ਇਹਨਾਂ ਥਾਵਾਂ ’ਤੇ ਜਾਣ ਬਾਰੇ ਸੋਚਿਓ ਵੀ ਨਾ, ਹੋ ਸਕਦਾ ਹੈ ਵੱਡਾ ਹਾਦਸਾ!
Published : Dec 10, 2019, 3:39 pm IST
Updated : Dec 10, 2019, 3:39 pm IST
SHARE ARTICLE
Places to travel in 2020
Places to travel in 2020

ਇਹਨਾਂ ਥਾਵਾਂ ਤੋਂ ਇਲਾਵਾ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਉਤਰ ਪੂਰਬ ਅਫਰੀਕਾ...

ਨਵੀਂ ਦਿੱਲੀ: ਟ੍ਰੈਵਲ ਲਵਰਸ ਘੁੰਮਣ ਲਈ ਹਮੇਸ਼ਾ ਨਵੀਂ ਜਗ੍ਹਾ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਜਿੱਥੇ ਉਹ ਮਜ਼ੇ ਕਰ ਸਕਣ। ਹਾਲਾਂਕਿ ਦੁਨੀਆ ਵਿਚ ਅਜਿਹੀ ਜਗ੍ਹਾ ਵੀ ਹੈ ਜੋ ਟ੍ਰੈਵਲ ਦੇ ਲਿਹਾਜ ਨਾਲ ਕਾਫੀ ਖੂਬਸੂਰਤ ਹੈ।

PhotoPhotoਸਾਲ 2020 ਵਿਚ ਕਿਹੜੀ ਜਗ੍ਹਾ ਟ੍ਰੈਵਲ ਲਈ ਸਭ ਤੋਂ ਖਤਰਨਾਕ ਹੋ ਸਕਦੀ ਹੈ ਇਸ ਨਾਲ ਜੁੜਿਆ ਇਕ ਸਰਵੇ ਸਾਹਮਣੇ ਆਇਆ ਹੈ। ਬਿਹਤਰ ਇਹੀ ਹੈ ਕਿ ਰਿਸਕ ਨਾ ਲੈਂਦੇ ਹੋਏ ਇਹਨਾਂ ਥਾਵਾਂ ’ਤੇ ਨਹੀਂ ਜਾਣਾ ਚਾਹੀਦਾ। ਇੰਟਰਨੈਸ਼ਨਲ SOS ਨਾਮ ਦੀ ਇਕ ਮੈਡੀਕਲ ਐਂਡ ਟ੍ਰੈਵਲ ਸਕਿਊਰਿਟੀ ਰਿਸਕ ਸਰਵਿਸ ਕੰਪਨੀ ਨੇ ਅਪਣੀ 11ਵੀਂ ਟ੍ਰੈਵਲ ਰਿਸਕ ਮੈਪ ਜਾਰੀ ਕੀਤਾ ਹੈ।

PhotoPhoto ਇਸ ਵਿਚ ਉਹਨਾਂ ਨੇ 2020 ਦੀ ਸਭ ਤੋਂ ਖਤਰਨਾਕ ਪਲੇਸੇਸ ਬਾਰੇ ਪ੍ਰੋਡੈਕਸ਼ਨ ਕੀਤਾ ਹੈ। ਇਸ ਰੈਕਿੰਗ ਨੂੰ ਗਲੋਬਲ ਰਿਸਕ ਐਕਸਪਰਟਸ ਦੁਆਰਾ ਤਿੰਨ ਪੈਮਾਨਿਆਂ ਤੇ ਤੈਅ ਕੀਤਾ ਗਿਆ ਹੈ। ਇਹ ਪੈਮਾਨੇ ਹਨ ਮੈਡੀਕਲ, ਸਕਿਊਰਿਟੀ ਅਤੇ ਰੋਡ ਸੇਫਟੀ। ਲੀਬਿਆ, ਸੋਮਾਲਿਆ, ਦੱਖਣ ਸੂਡਾਨ ਅਤੇ ਮੱਧ ਅਫਰੀਕੀ ਗਣਰਾਜ ਨੂੰ ਹਰ ਪੈਮਾਨੇ ਤੇ ਬੇਹੱਦ ਖ਼ਤਰਨਾਕ ਪਾਇਆ ਗਿਆ ਹੈ।

PhotoPhoto ਇਹਨਾਂ ਥਾਵਾਂ ਤੋਂ ਇਲਾਵਾ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਉਤਰ ਪੂਰਬ ਅਫਰੀਕਾ ਦਾ ਮਾਲੀ, ਸੀਰੀਆ, ਇਰਾਕ, ਯਮਨ, ਅਫਗਾਨਿਸਤਾਨ, ਪਾਕਿਸਤਾਨ ਦੇ ਕੁੱਝ ਹਿੱਸੇ, ਉਤਰ ਕੋਰੀਆ ਨੂੰ ਸ਼ਾਮਲ ਕੀਤਾ ਗਿਆ ਹੈ।

ShoppingPhotoਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਲਿਸਟ ਵਿਚ ਆਈਸਲੈਂਡ, ਨਾਰਵੇ, ਡੇਨਮਾਰਕ, ਸਵਿਟਜ਼ਰਲੈਂਡ, ਲਕਜਮਬਰਗ, ਸਲੋਵੇਨਿਆ, ਇੰਡੋਰਾ, ਸਵਾਲਬਾਰਡ ਅਤੇ ਗ੍ਰੀਨਲੈਂਡ ਨੂੰ ਸ਼ਾਮਲ ਕੀਤਾ ਗਿਆ ਹੈ। ਅਜਿਹੇ ਵਿਚ ਇਹਨਾਂ ਥਾਵਾਂ ਤੇ ਸੁਰੱਖਿਆ ਦੀ ਚਿੰਤਾ ਕੀਤੇ ਬਗੈਰ ਬਿਨਾਂ ਝਿਝਕ ਕੀਤੇ ਜਾ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement