
ਐਮਸੀਐਕਸ ਐਕਸਚੇਂਜ ਫਿਊਚਰਜ਼ ਦੇ ਸੋਨੇ ਦੀ ਕੀਮਤ 0.59% ਯਾਨੀ 301 ਰੁਪਏ ਦੀ ਗਿਰਾਵਟ ਨਾਲ 50,806 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ।
ਨਵੀਂ ਦਿੱਲੀ: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਦੀ ਗੱਲ ਕਰੀਏ ਜੇਕਰ ਮੰਗਲਵਾਰ ਸਵੇਰੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਖਾਸੀ ਗਿਰਾਵਟ ਆਈ ਹੈ। ਐਮਸੀਐਕਸ ਐਕਸਚੇਂਜ ਫਿਊਚਰਜ਼ ਦੇ ਸੋਨੇ ਦੀ ਕੀਮਤ 0.59% ਯਾਨੀ 301 ਰੁਪਏ ਦੀ ਗਿਰਾਵਟ ਨਾਲ 50,806 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ।
gold prizeਘਰੇਲੂ ਬਾਜ਼ਾਰ 'ਚ ਸੋਨੇ ਦੇ ਨਾਲ ਹੀ ਚਾਂਦੀ ਦੇ ਭਾਅ 'ਚ ਵੀ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ। ਐੱਮਸੀਐਕਸ ਐਕਸਚੇਂਜ 'ਤੇ ਮੰਗਲਵਾਰ ਸਵੇਰੇ 10 ਵੱਜ ਤੇ 19 ਮਿੰਟ 'ਤੇ ਦਸੰਬਰ ਤੋਂ ਚਾਂਦੀ ਦੀ ਕੀਮਤ 1.21 ਫੀਸਦੀ ਜਾਂ 764 ਰੁਪਏ ਦੀ ਗਿਰਾਵਟ ਦੇ ਨਾਲ 62,334 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟ੍ਰੈਂਡ ਦਿਖਾਈ ਗਈ ਹੈ
gold prize