ਜਾਣੋ, ਕਿਹੜੇ-ਕਿਹੜੇ ਹਨ ਭਾਰਤ ਦੇ ਪੰਜ ਸਭ ਤੋਂ ਸਾਫ਼ ਅਤੇ ਸਭ ਤੋਂ ਗੰਦੇ ਸਮੁੰਦਰੀ ਤੱਟ
Published : Feb 11, 2020, 5:33 pm IST
Updated : Feb 11, 2020, 5:33 pm IST
SHARE ARTICLE
know about cleanest and dirtiest beaches of india
know about cleanest and dirtiest beaches of india

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨੇੜੇ ਵਸਈ ਵਿਚ...

ਨਵੀਂ ਦਿੱਲੀ: ਭਾਰਤ ਦੇ ਕਈ ਰਾਜ ਸਮੁੰਦਰ ਨਾਲ ਲੱਗਦੇ ਹਨ। ਇੱਥੋਂ ਦੇ ਖੂਬਸੂਰਤ ਬੀਚ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦੇ ਹਨ। ਜਦੋਂ ਪਿਛਲੇ ਸਾਲ ਬੀਚ ਦੀ ਸਫਾਈ ਕੀਤੀ ਗਈ ਸੀ, ਤਾਂ ਬਹੁਤ ਸਾਰਾ ਕੂੜਾ ਨਿਕਲਿਆ ਸੀ।

PhotoPhoto

ਪਿਛਲੇ ਸਾਲ ਸਤੰਬਰ ਵਿੱਚ ਨੈਸ਼ਨਲ ਸੈਂਟਰ ਫਾਰ ਕੋਸਟਲ ਰਿਸਰਚ ਦੁਆਰਾ ਕੀਤੇ ਗਏ ਇੱਕ ਅਧਿਐਨ ਵਿਚ ਭਾਰਤ ਦੇ ਮੱਧ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਹੈ।

Destinations Destinations

ਆਓ ਦੇਖੀਏ ਕਿ ਦੇਸ਼ ਦੇ ਸਭ ਤੋਂ ਸਾਫ ਅਤੇ ਸਭ ਤੋਂ ਗੰਦੇ ਬੀਚ ਕਿਹੜੇ ਹਨ। ਕੇਰਲਾ ਵਿਚ ਸਥਿਤ ਕਝਾਕੁਟੁਮ ਬੀਚ ਭਾਰਤ ਦੇ ਸਭ ਤੋਂ ਸਾਫ ਬੀਚਾਂ ਵਿੱਚੋਂ ਪਹਿਲੇ ਨੰਬਰ ਉੱਤੇ ਹੈ। ਓਡੀਸ਼ਾ ਦਾ ਪੁਰੀ ਬੀਚ ਸਭ ਤੋਂ ਸਾਫ਼ ਬੀਚਾਂ ਵਿਚੋਂ ਦੂਸਰਾ ਸਥਾਨ ਹੈ।

Destinations Destinations

ਤਾਮਿਲਨਾਡੂ ਵਿਚ ਤਿਰੂਵਣਮੀਯੂਰ ਬੀਚ ਭਾਰਤ ਦਾ ਤੀਜਾ ਸਭ ਤੋਂ ਸਾਫ਼ ਬੀਚ ਹੈ। ਗੋਪਾਲਪੁਰ ਬੀਚ ਉੜੀਸਾ ਦੇ ਬਰ੍ਹਮਪੁਰ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

Destinations Destinations

ਇਹ ਭਾਰਤ ਦੇ ਸਭ ਤੋਂ ਸਾਫ ਬੀਚਾਂ ਵਿਚ ਚੌਥੇ ਨੰਬਰ 'ਤੇ ਹੈ। ਗੁਜਰਾਤ ਦੇ ਸੂਰਤ ਸ਼ਹਿਰ ਦਾ ਡੋਮਸ ਬੀਚ ਸਭ ਤੋਂ ਖੂਬਸੂਰਤ ਅਤੇ ਰੋਮਾਂਟਿਕ ਗਿਣਿਆ ਜਾਂਦਾ ਹੈ। ਪਰ ਇਹ ਉਨੀ ਸੁੰਦਰ ਹੈ ਜਿੰਨੀ ਇਹ ਡਰਾਉਣੀ ਵੀ ਹੈ। ਇਹ ਸਾਫ ਸੁਥਰੇ ਬੀਚਾਂ ਵਿਚ ਪੰਜਵੇਂ ਨੰਬਰ 'ਤੇ ਹੈ। ਭਾਰਤ ਦੇ ਸਭ ਤੋਂ ਗੰਦੇ ਸਮੁੰਦਰੀ ਤਟਾਂ ਦੀ ਸੂਚੀ ਵਿਚ ਕੇਰਲ ਦਾ ਕੋਝਿਕੋਡ ਬੀਚ ਸਭ ਤੋਂ ਪਹਿਲੇ ਨੰਬਰ ਤੇ ਰਿਹਾ ਹੈ।

Destinations Destinations

ਮਹਾਰਾਸ਼ਟਰ ਦਾ ਸਾਗਰੇਸ਼ਵਰ ਬੀਚ ਭਾਰਤ ਦਾ ਦੂਜਾ ਸਭ ਤੋਂ ਗੰਦਾ ਸਮੁੰਦਰੀ ਤੱਟ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨੇੜੇ ਵਸਈ ਵਿਚ ਅਰਨਾਲਾ ਬੀਚ ਭਾਰਤ ਦੇ ਸਭ ਤੋਂ ਗੰਦੇ ਸਮੁੰਦਰੀ ਤੱਟਾਂ ਦੀ ਸੂਚੀ ਵਿਚ ਤੀਜੇ ਨੰਬਰ ‘ਤੇ ਹੈ।

Destinations Destinations

ਭਾਰਤ ਦੇ ਸਭ ਤੋਂ ਗੰਦੇ ਸਮੁੰਦਰਾ ਤਟਾਂ ਦੀ ਲਿਸਟ ਵਿਚ ਤਮਿਲਨਾਡੂ ਦਾ ਵੇਦਰਯਮ ਬੀਚ ਚੌਥੇ ਨੰਬਰ ਤੇ ਹੈ। ਉੱਥੇ ਹੀ ਭਾਰਤ ਦੇ ਸਭ ਤੋਂ ਗੰਦੇ ਸਮੁੰਦਰੀ ਤੱਟਾਂ ਦੀ ਲਿਸਟ ਵਿਚ ਪੰਜਵੇਂ ਨੰਬਰ ਤੇ ਕਰਨਾਟਕ ਦਾ ਮੰਗਲੁਰੂ ਬੀਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement