India 'ਚ ਬਲਾਤਕਾਰ ਵਧਣ ਦਾ ਲੱਭਿਆ ਵੱਡਾ ਕਾਰਨ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਸੁੰਨ!
Published : Jan 6, 2020, 12:50 pm IST
Updated : Jan 7, 2020, 9:14 am IST
SHARE ARTICLE
Report india 3 million children
Report india 3 million children

ਵਾਸਵਾਨੀ ਨੇ ਦੱਸਿਆ ਕਿ 10 ਕਰੋੜ ਦੀ ਆਬਾਦੀ 'ਚ ਕਰੀਬ 3 ਕਰੋੜ ਬੱਚੇ...

ਨਵੀਂ ਦਿੱਲੀ: ਦੇਸ਼ ਵਿਚ ਅੱਜ ਸਭ ਤੋਂ ਔਰਤਾਂ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਵਰਤਮਾਨ ਸਮੇਂ ਵਿਚ ਔਰਤਾਂ ਅਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਨਹੀਂ ਮੰਨਦੀਆਂ। ਇਸ ਪਿੱਛੇ ਵੱਡਾ ਕਾਰਨ ਇੰਟਰਨੈੱਟ 'ਤੇ ਆਸਾਨੀ ਨਾਲ ਉਪਲੱਬਧ ਹੋਣ ਵਾਲਾ ਪੋਰਨ ਕੰਟੈਂਟ ਹੈ। ਇੰਟਰਨੈੱਟ 'ਤੇ ਥੋਕ ਦੀ ਮਾਤਰਾ 'ਚ ਉਪਲੱਬਧ ਪੋਰਨ ਵੈੱਬਸਾਈਟ ਰਾਹੀਂ ਲੋਕਾਂ ਨੂੰ ਆਸਾਨੀ ਨਾਲ ਅਜਿਹੀਆਂ ਵੀਡੀਓਜ਼ ਅਤੇ ਕੰਟੈਂਟ ਮਿਲ ਜਾਂਦੇ ਹਨ ਕਿ ਜਿਸ ਤੋਂ ਬਾਅਦ ਉਨ੍ਹਾਂ ਦਾ ਅਪਰਾਧਿਕ ਰੁਝਾਨ ਪੂਰੇ ਸਮਾਜ ਨੂੰ ਭੁਗਤਨਾ ਪੈਂਦਾ ਹੈ।

PhotoPhoto

ਅੱਜ ਦੇਸ਼ ਦੀ ਕੁੱਲ ਆਬਾਦੀ 130 ਕਰੋੜ ਦੇ ਕਰੀਬ ਹੈ ਜਿਸ 'ਚ ਕਰੀਬ 10 ਕਰੋੜ ਦੀ ਆਬਾਦੀ ਪੋਰਨ ਵੈੱਬਸਾਈਟ ਦੇ ਆਦੀ ਹਨ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕਮਲੇਸ਼ ਵਾਸਵਾਨੀ ਨੇ ਇਸ ਸਬੰਧ 'ਚ ਅਦਾਲਤ 'ਚ ਇਕ ਪਟੀਸ਼ਨ ਦਾਇਰ ਕਰਦੇ ਹੋਏ ਇਹ ਹੈਰਾਨੀਜਨਕ ਰਿਪੋਰਟ ਪੇਸ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਵੀ ਦੇਸ਼ 'ਚ ਪੋਰਨ ਵੈੱਬਸਾਈਟ 'ਤੇ ਰੋਕ ਲਗਾਏ ਜਾਣ ਲਈ ਆਸਾਨੀ ਨਾਲ ਆਵਾਜ਼ ਚੁੱਕਦੇ ਰਹੇ ਹਨ।

PhotoPhoto

ਵਾਸਵਾਨੀ ਨੇ ਦੱਸਿਆ ਕਿ 10 ਕਰੋੜ ਦੀ ਆਬਾਦੀ 'ਚ ਕਰੀਬ 3 ਕਰੋੜ ਬੱਚੇ ਅਤੇ 7 ਕਰੋੜ ਕਾਮੇ ਪੋਰਨ ਵੈੱਬਸਾਈਟ ਦੇਖਦੇ ਹਨ। ਇਸ ਤਰ੍ਹਾਂ ਦੇ ਆਨਲਾਈਨ ਕੰਟੈਂਟ ਸਿੱਧਾ ਉਨ੍ਹਾਂ ਦੇ ਮਾਨਸਕ ਰਵੱਈਏ ਨੂੰ ਪ੍ਰਭਾਵਿਤ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਹਿੰਸਕ ਰਵੱਈਏ ਨੂੰ ਉਤਸ਼ਾਹ ਮਿਲ ਰਿਹਾ ਹੈ। ਵਾਸਵਾਨੀ ਨੇ ਇਸ 'ਤੇ ਡੁੰਗੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਸ ਪਾਸੇ ਤੁਰੰਤ ਐਕਸ਼ਨ ਲੈਣ ਦੀ ਜ਼ਰੂਰਤ ਹੈ।

PhotoPhotoਉਨ੍ਹਾਂ ਦੀ ਇਸ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਦੇਸ਼ ਭਰ 'ਚ ਪੋਰਨ ਵੈੱਬਸਾਈਟ 'ਤੇ ਬੈਨ ਲਗਾਏ ਜਾਣ ਦਾ ਨਿਰਦੇਸ਼ ਜਾਰੀ ਕੀਤਾ ਸੀ ਹਾਲਾਂਕਿ ਇਸ ਤੋਂ ਬਾਅਦ ਇੰਟਰਨੈੱਟ 'ਤੇ ਪੋਰਨ ਕੰਟੈਂਟ 'ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਲਗਾਈ ਜਾ ਸਕੀ ਅਤੇ ਅੱਜ ਵੀ ਇਹ ਆਸਾਨੀ ਨਾਲ ਇੰਟਰਨੈੱਟ 'ਤੇ ਉਪਲੱਬਧ ਹੈ ਜਿਸ ਦੀ ਵਰਤੋਂ ਹਰ ਵਰਗ ਦੇ ਨਾਗਰਿਕ ਧੱੜਲੇ ਨਾਲ ਕਰ ਰਿਹਾ ਹੈ।

Phone AppPhone 

ਕਮਲੇਸ਼ ਵਾਸਵਾਨੀ ਨੇ ਦੱਸਿਆ ਕਿ ਨਾ ਸਿਰਫ ਪੋਰਨ ਵੈੱਬਸਾਈਟ ਰਾਹੀਂ ਅਜਿਹੇ ਕੰਟੈਂਟ ਪਰੋਸੇ ਜਾ ਰਹੇ ਹਨ ਬਲਕਿ ਹਾਲ ਹੀ 'ਚ ਵੈੱਬ ਸੀਰੀਜ਼ ਰਾਹੀਂ ਵੀ ਸਿੱਧੇ ਤੌਰ 'ਤੇ ਪੋਰਨੋਗ੍ਰਾਫੀ ਨਾਲ ਜੁੜੀਆਂ ਸਮਗੱਰੀਆਂ ਪਰੋਸੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਲੋਕ ਸ਼ਰਾਬ ਅਤੇ ਡਰੱਗਸ ਦੇ ਆਦਿ ਹੋ ਜਾਂਦੇ ਹਨ ਉਸੇ ਤਰ੍ਹਾਂ ਵੀ ਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement