ਬੇਹੱਦ ਖੂਬਸੂਰਤ ਹੈ ਕੋਣਾਰਕ ਬੀਚ ਫੈਸਟੀਵਲ! ਦੇਖੋ ਤਸਵੀਰਾਂ!
Published : Dec 19, 2019, 9:26 am IST
Updated : Dec 19, 2019, 9:26 am IST
SHARE ARTICLE
Beautiful photos of odisha marine drive eco retreat in konark
Beautiful photos of odisha marine drive eco retreat in konark

ਓਡੀਸ਼ਾ ਵਿਚ ਮਰੀਨ ਡ੍ਰਾਈਵ ਇਕੋ ਰਿਟ੍ਰੀਟ ਦੇ ਨਾਮ ਨਾਲ ਅੰਤਰਰਾਸ਼ਟਰੀ ਪੱਧੜ ਤੇ ਕੋਸਟਲ ਫੈਸਟੀਵਲ ਕੋਣਾਰਕ ਵਿਚ ਚਲ ਰਿਹਾ ਹੈ।

ਨਵੀਂ ਦਿੱਲੀ: ਕ੍ਰਿਸਮਸ ਨੂੰ ਅਲੱਗ ਅੰਦਾਜ਼ ਵਿਚ ਮਨਾਉਣਾ ਚਾਹੁੰਦੇ ਹਨ ਤਾਂ ਤੁਹਾਨੂੰ ਮੁੰਬਈ ਜਾਣਾ ਚਾਹੀਦਾ ਹੈ। ਮੁੰਬਈ ਵਿਚ ਕ੍ਰਿਸਮਸ ਤੇ ਹੋਣ ਵਾਲਾ ਸੈਲੀਬ੍ਰੇਸ਼ਨ ਕਾਫੀ ਮਜ਼ੇਦਾਰ ਅਤੇ ਰੋਮਾਂਚਕ ਹੁੰਦਾ ਹੈ। ਕ੍ਰਿਸਮਸ ਸੈਲੀਬ੍ਰੇਟ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ, ਮਿਡਨਾਈਟ ਮਾਸ ਵਿਚ ਸ਼ਾਮਲ ਹੋਣ ਤੋਂ ਬਾਅਦ ਫੈਮਿਲੀ ਨਾਲ ਵਧੀਆ ਡਿਨਰ ਕਰਨਾ। ਕ੍ਰਿਸਮਸ ਤੇ ਡਿਨਰ ਕਰਨ ਲਈ ਮੁੰਬਈ ਵਿਚ ਬਹੁਤ ਸਾਰੀਆਂ ਥਾਵਾਂ ਹਨ।

PhotoPhotoਓਡੀਸ਼ਾ ਵਿਚ ਮਰੀਨ ਡ੍ਰਾਈਵ ਇਕੋ ਰਿਟ੍ਰੀਟ ਦੇ ਨਾਮ ਨਾਲ ਅੰਤਰਰਾਸ਼ਟਰੀ ਪੱਧੜ ਤੇ ਕੋਸਟਲ ਫੈਸਟੀਵਲ ਕੋਣਾਰਕ ਵਿਚ ਚਲ ਰਿਹਾ ਹੈ। ਇਸ ਫੈਸਟੀਵਲ ਦੀ ਸ਼ੁਰੂਆਤ 14 ਦਸੰਬਰ, 2019 ਨੂੰ ਹੋਈ ਸੀ ਅਤੇ 31 ਜਨਵਰੀ 2020 ਤਕ ਚਲੇਗਾ। ਇਹ ਫੈਸਟੀਵਲ ਕੋਣਾਰਕ ਦੇ ਮਰੀਨ ਡ੍ਰਾਈਵ ਬੀਚ ਤੇ ਆਯੋਜਿਤ ਹੋ ਰਿਹਾ ਹੈ ਜੋ ਅਪਣੀ ਖੂਬਸੂਰਤ ਸ਼ਾਮ ਲਈ ਮਸ਼ਹੂਰ ਹੈ।

PhotoPhoto ਸੈਲਾਨੀ ਇਸ ਵਿਚ 3ਡੀ ਮੈਪਿੰਗ, ਸੰਸਕ੍ਰਿਤਕ ਪ੍ਰੋਗਰਾਮ, ਫੂਡ ਫੈਸਟੀਵਲ, ਵਾਟਰ ਸਪੋਰਟਸ ਦੇ ਨਾਲ ਐਡਵੈਂਚਰ ਸਪੋਰਟਸ ਦਾ ਲੁਤਫ ਉਠਾ ਸਕਦੇ ਹਨ। ਫੈਸਟੀਵਲ ਦੌਰਾਨ ਸੈਲਾਨੀਆਂ ਲਈ ਇੱਥੇ 50 ਕਮਰਿਆਂ ਦਾ ਸ਼ਾਨਦਾਰ ਟੈਂਟ ਕਾਟੇਜ ਬਣਾਇਆ ਗਿਆ ਹੈ। ਅਪਣੀ ਗੱਡੀ ਤੇ ਆਉਣ ਵਾਲੇ ਸੈਲਾਨੀਆਂ ਨੂੰ ਪਾਰਕਿੰਗ ਸੁਵਿਧਾ ਵੀ ਮਿਲੇਗੀ। ਕੋਣਾਰਕ ਅਪਣੇ ਸੂਰਜ ਮੰਦਿਰ ਲਈ ਦੁਨੀਆ ਭਰ ਵਿਚ ਪ੍ਰਸਿੱਧ ਹਨ।

PhotoPhotoਇਹ ਜਗਨਨਾਥ ਪੁਰੀ ਤੋਂ ਲਗਭਗ 35 ਕਿਲੋਮੀਟਰ ਦੂਰ ਉਤਰ-ਪੂਬਰ ਦਿਸ਼ਾ ਵਿਚ ਸਮੁੰਦਰ ਤੱਟ ਤੇ ਸਥਿਤ ਹੈ। ਇਸ ਫੈਸਟੀਵਲ ਦਾ ਨਾਮ ਮਰੀਨ ਡ੍ਰਾਈਵਰ ਇਕੋ ਰਿਟ੍ਰੀਟ ਹੈ ਅਤੇ ਇਹ ਕੋਣਾਰਕ ਦੇ ਰਾਮਚੰਡੀ ਬੀਚ ਤੇ ਹੋ ਰਿਹਾ ਹੈ। ਜੇ ਤੁਸੀਂ ਅਡਵੈਂਚਰ ਸਪੋਰਟ ਦੇ ਦਿਵਾਨੇ ਹੋ ਤਾਂ ਇੱਥੇ ਤੁਹਾਡੇ ਲਈ ਕਾਫੀ ਕੁੱਝ ਹੈ।

PhotoPhotoਇਸ ਫੈਸਟੀਵਲ ਵਿਚ ਆਪ ਪੈਰਾਗਲਾਈਡਿੰਗ ਦਾ ਲੁਤਫ ਲੈ ਸਕਦੇ ਹੋ। ਤੁਸੀਂ ਅਪਣੇ ਪਾਰਟਨਰ ਦੇ ਨਾਲ ਵੀ ਇੱਥੇ ਆ ਸਕਦੇ ਹੋ। ਅਪਣੇ ਪਾਰਟਨਰ ਦੇ ਨਾਲ ਤੁਸੀਂ ਇੱਥੇ ਬਿਹਤਰੀਨ ਰੋਮਾਂਟਿਕ ਸ਼ਾਮ ਬਿਤਾ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement