
ਟਾਈਮਿੰਗ ਰਹੇਗੀ 8.30 ਤੋਂ 6.30
ਚੰਡੀਗੜ੍ਹ: ਦੇਸ਼ ਦੇ ਸਰਕਾਰੀ ਬੈਂਕ ਵਿਚ ਹੁਣ ਹਰ ਸ਼ਨਿਚਰਵਾਰ ਬੰਦ ਰਿਹਾ ਕਰਨਗੇ। ਇਸ ਦਾ ਮਤਲਬ ਕਿ ਹੁਣ ਹਰ ਸ਼ਨਿਚਰਵਾਰ ਬੈਂਕ ਕਰਮਚਾਰੀਆਂ ਨੂੰ ਛੁੱਟੀ ਹੋਵੇਗੀ। ਆਰਬੀਆਈ ਨੇ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਜਾਰੀ ਹਦਾਇਤਾਂ ਦੇ ਮੁਤਾਬਕ ਹਫ਼ਤੇ ਵਿਚ 5 ਦਿਨ ਬੈਂਕ ਖੁੱਲ੍ਹਣ ਕਰਨਗੇ ਅਤੇ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8:30 ਤੋਂ ਸ਼ਾਮ 6:30 ਰਹੇਗਾ।