ਕੁਦਰਤੀ ਖੂਬਸੂਰਤੀ ਦਾ ਆਨੰਦ ਲੈਣ ਲਈ ਜ਼ਰੂਰ ਜਾਓ ਇਹਨਾਂ ਥਾਵਾਂ ਉਤੇ
Published : Nov 21, 2018, 3:15 pm IST
Updated : Nov 21, 2018, 3:15 pm IST
SHARE ARTICLE
Tavel
Tavel

ਜੇਕਰ ਤੁਸੀਂ ਘੁੰਮਨ ਲਈ ਕੋਈ ਅਜਿਹੀ ਜਗ੍ਹਾ ਤਲਾਸ਼ ਕਰ ਰਹੇ ਹੋ ਜਿੱਥੇ ਤੁਹਾਨੂੰ ਸ਼ਾਹੀ ਮਹਿਲ ਵੀ ਦੇਖਣ ਨੂੰ ਮਿਲੇ ਅਤੇ ਕੁਦਰਤੀ ਖੂਬਸੂਰਤੀ ਦਾ ਵੀ ਮੇਲ ਹੋਵੇ ਤਾਂ ...

ਜੇਕਰ ਤੁਸੀਂ ਘੁੰਮਨ ਲਈ ਕੋਈ ਅਜਿਹੀ ਜਗ੍ਹਾ ਤਲਾਸ਼ ਕਰ ਰਹੇ ਹੋ ਜਿੱਥੇ ਤੁਹਾਨੂੰ ਸ਼ਾਹੀ ਮਹਿਲ ਵੀ ਦੇਖਣ ਨੂੰ ਮਿਲੇ ਅਤੇ ਕੁਦਰਤੀ ਖੂਬਸੂਰਤੀ ਦਾ ਵੀ ਮੇਲ ਹੋਵੇ ਤਾਂ ਤੁਸੀਂ ਗੁਜਰਾਤ ਦੇ ਵਡੋਦਰਾ ਜਾ ਸਕਦੇ ਹੋ ਇੱਥੇ ਤੁਸੀਂ ਇਹ ਸਾਰੀ ਚੀਜਾਂ ਇਕ ਹੀ ਜਗ੍ਹਾ 'ਤੇ ਦੇਖ ਸਕਦੇ ਹੋ ਕਿ ਇਹ ਇਕ ਪੁਰਾਣਾ, ਹੈਰੀਟੇਜ ਸ਼ਹਿਰ ਹੈ ਪਰ ਇਥੇ ਤੁਹਾਨੂੰ ਸਾਰੇ ਆਧੁਨਿਕ ਸੁਵਿਧਾਵਾਂ ਮਿਲ ਜਾਣਗੀਆਂ। ਅਜਿਹੇ ਵਿਚ ਤੁਸੀਂ ਚਾਹੋ ਤਾਂ ਅਪਣੇ ਅਗਲੀ ਛੁੱਟੀ ਦੇ ਤੌਰ 'ਤੇ ਵਡੋਦਰਾ ਨੂੰ ਚੁਣ ਸਕਦੇ ਹੋ। ਅੱਜ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵਡੋਦਰਾ ਜਾਂਦੇ ਹੋ ਤਾਂ ਕਿਹੜੀਆਂ ਥਾਵਾਂ ਉਤੇ ਤੁਸੀਂ ਘੁੰਮ ਸਕਦੇ ਹੋ। 

Hathni Mata waterfall GujaratHathni Mata waterfall Gujarat

ਹੱਥਨੀ ਵਾਟਰਫਾਲਸ : ਜੇਕਰ ਤੁਸੀਂ ਕੁਦਰਤ ਪ੍ਰੇਮੀ ਹੋ ਤਾਂ ਇਸ ਜਗ੍ਹਾ ਉਤੇ ਜ਼ਰੂਰ ਜਾਓ। ਚਾਰੇ ਪਾਸੇ ਹਰੇ - ਭਰੇ ਪਹਾੜਾਂ ਨਾਲ ਘਿਰੇ ਇਸ ਵਾਟਰ ਫਾਲ ਦੇ ਨੇੜੇ ਜਾ ਕੇ ਤੁਹਾਨੂੰ ਸਵਰਗ ਵਰਗਾ ਮਹਿਸੂਸ ਹੋਵੇਗਾ। 

Baroda Museum & Picture GalleryBaroda Museum & Picture Gallery

ਮਿਊਜ਼ਿਅਮ-ਪਿਕਚਰ ਗੈਲਰੀ : ਵਡੋਦਰਾ ਦਾ ਮਿਊਜ਼ਿਅਮ ਅਤੇ ਪਿਕਚਰ ਗੈਲਰੀ ਵੀ ਕਾਫ਼ੀ ਮਸ਼ਹੂਰ ਹੈ। ਇੱਥੇ ਤੁਹਾਨੂੰ ਮੁਗਲਾਂ ਦੇ ਸਮੇਂ ਦੇ 109 ਛੋਟੀ ਪੇਂਟਿੰਗਸ ਵੀ ਦਿਖਣਗੀਆਂ। 

Sayaji BaugSayaji Baug

ਸਾਯਾਜੀ ਗਾਰਡਨ : ਇਹ ਗਾਰਡਨ ਪੱਛਮੀ ਭਾਰਤ ਦੇ ਸੱਭ ਤੋਂ ਵੱਡੇ ਗਾਰਡਨ ਵਿਚੋਂ ਇਕ ਹੈ। ਇਸ ਵਿਚ ਤੁਹਾਨੂੰ ਇਕ ਤੋਂ ਵਧ ਕੇ ਦਰਖਤ ਪੌਦੇ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਸ ਪਾਰਕ ਵਿਚ 2 ਮਿਊਜ਼ਿਅਮ, ਇਕ ਪਲੈਨੇਟੇਰਿਅਮ, ਇਕ ਚਿੜੀਆਘਰ, ਫਲਾਵਰ ਕਲਾਕ ਅਤੇ ਬੱਚਿਆਂ ਲਈ ਟਾਏ ਟ੍ਰੇਨ ਦਾ ਪ੍ਰਬੰਧ ਵੀ ਹੈ। ਸਥਾਨਕ ਲੋਕਾਂ ਦੇ ਨਾਲ ਹੀ ਟੂਰਿਸਟ ਵੀ ਇਥੇ ਵੱਡੀ ਗਿਣਤੀ ਵਿਚ ਆਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement