Mumbai airport Snakes News: ਮੁੰਬਈ ਹਵਾਈ ਅੱਡੇ ’ਤੇ 48 ਜ਼ਹਿਰੀਲੇ ਸੱਪਾਂ ਨਾਲ ਫੜਿਆ ਮੁਸਾਫ਼ਰ
Published : Jun 2, 2025, 7:04 am IST
Updated : Jun 2, 2025, 7:59 am IST
SHARE ARTICLE
Passenger caught with 48 poisonous snakes at Mumbai airport
Passenger caught with 48 poisonous snakes at Mumbai airport

Mumbai airport Snakes News: ਪੰਜ ਕੱਛੂ ਵੀ ਹੋਏ ਬਰਾਮਦ

Passenger caught with 48 poisonous snakes at Mumbai airport : ਥਾਈਲੈਂਡ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ ਇਕ ਭਾਰਤੀ ਕੋਲੋਂ 48 ਜ਼ਹਿਰੀਲੇ ਸੱਪ ਅਤੇ ਪੰਜ ਕੱਛੂ ਮਿਲੇ ਹਨ। ਅਧਿਕਾਰੀਆਂ ਨੇ ਦਸਿਆ ਕਿ ਕਸਟਮ ਅਧਿਕਾਰੀਆਂ ਨੇ ਸਨਿਚਰਵਾਰ ਰਾਤ ਨੂੰ ਮੁਸਾਫ਼ਰ ਨੂੰ ਬੈਂਕਾਕ ਤੋਂ ਆਈ ਉਡਾਣ ’ਚੋਂ ਉਤਰਨ ਮਗੋਂ ਰੋਕ ਲਿਆ।

ਉਸ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੂੰ 48 ਜ਼ਹਿਰੀਲੇ ਵਾਈਪਰ ਸੱਪ ਅਤੇ ਪੰਜ ਕੱਛੂ ਮਿਲੇ। ਉਨ੍ਹਾਂ ਕਿਹਾ ਕਿ ਆਰ.ਏ.ਡਬਲਿਊ.ਡਬਲਿਊ. ਦੀ ਇਕ ਟੀਮ ਨੇ ਇਨ੍ਹਾਂ ਪ੍ਰਜਾਤੀਆਂ ਦੀ ਪਛਾਣ ਅਤੇ ਸੰਭਾਲ ਵਿਚ ਸਹਾਇਤਾ ਕੀਤੀ।

ਅਧਿਕਾਰੀ ਨੇ ਦਸਿਆ ਕਿ ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ ਨੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਸੱਪਾਂ ਨੂੰ ਉਸ ਦੇਸ਼ ਵਾਪਸ ਭੇਜਣ ਦਾ ਹੁਕਮ ਦਿਤਾ ਹੈ, ਜਿੱਥੋਂ ਉਨ੍ਹਾਂ ਨੂੰ ਲਿਆਂਦਾ ਗਿਆ ਸੀ।   

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement