ਕੀ ਤੁਸੀਂ ਕਰਨਾ ਚਾਹੁੰਦੇ ਹੋ ਪੁਲਾੜ ਦੀ ਯਾਤਰਾ
Published : Jul 29, 2018, 3:10 pm IST
Updated : Jul 29, 2018, 3:10 pm IST
SHARE ARTICLE
Axiom Space
Axiom Space

ਜਦੋਂ ਤੁਸੀਂ ਕਿਸੇ ਪੁਲਾੜ ਯਾਤਰੀ ਦੀ ਕਹਾਣੀ ਸੁਣਦੇ ਹੋ ਜਾਂ ਤੁਸੀਂ ਪੁਲਾੜ ਦੇ ਬਾਰੇ ਵਿਚ ਸੁਣਦੇ ਹੋ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਕਾਸ਼, ਤੁਸੀਂ ਵੀ ਪੁਲਾੜ ਦੀ ਸੈਰ...

ਜਦੋਂ ਤੁਸੀਂ ਕਿਸੇ ਪੁਲਾੜ ਯਾਤਰੀ ਦੀ ਕਹਾਣੀ ਸੁਣਦੇ ਹੋ ਜਾਂ ਤੁਸੀਂ ਪੁਲਾੜ ਦੇ ਬਾਰੇ ਵਿਚ ਸੁਣਦੇ ਹੋ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਕਾਸ਼, ਤੁਸੀਂ ਵੀ ਪੁਲਾੜ ਦੀ ਸੈਰ ਕਰ ਸਕਦੀ। ਹੁਣ ਤੁਹਾਡਾ ਇਹ ਸੁਪਨਾ ਹਕੀਕਤ ਵਿਚ ਬਦਲ ਸਕਦਾ ਹੈ ਪਰ ਉਸ ਦੇ ਲਈ ਤੁਹਾਨੂੰ ਕਰੋਡ਼ਾਂ ਰੁਪਏ ਖਰਚ ਕਰਨੇ ਹੋਣਗੇ। ਹੁਣ ਐਕਸਿਓਮ ਸਪੇਸ (Axiom Space) ਨਾਮ ਦੀ ਨਵੀਂ ਕੰਪਨੀ ਬਹੁਤ ਸਾਰੇ ਪੈਸੇ ਖਰਚ ਕਰਨ ਵਾਲੇ ਹੋਰ ਐਡਵੈਂਚਰ ਪਸੰਦ ਕਰਨ ਵਾਲਿਆਂ ਲਈ 8 ਦਿਨ ਦੀ ਪੁਲਾੜ ਯਾਤਰਾ ਦੀ ਵਿਵਸਥਾ ਕਰ ਰਹੇ ਹਨ ਜੋ ਪੂਰੀ ਤਰ੍ਹਾਂ ਨਾਲ ਅਰਾਮਦਾਇਕ ਦੇ ਨਾਲ ਠਾਠ - ਬਾਠ ਨਾਲ ਭਰਪੂਰ ਹੈ ਜਿਸ ਵਿਚ ਨਾਸਾ ਦੀ ਵੀ ਚਮਕ ਦੇਖਣ ਨੂੰ ਮਿਲੇਗੀ। 

Axiom SpaceAxiom Space

Axiom ਇਕ ਬਿਲਡਿੰਗ ਦੀ ਤਰ੍ਹਾਂ ਹੋਵੇਗਾ ਜਿਸ ਵਿਚ ਫਿਊਜ਼ਨ ਬੁਟਿਕ ਹੋਟਲ, ਅਡਲਟ ਸਪੇਸ ਕੈਂਪ ਅਤੇ ਨਾਸਾ ਗਰੇਡ ਰਿਸਰਚ ਸਹੂਕਤ ਹੋਵੇਗੀ ਅਤੇ ਇਸ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਧਰਤੀ ਤੋਂ 402 ਕਿਲੋਮੀਟਰ 'ਤੇ ਮੰਡਰਾਉਂਦਾ ਰਹੇਗਾ। ਇਸ ਸਪੇਸ ਸਟੇਸ਼ਨ ਦੇ ਕੈਬਿਨ ਦੇ ਇੰਟੀਰਿਅਰ ਨੂੰ ਡਿਜ਼ਾਈਨ ਕਰਨ ਲਈ Axiom ਨੇ ਫ੍ਰੈਂਚ ਡਿਜ਼ਾਈਨਰ ਫਿਲਿਪ ਸਟਾਰਕ ਨੂੰ ਹਾਇਰ ਕੀਤਾ ਹੈ ਜਿਨ੍ਹਾਂ ਨੇ ਹਾਈ - ਐਂਡ ਹੋਟਲਸ ਤੋਂ ਲੈ ਕੇ ਬੇਬੀ ਮਾਨਿਟਰਸ ਤੱਕ ਨੂੰ ਡਿਜ਼ਾਈਨ ਕੀਤਾ ਹੈ।

Axiom SpaceAxiom Space

ਸਟਾਰਕ ਨੇ ਕੈਬਿਨ ਦੀਆਂ ਕੰਧਾਂ ਨੂੰ ਕਰੀਮ ਕਲਰ ਦੇ ਪੈਡਿਡ ਅਤੇ ਸਵੇਡ ਵਰਗੇ ਫੈਬਰਿਕ ਨਾਲ ਬਣਾਇਆ ਹੈ ਜਦਕਿ ਕੈਬਿਨ ਦੇ ਅੰਦਰ ਸੈਂਕੜਿਆਂ LED ਲਾਈਟਾਂ ਲਗਾਈਆਂ ਗਈਆਂ ਹਨ ਜਿਸ ਦੀ ਵੱਖ - ਵੱਖ ਰੰਗਾਂ ਦੀ ਚਮਕ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਸਪੇਸ ਸਟੇਸ਼ਨ ਦਿਨ ਦੇ ਸਮੇਂ ਕਿੱਥੋ ਲੰਘ ਰਿਹਾ ਹੈ।ਇਸ ਸਪੇਸ ਸਟੇਸ਼ਨ ਨੂੰ 2022 ਵਿਚ ਸ਼ੁਰੂ ਹੋਣਾ ਸੀ ਪਰ Axiom ਦਾ ਕਹਿਣਾ ਹੈ ਕਿ ਉਹ 2020 ਤੋਂ ਆਰਬਿਟ ਵਿਚ ਜਾਣ ਲਈ ਪਰੇਸ਼ਾਨ ਮੁਸਾਫ਼ਰਾਂ ਨੂੰ ਭੇਜਣਾ ਸ਼ੁਰੂ ਕਰ ਦੇਣਗੇ।

Axiom SpaceAxiom Space

Axiom ਸਟੇਸ਼ਨ ਵਿਚ ਸਪੋਰਟ ਲਈ ਹੈਂਡ ਹੋਲਡ ਲੱਗੇ ਹੋਣਗੇ ਜਿਸ ਨੂੰ ਸੋਣ ਜਾਂ ਬਟਰੀ ਲੈਦਰ ਵਿਚ ਵਲੇਟਿਆ ਜਾਵੇਗਾ। ਇਸ ਤੋਂ ਇਲਾਵਾ Axiom ਦੇ ਪ੍ਰਾਈਵੇਟ ਕੈਬਿਨਸ ਵਿਚ ਨੈਟਫਲਿਕਸ ਦੀ ਵੀ ਵਿਵਸਥਾ ਹੋਵੇਗੀ। ਇਸ ਤਰ੍ਹਾਂ ਦੀ ਯਾਤਰਾ ਦਾ ਤਜ਼ਰਬਾ ਪਾਉਣ ਲਈ ਤੁਹਾਨੂੰ 371 ਕਰੋਡ਼ ਰੁਪਏ ਖਰਚ ਕਰਨੇ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement