸਲ ਫ਼੍ਰੰਟ ਕੈਮਰਾ ਮਿਲਦਾ ਹੈ। 
- 5,000 mAh ਦੀ ਬੈਟਰੀ ਦਿੱਤੀ ਗਈ ਹੈ, ਜੋ 10W ਦੀ ਫ਼ਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 
ਇਸ ਫ਼ੋਨ ਦਾ ਸਿੱਧਾ ਮੁਕਾਬਲਾ ਰੀਅਲਮੀ ਦੇ C11 ਸਮਾਰਟਫ਼ੋਨ ਨਾਲ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement