ਵੈਕਸੀਨ ਨਾਲ ਵੀ US 'ਚ ਖ਼ਤਮ ਨਹੀਂ ਹੋਵੇਗਾ ਕਰੋਨਾ, ਐਕਸਪ੍ਰਟ ਨੇ ਕਿਉਂ ਕਿਹਾ?
Published : Jun 29, 2020, 3:51 pm IST
Updated : Jun 29, 2020, 3:51 pm IST
SHARE ARTICLE
Covid19
Covid19

ਦੁਨੀਆਂ ਭਰ ਵਿਚ ਕਰੋਨਾ ਨਾਲ ਸਭ ਤੋਂ ਪ੍ਰਭਾਵਿਤ ਹੋਣ ਵਾਲੇ ਦੇਸ਼ ਅਮਰੀਕਾ ਹੈ।

ਦੁਨੀਆਂ ਭਰ ਵਿਚ ਕਰੋਨਾ ਨਾਲ ਸਭ ਤੋਂ ਪ੍ਰਭਾਵਿਤ ਹੋਣ ਵਾਲੇ ਦੇਸ਼ ਅਮਰੀਕਾ ਹੈ। ਜਿੱਥੇ ਦੀ ਕਰੋਨਾ ਨਿਰਤੰਰਣ ਲ਼ਈ ਬਣਾਈ ਕਮੇਟੀ ਵਿਚ ਸ਼ਾਮਿਲ ਡਾ. ਐਥਨੀ ਵੱਲੋਂ ਇਹ ਆਸ਼ੰਕਾ ਜਤਾਈ ਗਈ ਹੈ ਕਿ ਕਰੋਨਾ ਦੀ ਵੈਕਸੀਨ ਮਿਲਣ ਤੋਂ ਬਾਅਦ ਵੀ ਅਮਰੀਕਾ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਰਹੇਗਾ। ਸੀਐੱਨਐੱਨ ਦੀ ਰਿਪੋਰਟ  ਦੇ ਮੁਤਾਬਿਕ ਐਥਨੀ ਦਾ ਕਹਿਣਾ ਹੈ ਕਿ ਕਈ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ

photophoto

ਕਿ ਉਹ ਵੈਕਸੀਨ ਨਹੀਂ ਲਵਾਉਂਣਗੇ। ਇਸ ਨਾਲ ਅਮਰੀਕਾ ਵਿਚ ਹਾਰਡ ਇਮਊਨਿਟੀ ਹਾਸਲ ਕਰਨ ਦੀ ਆਸ਼ੰਕਾ ਰਹੇਗੀ। ਡਾ. ਐਥਨੀ ਨੇ ਕਿਹਾ ਕਿ ਉਹ ਉਸ ਵੈਕਸੀਨ ਦੇ ਇਸਤੇਮਾਲ ਕਰਨਾ ਚਹਾਉਂਣਗੇ ਜਿਹੜੀ ਟ੍ਰਾਇਲ ਦੇ ਦੌਰਾਨ 70 ਤੋਂ 75 ਫੀਸਦੀ ਪ੍ਰਭਾਵਿਤ ਸਾਬਤ ਹੋਵੇ। ਉਧਰ ਐਕਸਪਰਟ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਮਿਊਨਟੀ ਦੇ ਲੋਕ 60 ਫੀਸਦੀ ਤੱਕ ਇਮਊਯ ਹੋ ਜਾਂਦੇ ਹਨ, ਤਾਂ ਇਸ ਨਾਲ ਉੱਥੇ ਹਾਰਡ ਇਮਊਨਿਟੀ ਹੋ ਜਾਵੇਗੀ,

Covid19Covid19

ਜਿਸ ਨਾਲ ਉੱਥੇ ਵਾਇਰਸ ਦੀ ਚੇਨ ਟੁੱਟ ਜਾਵੇਗੀ ਅਤੇ ਕਰੋਨਾ ਦਾ ਫੈਲਾਅ ਰੁਕ ਜਾਵੇਗਾ। ਦੱਸ ਦੱਈਏ ਕਿ ਪਿਛਲੇ ਮਹੀਨੇ ਸੀਐਨਐਨ ਵੱਲ਼ੋਂ ਇਕ ਸਰਵੇ ਕੀਤਾ ਗਿਆ ਸੀ ਜਿਸ ਅਨੁਸਾਰ ਅਮਰੀਕਾ ਵਿਚ ਇਕ ਤਿਹਾਈ ਲੋਕ ਉਸ ਸਮੇਂ ਵੀ ਵੈਕਸੀਨ ਨਹੀਂ ਲਗਵਾਉਂਣਗੇ, ਜਦੋਂ ਇਹ ਅਸਾਨੀ ਨਾਲ ਮੁਹੱਈਆ ਹੋ ਸਕੇਗੀ ਅਤੇ ਸਸਤੇ ਰੇਟਾ ਤੇ ਮਿਲੇਗੀ।

photophoto

ਉਧਰ ਫਾਉਚੀ ਦਾ ਕਹਿਣਾ ਹੈ ਕਿ ਅਮਰੀਕਾ ਦੇ ਕੁਝ ਲੋਕਾਂ ਵਿਚ ਐਂਟੀ ਸਾਇੰਸ, ਐਂਟੀ ਵੈਕਸੀਨ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਐਂਟੀ ਵੈਕਸੀਨ ਅੰਦੋਲਨ ਨੂੰ ਦੇਖਦਿਆਂ ਹਾਲੇ ਅਸੀਂ ਬਹੁਤ ਕੰਮ ਕਰਨਾ ਹੈ, ਤਾਂ ਜੋ ਲੋਕਾਂ ਨੂੰ ਵੈਕਸੀਨ ਦੀ ਸਚਾਈ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਅਸਾਨ ਨਹੀਂ ਹੋਵੇਗਾ।

Covid19Covid19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement