
Amazon Mi Sale ਸਤੰਬਰ 14 ਯਾਨੀ ਅੱਜ ਖ਼ਤਮ ਹੋ ਜਾਵੇਗੀ...
ਨਵੀਂ ਦਿੱਲੀ: Amazon Mi Sale ਸਤੰਬਰ 14 ਯਾਨੀ ਅੱਜ ਖ਼ਤਮ ਹੋ ਜਾਵੇਗੀ। Mi ਦੀ ਸੇਲ ਐਮਾਜ਼ੋਨ 'ਤੇ ਚੱਲ ਰਹੀ ਹੈ। ਇਸ ਸੇਲ 'ਚ ਹਾਲ ਹੀ 'ਚ ਲਾਂਚ ਹੋਇਆ Mi A3 ਵੀ ਸੇਲ ਲਈ ਉਪਲਬਧ ਹੈ। ਇਸ ਦੇ ਨਾਲ ਹੀ ਐੱਮਆਈ ਸੇਲ 'ਚ Redmi 7, Redmi Y2, Redmi 6 Pro, Redmi 6A ਤੇ ਕਈ ਪਾਪੂਲਰ ਸਮਾਰਟਫੋਨ ਘੱਟ ਕੀਮਤ 'ਤ ਮਿਲ ਰਹੇ ਹਨ।
Mi A3
Mi A3 ਮਿਲ ਰਿਹਾ 2000 ਰੁਪਏ ਤਕ ਦਾ ਡਿਸਕਾਉਂਟ: Mi A3 ਦੇ 4GB/6GB ਦੋਵਾਂ ਵੇਰਿਐਂਟਜ਼ 'ਤੇ Amazon ਸੇਲ ਦੌਰਾਨ 2000 ਰੁਪਏ ਤਕ ਦਾ ਡਿਕਸਾਉਂਟ ਮਿਲ ਰਿਹਾ ਹੈ। ਇਸ ਫੋਨ 'ਚ 4030mAh ਦੀ ਪਾਵਰਫੁੱਲ ਬੈਟਰੀ ਦਿੱਤੀ ਗਈ ਹੈ। ਫੋਨ 'ਚ 128 GB ਇੰਟਰਨਲ ਸਟੋਰੇਜ਼ ਹੈ। Mi A3 'ਚ ਟ੍ਰਿਪਲ ਰਿਅਰ ਕੈਮਰਾ ਮੌਜੂਦ ਹੈ। ਇਸ 'ਚ 48+8+2MP ਰਿਅਰ ਤੇ 32MP ਫਰੰਟ ਕੈਮਰਾ ਦਿੱਤਾ ਗਿਆ ਹੈ।
Redmi 7
Redmi 7 2GB+32GB ਵੇਰਿਐਂਟ ਮਿਲ ਰਿਹਾ ਹੈ 7499 'ਚ: ਇਸ ਫੋਨ ਦੇ ਦੋਵੇਂ ਵੇਰਿਐਂਟ ਘੱਟ ਕੀਮਤ 'ਤੇ ਸੇਲ 'ਚ ਉਪਲਬਧ ਹਨ। ਇਸ ਦੇ ਨਾਲ ਹੀ ਇਨ੍ਹਾਂ 'ਤੇ EMI ਬਦਲ ਵੀ ਦਿੱਤਾ ਜਾ ਰਿਹਾ ਹੈ। Redmi 7 'ਚ 4000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ।
Redmi 6 Pro
Redmi 6 Pro Rs 4500: ਤਕ ਦੇ ਡਿਸਕਾਉਂਟ ਨਾਲ ਹੁਣ ਤਕ ਦੀ ਸਭ ਤੋਂ ਘੱਟ ਕੀਮਤ 'ਤੇ ਉਪਲਬਧ ਹੈ। ਇਸ ਫੋਨ ਦਾ ਐੱਪਡੀਐੱਚ ਡਿਸਪਲੇਅ ਇਸ ਦਾ ਪਲੱਸ ਪੁਆਇੰਟ ਹੈ। ਫੋਨ 'ਚ ਡਿਊਲ ਰਿਅਰ ਕੈਮਰ ਮੌਜੂਦ ਹੈ। ਇਸ 'ਚ 12+5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ 32GB ਵੇਰਿਐਂਟ 'ਤੇ 3500 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ ਤੇ 64 GB ਵੇਰਿਐਂਟ 'ਤੇ 4500 ਰੁਪਏ ਤਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ