
ਗਣਤੰਤਰ ਦਿਵਸ ਮੌਕੇ ‘ਤੇ ਰਿਲਾਇੰਸ ਗ੍ਰਾਹਕਾਂ ਨੂੰ ਗੱਫੇ ਵੰਡ ਰਹੀ ਹੈ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਦੇ ਮੌਕੇ ਉਈੱਤੇ ਰਿਲਾਇੰਸ ਗ੍ਰਾਹਕਾਂ ਲਈ ਡਿਜ਼ੀਟਲ ਇੰਡੀਆ ਸੇਲ...
ਨਵੀਂ ਦਿੱਲੀ : ਗਣਤੰਤਰ ਦਿਵਸ ਮੌਕੇ ‘ਤੇ ਰਿਲਾਇੰਸ ਗ੍ਰਾਹਕਾਂ ਨੂੰ ਗੱਫੇ ਵੰਡ ਰਹੀ ਹੈ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਦੇ ਮੌਕੇ ਉਈੱਤੇ ਰਿਲਾਇੰਸ ਗ੍ਰਾਹਕਾਂ ਲਈ ਡਿਜ਼ੀਟਲ ਇੰਡੀਆ ਸੇਲ ਲੈ ਕੇ ਆਇਆ ਹੈ। 25 ਤੋਂ 27 ਜਨਵਰੀ ਤੱਕ ਚੱਲਣ ਵਾਲੀ ਇਸ ਸੇਲ ਵਿਚ ਸਿੱਧੀ 26 ਫ਼ੀਸਦੀ ਦੀ ਛੂਟ ਆਫ਼ਰ ਦਿੱਤੀ ਜਾ ਰਹੀ ਹੈ।
Reliance Digital
Reliance ਦੇ LED Tv ‘ਤੇ ਇਹ ਹਨ ਆਫ਼ਰ :-
26,900 ਰੁਪਏ ਵਾਲੀ 32 ਇੰਚ ਦੀ HD LED Tv ਤੁਸੀਂ ਇੱਥੋਂ ਸਿਰਫ਼ 8990 ਰੁਪਏ ਵਿਚ ਖਰੀਦ ਸਕਦੇ ਹੋ। ਇਸੇ ਤਰ੍ਹਾਂ Samsung ਦੀ ਇੰਚ ਦੀ 1 ਲੱਖ 9900 ਰੁਪਏ ਵਾਲੀ HD LED Tv ਇੱਥੋਂ 82,500 ਰੁਪਏ ਵਿਚ ਖਰੀਦ ਸਕਦੇ ਹੋ। 29,990 ਰੁਪਏ ਵਾਲੀ TCL 80.01 ਦੀ 31.5 ਇੰਚ ਵਾਲੀ HD LED Smart Tv ਇੱਥੋਂ 13,990 ਰੁਪਏ ਵਿਚ ਖਰੀਦੀ ਜਾ ਸਕਦੀ ਹੈ।
Reliance Digital
ਆਫ਼ਰ ਵਿਚ ਫਰਿੱਜ ਅਤੇ ਵਾਸ਼ਿੰਗ ਮਸ਼ੀਨਾਂ ਵੀ ਮਿਲ ਰਹੀਆਂ ਨੇ ਘੱਟ ਕੀਮਤ ‘ਤੇ :-
Reliance Digital
Samsung ਦਾ 192 ਲੀਟਰ ਵਾਲਾ 4 ਸਟਾਰ ਸਿੰਗਲ ਡੋਰ ਫਰਿੱਜ਼ 17550 ਰੁਪਏ ਵਿਚ ਖਰੀਦ ਸਕਦੇ ਹੋ। ਜਦੋਂ ਕਿ ਇਸਦਾ ਓਰਿਜ਼ਨਲ ਰੇਟ 18200 ਰੁਪਏ ਹੈ। 11990 ਰੁਪਏ ਵਾਲੀ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ 8490 ਰੁਪਏ ਵਿਚ ਖਰੀਦੀ ਜਾ ਸਕਦੀ ਹੈ। ਹੋਮ ਆਪਲਾਇੰਸ, ਕਿਚਨ ਅਪਲਾਇੰਸੇਜ਼, ਕੈਮਰਾ, ਕੰਪਿਊਟਰ, ਉੱਤੇ ਵੀ ਆਫ਼ਰ ਹੈ। ਇਸ ਸੇਲ ਤੋਂ ਖਰੀਦਦਾਰੀ ਕਰਨ ਲਈ ਤੁਹਾਨੂੰ WWW.reliancedigital.in ਉੱਤੇ ਜਾਣਾ ਪਵੇਗਾ।