Flipkart ਨੇ ਲਾਂਚ ਕੀਤਾ ਪਹਿਲਾ ਫਰਨੀਚਰ ਐਕਸਪੀਰੀਅਨਸ ਸੈਂਟਰ
Published : Jul 29, 2019, 11:51 am IST
Updated : Jul 29, 2019, 11:51 am IST
SHARE ARTICLE
Flipkart launched first furniture experience center
Flipkart launched first furniture experience center

ਈ -ਕਾਮਰਸ ਮਾਰਕਿਟ ਪਲੇਸ ਫਲਿਪਕਾਰਟ ਨੇ ਬੇਂਗਲੁਰੂ ਵਿੱਚ ਆਪਣਾ ਪਹਿਲਾ ਫਰਨੀਚਰ ਐਕਸਪੀਰੀਅਨਸ ਸੈਂਟਰ ਪੇਸ਼ ਕੀਤਾ ਹੈ।

ਬੈਂਗਲੁਰੂ :  ਈ -ਕਾਮਰਸ ਮਾਰਕਿਟ ਪਲੇਸ ਫਲਿਪਕਾਰਟ ਨੇ ਬੈਂਗਲੁਰੂ ਵਿੱਚ ਆਪਣਾ ਪਹਿਲਾ ਫਰਨੀਚਰ ਐਕਸਪੀਰੀਅਨਸ ਸੈਂਟਰ ਪੇਸ਼ ਕੀਤਾ ਹੈ। ਇਹ ਗ੍ਰਾਹਕਾਂ ਨੂੰ ਫਲਿਪਕਾਰਟ 'ਤੇ ਉਪਲੱਬਧ ਫਰਨੀਚਰ ਦੀ ਵਿਆਪਕ ਰੇਂਜ ਨੂੰ ਸਮਝਣ ਵਿੱਚ ਮਦਦ ਕਰਨ ਅਤੇ ਇੱਥੇ ਉਪਲੱਬਧ ਆਸਾਨ ਖਰੀਦਦਾਰੀ ਅਤੇ ਇੰਸਟਾਲੇਸ਼ਨ ਅਨੁਭਵ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

Flipkart launched first furniture experience centerFlipkart launched first furniture experience center

ਇਸ ਫਰਨੀਸ਼ਿਓਰ ਐਕਸਪੀਰੀਅਨਸ ਸੈਂਟਰਾਂ 'ਤੇ ਗ੍ਰਾਹਕਾਂ ਦਾ ਅਨੁਭਵ ਚੰਗਾ ਬਣਾਉਣ ਦੇ ਮਕਸਦ ਨਾਲ ਫਲਿਪਕਾਰਟ ਨੇ ਸੈਂਟਰਾਂ ਨੂੰ ਗੂਗਲ ਲੇਂਸ ਨਾਲ ਜੋੜਨ ਲਈ ਗੂਗਲ ਨਾਲ ਹੱਥ ਮਿਲਾਇਆ ਹੈ। ਐਕਸਪੀਰੀਅਨਸ ਸੈਂਟਰ 'ਤੇ ਗ੍ਰਾਹਕ ਆਪਣੇ ਸਮਾਰਟਫੋਨ ਦੇ ਜ਼ਰੀਏ ਫਲਿਪਕਾਰਟ ਫਰਨੀਚਰ ਆਇਕਨ ਨੂੰ ਸਕੈਨ ਕਰ ਸਕਦੇ ਹਨ।

Flipkart launched first furniture experience centerFlipkart launched first furniture experience center

ਜੋ ਉਨ੍ਹਾਂ ਨੂੰ ਪਲੇਟਫਾਰਮ ਦੇ ਫਰਨੀਚਰ ਪੇਜ 'ਤੇ ਲੈ ਕੇ ਜਾਵੇਗਾ ਅਤੇ ਉਨ੍ਹਾਂ ਨੂੰ ਉਸ ਫਰਨੀਚਰ ਵੱਖਰੇ ਫੀਚਰਸ ਦੱਸਣ ਦੇ ਨਾਲ ਹੀ ਪ੍ਰੋਡਕਟ ਕੈਟਲਾਗ ਦੇਖਣ ਵਿੱਚ ਵੀ ਮਦਦ ਕਰੇਗਾ। ਇਸ ਸੈਂਟਰ ਵਿੱਚ ਹੋਮਟਾਊਨ, ਇਵੋਕ ਬਾਏ ਹਿੰਦਵੇਅਰ, ਦ ਜੈਪੁਰ ਲਿਵਿੰਗ,  ਪ੍ਰਫੈਕਟ ਹੋਮ, ਏਟ ਹੋਮ ਬਾਏ ਨੀਲਕਮਲ, ਵੁਡਨੇਸ, ਰੇਕਰੋਨ ਬਾਏ ਆਰਆਈਐਲ,ਵੈਕਫਿਟ ਅਤੇ ਸਪ੍ਰਿੰਗਟੇਕ ਜਿਹੇ ਨੌਂ ਬਰਾਂਡਸ  ਦੇ ਫਰਨਿਸ਼ਿੰਗ ਉਤਪਾਦ ਪੇਸ਼ ਕੀਤੇ ਗਏ ਹਨ।

Flipkart Flipkart launched first furniture experience centerਭਾਰਤ ਵਿੱਚ ਆਨਲਾਈਨ ਫਰਨੀਚਰ ਬਾਜ਼ਾਰ 2018 ਵਿੱਚ 17 ਅਰਬ ਡਾਲਰ ਰਿਹਾ ਸੀ। ਫਲਿਪਕਾਰਟ ਫਰਨੀਚਰ ਬੈਂਗਲੁਰੂ ਵਿੱਚ 2 ਹੋਰ ਐਕਸਪੀਰੀਅਨਸ ਸੈਂਟਰ ਖੋਲ੍ਹਣ ਦੇ ਨਾਲ - ਨਾਲ ਹੋਰ ਮਹਾਨਗਰਾਂ ਵਿੱਚ ਵੀ ਐਕਸਪੀਰੀਅਨਸ ਸੈਂਟਰ ਸਥਾਪਤ ਕਰੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement