ਡੀਜ਼ਲ ਨਹੀਂ ਹਵਾ ਨਾਲ ਚੱਲਦੈ ਇਹ ਇੰਜਨ, ਦੋ ਅਨਪੜ੍ਹ ਦੋਸਤਾਂ ਦੀ ਵੱਡੀ ਖ਼ੋਜ
Published : Feb 2, 2019, 4:41 pm IST
Updated : Feb 2, 2019, 4:43 pm IST
SHARE ARTICLE
Engine
Engine

ਗੱਡੀਆਂ ਦੇ ਟਾਇਰਾਂ ਵਿਚ ਹਵਾ ਭਰਨ ਵਾਲੇ ਦੋ ਦੋਸਤਾਂ ਨੇ ਹਵਾ ਨਾਲ ਚੱਲਣ ਵਾਲਾ ਇੰਜਨ ਹੀ ਬਣਾ ਦਿੱਤਾ। 80 ਫੁੱਟ ਦੀ ਗਹਿਰਾਈ ਤੋਂ ਇਸ ਇੰਜਨ ਨਾਲ ਪਾਣੀ ਚੁੱਕਿਆ ਜਾ...

ਜੈਪੁਰ : ਗੱਡੀਆਂ ਦੇ ਟਾਇਰਾਂ ਵਿਚ ਹਵਾ ਭਰਨ ਵਾਲੇ ਦੋ ਦੋਸਤਾਂ ਨੇ ਹਵਾ ਨਾਲ ਚੱਲਣ ਵਾਲਾ ਇੰਜਨ ਹੀ ਬਣਾ ਦਿੱਤਾ। 80 ਫੁੱਟ ਦੀ ਗਹਿਰਾਈ ਤੋਂ ਇਸ ਇੰਜਨ ਨਾਲ ਪਾਣੀ ਚੁੱਕਿਆ ਜਾ ਸਕਦਾ ਹੈ। 11 ਸਾਲ ਦੀ ਮਿਹਨਤ ਤੋਂ ਬਾਅਦ ਇਸ ਇੰਜਨ ਨੂੰ ਤਿਆਰ ਕੀਤਾ ਹੈ। ਹੁਣ ਇਹ ਬਾਈਕ ਨੂੰ ਹਵਾ ਤੋਂ ਚਾਲੁਣ ਦੇ ਲਈ ਇੱਕ ਪ੍ਰੋਜੈਕਟ ਬਣਾ ਰਹੇ ਹਨ। ਦਰਅਸਲ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿਚ ਰੂਪਵਾਸ ਦੇ ਖੇੜੀਆ ਵਿਲੋਜ ਦੇ ਰਹਿਣ ਵਾਲੇ ਅਰਜਨ ਕੁਸ਼ਵਾਹ ਅਤੇ ਮਿਸਤਰੀ ਤ੍ਰਿਲੋਕੀ ਚੰਦ ਪਿੰਡ ਵਿਚ ਹੀ ਇਕ ਦੁਕਾਨ ਉੱਤੇ ਮੋਟਰ ਗੱਡੀਆਂ ਦੇ ਟਾਇਰਾਂ ਵਿਚ ਹਵਾ ਭਰਨ ਦਾ ਕੰਮ ਕਰਦੇ ਸਨ।

Engine Engine

ਕਿਵੇਂ ਆਇਆ ਦਿਮਾਗ਼ ਵਿਚ ਆਈਡੀਆ ਪਹਿਲਾਂ ਜੂਨ ਵਿਚ ਇੱਕ ਟਰੱਕ ਦੇ ਟਾਇਰਾਂ ਦੀ ਹਵਾ ਜਾਂਚ ਰਹੇ ਸਨ ਤਾਂ ਉਸ ਦਾ ਇੰਜਨ ਖ਼ਰਾਬ ਹੋ ਗਿਆ। ਉਸ ਨੂੰ ਸਹੀ ਕਰਾਉਣ ਤੱਕ ਦੇ ਲਈ ਜੇਬ ਵਿਚ ਪੈਸੇ ਨਹੀਂ ਸਨ। ਇਨ੍ਹੇ ਵਿਚ ਇੰਜਨ ਦਾ ਵਾਲ ਖੁੱਲ੍ਹ ਗਿਆ ਅਤੇ ਟੈਂਕ ਦੀ ਹਵਾ ਬਾਹਰ ਆਉਣ ਲੱਗੀ। ਇੰਜਨ ਦਾ ਟਾਇਰ ਦਵਾਅ ਦੇ ਕਾਰਨ ਉਲਟਾ ਚੱਲਣ ਲੱਗਾ।

Engine Engine

ਫਿਰ ਇੱਥੋਂ ਹੀ ਦੋਨਾਂ ਨੇ ਸ਼ੁਰੂ ਕੀਤੀ ਹਵਾ ਤੋਂ ਇੰਜਨ ਚਲਾਉਣ ਦੀ ਖੋਜ ਦੀ ਸ਼ੁਰੂਆਤ। ਅੱਜ ਉਹ ਹਵਾ ਦੇ ਇੰਜਨ ਨਾਲ ਖੇਤਾਂ ਦੀ ਸਿੰਚਾਈ ਕਰਦੇ ਹਨ। ਤ੍ਰਿਲੋਕੀ ਚੰਦ ਨੇ ਦੱਸਿਆ ਕਿ 11 ਸਾਲ ਵਿਚ ਉਹ ਇਸ ਇੰਜਨ ਦੀ ਖੋਜ ਉੱਤੇ ਹੁਣ ਤੱਕ ਸਾਢੇ ਤਿੰਨ ਲੱਖ ਰੁਪਏ ਖ਼ਰਚ ਕਰ ਦਿੱਤੇ ਹਨ। ਹੁਣ ਦੋ ਅਤੇ ਚਾਰ ਟਾਇਰਾਂ ਵਾਹਨਾਂ ਨੂੰ ਹਵਾ ਨਾਲ ਚਲਾਉਣ ਦੀ ਯੋਜਨਾ ਬਣਾ ਰਹੇ ਹਨ।  

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement