
ਤਕਨਾਲਜੀ ਦੇ ਖੇਤਰ ਵਿਚ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਹੋ ਰਿਹਾ ਹੈ ।
ਨਵੀਂ ਦਿੱਲੀ : ਤਕਨਾਲਜੀ ਦੇ ਖੇਤਰ ਵਿਚ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਹੋ ਰਿਹਾ ਹੈ । ਹੁਣ ਮਾਰਕੀਟ ਵਿਚ ਇਸ ਤਰ੍ਹਾਂ ਦੇ ਡਿਵਾਇਸ ਵੀ ਆ ਚੁਕੇ ਹਨ , ਜੋ ਤੁਹਾਡੇ ਸਾਮਨ ਦੀ ਸੁਰਖਿਆ ਕਰਨ ਦਾ ਕੰਮ ਵੀ ਬਾਖੂਬੀ ਕਰਨਗੇ । ਆਕਾਰ ਵਿਚ ਛੋਟੇ ਅਤੇ ਲਾਈਟ ਵੇਟ ਇਨ੍ਹਾਂ ਡਿਵਾਇਸੇਸ ਨੂੰ ਸੌਖ ਤੇ ਆਸਾਨੀ ਨਾਲ ਕੀਤੇ ਵੀ ਅਸੀਂ ਆਪਣੇ ਨਾਲ ਲਿਜਾ ਸਕਦੇ ਹਾਂ। ਤਾਂ ਆਓ ਜੀ ਜਾਣਦੇ ਹਾਂ ਅਜਿਹੇ ਹੀ ਕੁੱਝ ਡਿਵਾਇਸ ਦੇ ਬਾਰਾਂ ਵਿੱਚ ਜੋ ਤੁਹਾਡੇ ਲਈ ਬੇਹੱਦ ਲਾਭਦਾਇਕ ਸਾਬਤ ਹੋ ਸਕਦੇ ਹਨ ।
Stilla Motion
ਸਟੀਲਾ ਮੋਸ਼ਨ
- ਇਹ ਫੋਨ ਅਤੇ ਸਮਾਰਟ ਡਿਵਾਇਸ ਨਾਲ ਸਿੰਕ ਹੋ ਜਾਂਦਾ ਹੈ ।
- ਇਸ ਨੂੰ ਸਾਮਾਨ ਵਿੱਚ ਰੱਖ ਦੇਵਾਂਗੇ ਤਾਂ ਕਿਸੇ ਵੀ ਤਰ੍ਹਾਂ ਦੀ ਹਲਚਲ ਹੋਣ ਉੱਤੇ ਤੁਹਾਡੇ ਮੋਬਾਇਲ ਜਾਂ ਸਮਾਰਟ ਵਾਚ ਉੱਤੇ ਅਲਾਰਮ ਵਜਾ ਦੇਵੇਗਾ ।
Stilla Motion
- 6 ਤੋਂ 7 ਮਹੀਨੇ ਦੀ ਬੈਟਰੀ ਹੈ ਅਤੇ ਇਸਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ ।
- ਇਸ ਦੀ ਮਦਦ ਨਾਲ ਮੋਬਾਇਲ ਉੱਤੇ ਰਿੰਗ ਵੀ ਕਰ ਸਕਦੇ ਹਨ ਅਤੇ ਉਸ ਨੂੰ ਲੱਭ ਵੀ ਸਕਦੇ ਹਾਂ ।
ਮੈਕਸ ਪੰਪ 2
max pump 52
- ਇਹ ਛੋਟਾ ਪੰਪ ਹੈ ਜੋ ਟਰੈਕਿੰਗ ਅਤੇ ਕੈਂਪਿੰਗ ਵਿੱਚ ਬਹੁਤ ਲਾਭਦਾਇਕ ਹੈ ।
- ਇਸ ਨੂੰ ਚਾਰਜ ਕਰ ਕੇ ਆਸਾਨੀ ਨਾਲ ਅਸੀਂ ਇਸ ਨੂੰ ਵਰਤ ਕਰ ਸਕਦੇ ਹਾਂ।
max pump 52
- ਇਹ ਡਿਵਾਇਸ ਪੂਰੀ ਤਰ੍ਹਾਂ ਨਾਲ ਵਾਟਰਪ੍ਰੂਫ ਹੈ ।
- ਇਸ ਵਿਚ ਉਪਲੱਬਧ ਬੈਟਰੀ ਨਾਲ ਅਸੀਂ ਆਪਣਾ ਮੋਬਾਇਲ ਵੀ ਚਾਰਜ ਕਰ ਸਕਦੇ ਹਾਂ ।
- ਇਹ ਪੰਪ ਵੈਕਿਊਮ ਦੇ ਵੀ ਕੰਮ ਆਉਂਦਾ ਹੈ ।
52 ਸਪੀਕਰ
52 Speeker
- ਇਹ ਛੋਟਾ ਸਪੀਕਰ ਹੈ ਜੋ ਫਲਾਸਕ ਦੇ ਆਕਾਰ ਦਾ ਹੈ ।
- ਸਾਇਕਲ ਅਤੇ ਬਾਇਕ ਦੇ ਹੈਂਡਲ ਉੱਤੇ ਇਸ ਨੂੰ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ।
52 Speaker
- ਸਾਇਕਲਿੰਗ ਕਰਕੇ ਜਾਂ ਬਾਇਕ ਚਲਾਉਂਦੇ ਹੋਏ ਹੈੱਡਫੋਨ ਦੀ ਵਰਤੋ ਕਰਨਾ ਰਿਸਕੀ ਹੈ ਤਾਂ ਸਪੀਕਰ ਨੂੰ ਮੋਬਾਇਲ ਨਾਲ ਸਿੰਕ ਕਰ ਗਾਣੇ ਸੁਣੇ ਜਾ ਸਕਦੇ ਹਨ ।
- ਇਸ ਡਿਵਾਇਸ ਦੇਜ਼ਰੀਏ ਤੁਸੀ ਕਾਲਿੰਗ ਵੀ ਕਰ ਸਕਦੇ ਹੋ ।
- ਡਿਵਾਇਸ ਪੂਰੀ ਤਰ੍ਹਾਂ ਨਾਲ ਵਾਟਰ ਅਤੇ ਡਸਟ ਰਜਿਸਟੈਂਟ ਹੈ ।