ਗੂਗਲ ਨੇ ਪਿਛਲੇ ਸਾਲ ਹਟਾਏ 30 ਲੱਖ ਤੋਂ ਜ਼ਿਆਦਾ ਫ਼ਰਜ਼ੀ ਕਾਰੋਬਾਰੀ ਖਾਤੇ
Published : Jun 25, 2019, 10:35 am IST
Updated : Jun 25, 2019, 10:35 am IST
SHARE ARTICLE
Google deleted 3 million face businessman account
Google deleted 3 million face businessman account

ਤਕਨੀਕੀ ਕੰਪਨੀ ਗੂਗਲ ਨੇ ਪਿਛਲੇ ਸਾਲ ਅਪਣੀ ਮੈਪ ਸੇਵਾ (ਗੂਗਲ ਮੈਪਸ) ਤੋਂ 30 ਲੱਖ ਤੋਂ ਜ਼ਿਆਦਾ ਫ਼ਰਜ਼ੀ ਕਾਰੋਬਾਰੀ ਖਾਤੇ ਹਟਾਏ।

ਨਵੀਂ ਦਿੱਲੀ :  ਤਕਨੀਕੀ ਕੰਪਨੀ ਗੂਗਲ ਨੇ ਪਿਛਲੇ ਸਾਲ ਅਪਣੀ ਮੈਪ ਸੇਵਾ (ਗੂਗਲ ਮੈਪਸ) ਤੋਂ 30 ਲੱਖ ਤੋਂ ਜ਼ਿਆਦਾ ਫ਼ਰਜ਼ੀ ਕਾਰੋਬਾਰੀ ਖਾਤੇ ਹਟਾਏ। ਕੰਪਨੀ ਦੇ ਬਲਾਗ ਅਨੁਸਾਰ ਇਨ੍ਹਾਂ ਫ਼ਰਜ਼ੀ ਖ਼ਾਤਿਆਂ ਵਲੋਂ ਗਾਹਕਾਂ ਨੂੰ ਠੱਗਣ ਦੀ ਸੰਭਾਵਨਾ ਹੈ। ਗੂਗਲ ਨੇ ਕਿਹਾ ਕਈ ਵਾਰ ਇਹ ਕਾਰੋਬਾਰੀ ਧੋਖੇਬਾਜ਼ੀ ਕਰ ਕੇ ਲਾਭ ਕਮਾਉਣ ਲਈ ਸਥਾਨਕ ਤੌਰ ’ਤੇ ਲਿਸਟਿੰਗ ਕਰਦੇ ਹਨ।

Google deleted 3 million face businessman accountGoogle deleted 3 million face businessman account

ਗੂਗਲ ਲੋਕਾਂ ਨੂੰ ਕਾਰੋਬਾਰ ਨਾਲ ਜੁੜਣ ਲਈ ਸੰਪਰਕ ਸੂਤਰ ਅਤੇ ਉਨ੍ਹਾਂ ਤਕ ਪਹੁੰਚਣ ਦਾ ਰਾਹ ਦਿਖਾਉਣ ਦੀਆਂ ਸੇਵਾਵਾਂ ਦਿੰਦਾ ਹੈ। ਗੂਗਲ ਮੈਪਸ ਦੇ ਉਤਪਾਦ ਡਾਇਰੈਕਟਰ ਈਥਨ ਰਸੇਲ ਨੇ ਹਾਲ ਹੀ ਵਿਚ ਇਕ ਬਲਾਗ ’ਚ ਕਿਹਾ ਕਿ ਇਹ ਧੋਖੇਬਾਜ਼ ਵਪਾਰੀਆਂ ਤੋਂ ਉਨ੍ਹਾਂ ਦੀਆਂ ਸੇਵਾਵਾਂ ਲਈ ਪੈਸੇ ਲੈ ਲੈਂਦੇ ਹਨ ਜੋ ਅਸਲ ਵਿਚ ਮੁਫ਼ਤ ਹਨ। ਇਹ ਖ਼ੁਦ ਨੂੰ ਅਸਲੀ ਕਾਰੋਬਾਰੀ ਦਸ ਕੇ ਗਾਹਕਾਂ ਨਾਲ ਧੋਖਾਧੜੀ ਕਰਦੇ ਹਨ।    
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement