ਅਗਲੇ ਚਾਰ ਸਾਲ 'ਚ ਭਾਰਤ ਕੁਦਰਤੀ ਗੈਸ ਦਾ ਉਤਪਾਦਨ ਕਰੇਗਾ ਦੁੱਗਣਾ 
Published : Oct 27, 2018, 3:25 pm IST
Updated : Oct 27, 2018, 3:25 pm IST
SHARE ARTICLE
Natural Gas
Natural Gas

ਭਾਰਤ 2022 ਤੱਕ ਕੁਦਰਤੀ ਗੈਸ ਉਤਪਾਦਨ ਦਾ ਦੁੱਗਣਾ ਕਰੇਗਾ ਤਾਕਿ ਆਯਾਤ 'ਤੇ ਨਿਰਭਰਤਾ ਘੱਟ ਕੀਤੀ ਜਾ ਸਕੇ। ਹਾਈਡ੍ਰੋਕਾਰਬਨ ਖੇਤਰ ਵਿਚ ਮ...

ਸਿੰਗਾਪੁਰ : (ਪੀਟੀਆਈ) ਭਾਰਤ 2022 ਤੱਕ ਕੁਦਰਤੀ ਗੈਸ ਉਤਪਾਦਨ ਦਾ ਦੁੱਗਣਾ ਕਰੇਗਾ ਤਾਕਿ ਆਯਾਤ 'ਤੇ ਨਿਰਭਰਤਾ ਘੱਟ ਕੀਤੀ ਜਾ ਸਕੇ। ਹਾਈਡ੍ਰੋਕਾਰਬਨ ਖੇਤਰ ਵਿਚ ਮਹਾਨਿਰਦੇਸ਼ਕ ਵੀਪੀ ਜਾਵੇ ਨੇ ਸ਼ੁਕਰਵਾਰ ਨੂੰ ਇਸ ਟਿਚੇ ਨੂੰ ਸਾਹਮਣੇ ਰੱਖਿਆ। ਸਿੰਗਾਪੁਰ ਵਿਚ ਨਿਵੇਸ਼ਕਾਂ ਨੂੰ ਬੁਲਾਉਂਦੇ ਹੋਏ ਜਾਯ ਨੇ ਕਿਹਾ ਕਿ ਤੇਲ ਅਤੇ ਗੈਸ ਦਾ ਭਾਰੀ ਮਾਤਰਾ ਵਿਚ ਆਯਾਤ ਮਾਲੀ ਹਾਲਤ ਲਈ ਮੁਸ਼ਕਲਾਂ ਖੜੀ ਕਰ ਰਿਹਾ ਹੈ। ਇਸ ਲਈ ਗੈਸ ਉਤਪਾਦਨ 22 ਬਿਲੀਅਨ ਕਿਊਬਿਕ ਮੀਟਰ ਤੋਂ 60 ਕਿਊਬਿਕ ਮੀਟਰ ਕਰਨ ਦਾ ਟੀਚਾ ਰੱਖਿਆ ਗਿਆ ਹੈ।

Natural GasNatural Gas

ਉਨ੍ਹਾਂ ਨੇ ਕਿਹਾ ਕਿ ਭਾਰਤ ਅਗਲੇ ਤਿੰਨ ਤੋਂ ਪੰਜ ਸਾਲ ਵਿਚ ਡੂੰਘੇ ਪਾਣੀ ਅਤੇ ਬਹੁਤ ਦੂਰ ਕਿਨਾਰੀ ਖੇਤਰ ਵਿਚ ਗੈਸ ਉਤਪਾਦਨ ਵਧਾਉਣ ਲਈ ਦੋ ਅਰਬ ਡਾਲਰ ਖਰਚ ਕਰੇਗਾ। ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਕੁਦਰਤੀ ਗੈਸ ਦੀ ਖਪਤ ਵੀ ਤੇਜੀ ਨਾਲ ਵੱਧ ਰਹੀ ਹੈ ਅਤੇ ਮੰਗ ਨੂੰ ਪੂਰਾ ਕਰਨ ਲਈ ਵੀ ਉਤਪਾਦਨ ਵਿਚ ਵਾਧਾ ਜ਼ਰੂਰੀ ਹੈ। ਭਾਰਤ ਇਸ ਲਈ ਤੇਲ ਦੇ ਰਣਨੀਤਿਕ ਭੰਡਾਰ ਨੂੰ ਵੀ ਵਧਾਉਣ ਵਿਚ ਲਗਿਆ ਹੈ।  ਭਾਰਤ ਚੀਨ, ਅਮਰੀਕਾ ਅਤੇ ਰੂਸ ਤੋਂ ਬਾਅਦ ਦੁਨੀਆਂ ਵਿਚ ਚੌਥਾ ਸੱਭ ਤੋਂ ਵੱਡਾ ਤੇਲ - ਗੈਸ ਦਾ ਖਪਤਕਾਰ ਹੈ।

Natural GasNatural Gas

ਉਸ ਨੇ 2022 ਤੱਕ ਕੁਦਰਤੀ ਗੈਸ ਉਤਪਾਦਨ ਵਿਚ 15 ਫ਼ੀ ਸਦੀ ਹਿਸੇਦਾਰੀ ਦਾ ਟੀਚਾ ਹੈ। ਭਾਰਤ ਦਾ ਕੋਲਾ ਆਧਾਰਿਤ ਮੀਥੇਨ ਉਤਪਾਦਨ ਵੀ ਅਗਲੇ ਚਾਰ ਤੋਂ ਪੰਜ ਸਾਲ ਵਿਚ ਅਜੋਕੇ 20 ਲੱਖ ਕਿਊਬਿਕ ਮੀਟਰ ਪ੍ਰਤੀ ਦਿਨ ਤੋਂ 50 ਲੱਖ ਕਿਊਬਿਕ ਮੀਟਰ ਪ੍ਰਤੀ ਦਿਨ ਹੋਣ ਦਾ ਅੰਦਾਜ਼ਾ ਹੈ। ਭਾਰਤ ਅਗਲੇ ਚਾਰ ਪੰਜ ਸਾਲ ਵਿਚ ਖੁਦਾਈ ਦੇ 120 ਨਵੇਂ ਖੂਹਾਂ ਤੋਂ ਡ੍ਰਿਲਿੰਗ ਵੀ ਸ਼ੁਰੂ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement