ਫੋਨ ਦਾ ਵਾਈ-ਫਾਈ ਤੇਜ ਚਲਾਉਣ ਲਈ ਅਪਣਾਓ ਇਹ ਤਰੀਕਾ
Published : Jun 17, 2019, 11:21 am IST
Updated : Jun 17, 2019, 11:21 am IST
SHARE ARTICLE
Wi-Fi faster
Wi-Fi faster

ਇਸ ਦੇ ਲਈ ਤੁਹਾਨੂੰ ਵਾਈ - ਫਾਈ ਦੀ ਐਡਵਾਂਸ ਸੈਟਿੰਗ ਵਿਚ ਜਾਣਾ ਪਵੇਗਾ

ਵਾਈ-ਫਾਈ ਦੇ ਮਾਧਿਅਮ ਨਾਲ ਇੰਟਰਨੈਟ ਦੀ ਵਰਤੋ ਕਰਨ ਦੇ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਸਲੋ ਕੰਮ ਕਰਦਾ ਹੈ। ਹਾਲਾਂਕਿ ਅਜਿਹਾ ਵਾਈ - ਫਾਈ ਨੈੱਟਵਰਕ ਦੇ ਸਲੋ ਹੋਣ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ ਪਰ ਜੇਕਰ ਤੁਸੀਂ ਵਾਈ - ਫਾਈ ਨੈੱਟਵਰਕ ਦੀ ਜਾਂਚ ਕਰ ਲਈ ਹੈ ਅਤੇ ਇਹ ਸਿਰਫ ਤੁਹਾਡੇ ਫੋਨ ਵਿਚ ਸਲੋ ਚੱਲ ਰਿਹਾ ਹੈ, ਤਾਂ ਕੁੱਝ ਤਰੀਕਿਆਂ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।

Wi-Fi fasterWi-Fi faster

ਆਟੋ 'ਤੇ ਪੁਰਾਣੇ ਫੋਨ ਵਾਈ - ਫਾਈ ਲਈ 2.5 ਗੀਗਾਹਟ‌ਰਜ ਫਰੀਕਵੇਂਸੀ ਬੈਂਡ ਨੂੰ ਸਪੋਰਟ ਕਰਦੇ ਹਨ, ਜਦੋਂ ਕਿ ਨਵੇਂ ਸਮਾਰਟਫੋਨ 5 ਗੀਗਾਹਟ‌ਰਜ ਫਰੀਕਵੇਂਸੀ ਬੈਂਡ 'ਤੇ ਕੰਮ ਕਰਦੇ ਹਨ। ਅਜਿਹੇ ਵਿਚ ਅਪਣੇ ਫੋਨ ਵਿਚ ਵਾਈ - ਫਾਈ ਸੈਟਿੰਗ ਨੂੰ ਚੈਕ ਕਰ ਲਓ ਅਤੇ ਬੈਂਡ ਨੂੰ ਆਟੋ 'ਤੇ ਰੱਖੋ, ਜਿਸ ਦੇ ਨਾਲ ਤੁਹਾਡਾ ਫੋਨ ਅਪਣੇ ਆਪ ਹੀ ਸਪੈਕਟਰਮ ਬੈਂਡ ਦੇ ਅਨੁਸਾਰ ਸ਼ਿਫਟ ਹੋ ਜਾਵੇ। ਇਸ ਦੇ ਲਈ ਸੈਟਿੰਗ ਵਿਚ ਜਾਓ ਅਤੇ ਵਾਈ - ਫਾਈ ਨੂੰ ਓਪਨ ਕਰੋ। ਫਿਰ ਇੱਥੇ ਸੱਜੇ ਪਾਸੇ 'ਤੇ ਤਿੰਨ ਡਾਟ ਵਿਖਾਈ ਦੇਣਗੇ, ਜੋ ਵਾਈ - ਫਾਈ ਮੇਨਿਊ ਹੈ। ਇਸ 'ਤੇ ਤੁਸੀਂ  ਟੈਪ ਕਰਨਾ ਹੈ।

SettingSetting

ਇੱਥੇ ਐਡਵਾਂਸ ਦਾ ਆਪਸ਼ਨ ਮਿਲੇਗਾ, ਉਸ 'ਤੇ ਟੈਪ ਕਰੋ। ਇਸ ਵਿਚ ਤੁਹਾਨੂੰ ਵਾਈ - ਫਾਈ ਫਰੀਕਵੇਂਸੀ ਨੂੰ ਚੁਣਨਾ ਹੈ ਅਤੇ ਉਸ ਨੂੰ ਆਟੋ ਪਰਸੇਟ ਕਰਨਾ ਹੈ। ਕੁੱਝ ਮੋਬਾਇਲ ਵਿਚ ਇਹ ਸੈਟਿੰਗ ਮਿਲਦੀ ਹੈ। ਜੇਕਰ ਵਾਈ - ਫਾਈ ਸਲੋ ਹੈ, ਤਾਂ ਡਾਟਾ ਲਈ ਉਹ ਵਾਈ - ਫਾਈ ਨਾਲ ਕਨੈਕਟ ਹੀ ਨਹੀਂ ਹੋਵੇਗਾ ਅਤੇ ਮੋਬਾਇਲ ਨੈੱਟਵਰਕ 'ਤੇ ਹੀ ਕੰਮ ਕਰੇਗਾ। ਇਸ ਦੇ ਲਈ ਤੁਹਾਨੂੰ ਵਾਈ - ਫਾਈ ਦੀ ਐਡਵਾਂਸ ਸੈਟਿੰਗ ਵਿਚ ਜਾਣਾ ਹੈ ਅਤੇ ਉੱਥੇ ‘ਅਵਾਇਡ ਪੁਅਰ ਕਨੈਕਸ਼ਨ’ ਨੂੰ ਸਲੈਕਟ ਕਰਨਾ ਹੈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement