SBI ਨੇ ਗਾਹਕਾਂ ਨੂੰ ਫਿਰ ਤੋਂ ਕੀਤਾ ਅਲਰਟ! ਹੋ ਸਕਦਾ ਹੈ ਵੱਡਾ ਨੁਕਸਾਨ
Published : Nov 10, 2019, 11:31 am IST
Updated : Nov 10, 2019, 11:31 am IST
SHARE ARTICLE
Sbi alerts account holders do not share password pin otp with anyone
Sbi alerts account holders do not share password pin otp with anyone

ਭੁੱਲ ਕੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਇਹ ਚੀਜ਼ਾਂ,

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਇਕ ਵਾਰ ਫਿਰ ਅਪਣੇ 42 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਅਲਰਟ ਕੀਤਾ ਹੈ। ਐਸਬੀਆਈ ਨੇ ਅਪਣੇ ਤਾਜ਼ਾ ਅਲਰਟ ਵਿਚ ਗਾਹਕਾਂ ਨੂੰ ਕਿਹਾ ਕਿ ਉਹ ਅਪਣੇ ਕਾਰਡ ਦੀ ਜਾਣਕਾਰੀ ਖੁਦ ਤਕ ਹੀ ਸੀਮਤ ਰੱਖਣ। ਇਸ ਨੂੰ ਕਿਸੇ ਦੂਜੇ ਨਾਲ ਸ਼ੇਅਰ ਨਾ ਕਰਨ। ਕਿਉਂ ਕਿ ਦੇਸ਼ ਦਾ ਕੇਂਦਰੀ ਬੈਂਕ ਭਾਰਤੀ ਰਿਜ਼ਰਵ ਬੈਂਕ ਕਹਿੰਦਾ ਹੈ ਕਿ ਤੁਸੀਂ ਅਪਣੇ ਸਾਰੇ ਬੈਂਕ ਡਿਟੇਲਸ ਦੇ ਸਪ੍ਰਸਤ ਹੋ।

SBISBI ਐਸਬੀਆਈ ਨੇ ਅਪਣੇ ਟਵੀਟ ਵਿਚ ਲਿਖਿਆ ਤੁਸੀਂ ਅਪਣੇ ਬੈਂਕ ਡਿਟੇਲਸ ਜਿਵੇਂ, ਪਾਸਪੋਰਟ, ਪਿੰਨ, ਓਟੀਪੀ, ਸੀਵੀਵੀ, ਯੂਪੀਆਈ-ਪਿੰਨ ਆਦਿ ਦੀ ਜਾਣਕਾਰੀ ਸਿਰਫ ਖੁਦ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਕਿਸੇ ਹੋਰ ਨੂੰ ਨਹੀਂ। ਐਸਬੀਆਈ ਨੇ ਦਸਿਆ ਕਿ RBIKehtaHai ਕਿ ਜਾਣਕਾਰ ਬਣੋ, ਸੁਚੇਤ ਰਹੋ! ਐਸਬੀਆਈ ਨੇ ਅਪਣੇ ਦੂਜੇ ਟਵੀਟ ਵਿਚ ਗਾਹਕਾਂ ਨੂੰ ਦਸਿਆ ਕਿ ਜੇ ਤੁਸੀਂ ਬੈਂਕ ਖਾਤੇ ਵਿਚ ਧੋਖਾਧੜੀ ਹੁੰਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਅਪਣੇ ਬੈਂਕ ਨੂੰ ਦਿਓ।

SBISBIRBIKehtaHai ਕਿ ਤੁਹਾਡੇ ਵੱਲੋਂ ਜਲਦੀ ਸੂਚਨਾ ਮਿਲਣ ਤੇ ਉਹ ਅਪਣੇ ਵੱਲੋਂ ਇਸ ਤੇ ਤਤਕਾਲ ਕਾਰਵਾਈ ਕਰ ਸਕਦੇ ਹਨ। ਅਪਣੇ ਖਾਤੇ ਵਿਚ ਕਿਸੇ ਵੀ ਅਨਅਥੋਰਟੀਜ਼ ਗਤੀਵਿਧੀ ਲਈ ਸੁਚੇਤ ਰਹੋ ਅਤੇ ਬੈਂਕ ਨੂੰ ਤੁਰੰਤ ਸੁਚਿਤ ਕਰੋ। ਦਸ ਦਈਏ ਕਿ ਐਸਬੀਆਈ ਨੇ ਹਾਲ ਵਿਚ ਅਪਣੇ ਗਾਹਕਾਂ ਨੂੰ ਇਨਕਮ ਟੈਕਸ ਰਿਫੰਡ ਦੇ ਨਾਮ ਤੇ ਹੋ ਰਹੀ ਧੋਖਾਧੜੀ ਨੂੰ ਲੈ ਕੇ ਸਾਵਧਾਨ ਕੀਤਾ ਸੀ।

Sbi credit card online no more discounts on card payment charges petrol pumpsSBIਟੈਕਸ ਰਿਫੰਡ ਦੇ ਨਾਮ ਤੇ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਐਸਬੀਆਈ ਨੇ ਗਾਹਕਾਂ ਨੂੰ ਕਿਹਾ ਸੀ ਕਿ ਉਹ ਅਜਿਹੇ ਕਿਸੇ ਵੀ ਮੈਸੇਜ ਵਿਚ ਦਿੱਤੇ ਗਏ ਲਿੰਕ ਤੇ ਕਲਿੱਕ ਨਾ ਕਰੋ, ਜਿੱਥੇ ਉਹਨਾਂ ਤੋਂ ਟੈਕਸ ਰਿਫੰਡ ਦੇ ਬਾਰੇ ਰਿਕਵੈਸਟ ਪਾਉਣ ਦੀ ਗੱਲ ਕਹੀ ਗਈ ਹੈ। ਦਰਅਸਲ, ਕਈ ਲੋਕਾਂ ਨੂੰ ਅਜਿਹਾ ਮੈਸੇਜ ਆ ਰਹੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਤੁਸੀਂ ਅਪਣੇ ਇਨਕਮ ਟੈਕਸ ਰਿਫੰਡ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement