ਕ੍ਰੋਨਾ ਵਾਇਰਸ ਫੈਲਣ ਮਗਰੋਂ ਵੀਰਾਨ ਹੋਏ ਸ਼ਹਿਰ.. ਵੇਖੋ ਤਸਵੀਰਾਂ ਅਤੇ ਪੜ੍ਹੋ ਰਿਪੋਰਟ
Published : Feb 6, 2020, 5:38 pm IST
Updated : Feb 6, 2020, 5:39 pm IST
SHARE ARTICLE
File Photo
File Photo

ਕਰੋਨਾਂ ਵਾਇਰਸ ਦੀ ਸੱਭ ਤੋਂ ਪਹਿਲੀ ਰਿਪੋਰਟ 31 ਦਸੰਬਰ 2019 ਨੂੰ ਵੁਹਨ, ਚੀਨ ਤੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਵਾਇਰਸ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ

ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਸੱਭ ਤੋਂ ਪਹਿਲੀ ਰਿਪੋਰਟ 31 ਦਸੰਬਰ 2019 ਨੂੰ ਵੁਹਨ, ਚੀਨ ਤੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਵਾਇਰਸ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ WHO ਇੱਕਮੁੱਠ ਹੋ ਕੇ ਜੁੜ ਗਏ ਹਨ।

File PhotoFile Photo

ਇਸ ਨਵੇਂ ਵਿਸ਼ਾਣੂ ਬਾਰੇ ਵਿਗਿਆਨਿਕ ਗਿਆਨ ਰਾਹੀ ਇਸ ਵਾਇਰਸ ਨੂੰ ਟਰੈਕ ਕਰਨ ਲਈ ਵਿਸ਼ਵਵਿਆਪੀ ਮਹਾਰਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ  ਇਸ ਦੇ ਫੈਲਣ ਨੂੰ ਰੋਕਣ ਸੰਬੰਧੀ ਉਪਾਅ ਕੀਤੇ ਜਾਣ।

File PhotoFile Photo

ਦੱਸਣਯੋਗ ਹੈ ਕਿ ਕਰੋਨਾ ਵਾਇਰਸ ਇਕ ਖ਼ਤਰਨਾਕ ਵਿਸ਼ਾਣੂਆਂ ਦਾ ਵੱਡਾ ਪਰਿਵਾਰ ਹੈ ਜੋ ਕਿ ਆਂਮ ਬੁਖਾਰ ਜੁਕਾਂਮ ਤੋਂ ਸ਼ੁਰੂ ਹੋ ਕੇ ਸਿੰਡਰੋਮ ਦੀ ਬਿਮਾਰੀ ਤੱਕ ਦਾ ਕਾਰਨ ਬਣਦਾ ਹੈ।

File PhotoFile Photo

ਕਰੋਨਾਵਾਇਰਸ ਜ਼ੂਨੋਟਿਕ ਹੁੰਦੇ ਹਨ ਭਾਵ ਇਹ ਜਾਨਵਰਾਂ ਅਤੇ ਲੋਕਾਂ ਵਿਚਕਾਰ ਫੈਲਦੇ ਹਨ। ਇਸ ਵਾਇਰਸ ਦੇ ਆਂਮ ਲੱਛਣ, ਬੁਖਾਰ, ਖੰਘ, ਸਾਹ ਲੈਣ ਵਿਚ ਪਰੇਸ਼ਾਨੀ ਹਨ।

File PhotoFile Photo

ਜੇਕਰ ਇਸ ਵਾਇਰਸ ਨੂੰ ਗੰਭੀਰ ਮਾਮਲਿਆਂ ਵਿਚ ਵੇਖਿਆ ਜਾਵੇ ਤਾਂ ਨਮੂਨੀਆ, ਸਿੰਡਰੋਮ, ਕਿਡਨੀ ਫੇਲ੍ਹ ਮੁੱਖ ਹਨ।ਇਹਨ੍ਹਾਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਨਾ ਹੋਣ ਤੇ ਇਹ ਮੌਤ ਦਾ ਕਾਰਨ ਵੀ ਬਣ ਸਕਦੀਆ ਹੈ।

File PhotoFile Photo

ਇਸ ਵਾਇਰਸ ਦੇ ਫੈਲਣ ਨੂੰ ਰੋਕਣ ਸੰਬੰਧੀ ਸਾਨੂੰ ਜੋ ਉਪਾਅ ਕਰਨੇ ਚਾਹੀਦੇ ਹਨ, ਉਨ੍ਹਾਂ ਵਿਚ ਸੱਭ ਤੋਂ ਪਹਿਲਾ, ਕੁੱਝ ਵੀ ਖਾਣ ਤੋਂ ਪਹਿਲਾ ਹੱਥਾਂ ਨੂੰ ਸਾਬਣ ਜਾ ਕਿਸੇ ਅਲਕੋਹਲ ਨਾਲ ਧੋਣਾ, ਖੰਘਣ ਅਤੇ ਛਿੱਕ ਆਉਣ ਵੇਲੇ ਮੂੰਹ ਨੂੰ ਢੱਕ ਲੈਣਾ।

FileFile

ਤੇ ਅਜਿਹੇ ਬਿਮਾਰੀ ਨਾਲ ਸੰਬੰਧਿਤ ਵਿਅਕਤੀ ਤੋਂ 3 ਫੁੱਟ ਦੀ ਦੂਰੀ ਬਣਾਈ ਰੱਖਣੀ, ਬਿਨਾਂ ਹੱਥ ਧੋਤੇ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚਾ ਕਰਨਾ, ਮੀਟ ਤੇ ਅੰਡੇ ਖਾਉਣ ਤੋਂ ਗੁਰੇਜ ਕਰਨਾ।

File PhotoFile Photo

ਸਾਹ ਦੀ ਬਿਮਾਰੀ ਦੇ ਲੱਛਣ ਦਿਖਣ ਤੇ ਤੁਰੰਤ ਨੇੜਲੇ ਹਸਪਤਾਲ ਵਿਚ ਚਲੇ ਜਾਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦਾ ਤੁਰੰਤ ਇਲਾਜ ਕੀਤਾ ਜਾ ਸਕੇ।

File PhotoFile Photo

ਹਾਲ ਹੀ ਦੇ ਸਮੇਂ ਵਿਚ ਜੇਕਰ ਤੁਸੀ ਕਿਸੇ ਵੀ ਅਜਿਹੇ ਖੇਤਰ ਦੀ ਜੇਕਰ ਯਾਤਰਾ ਕੀਤੀ ਹੈ ਜਿੱਥੇ ਕਰੋਨਾਵਾਇਰਸ ਪਾਇਆ ਗਿਆ ਹੈ, ਜਾ ਫਿਰ ਅਜਿਹੇ ਵਿਅਕਤੀ ਨਾਲ ਨੇੜਲੇ ਸੰਪਰਕ ਵਿਚ ਰਹੇ ਹੋ

File PhotoFile Photo

ਜਿਸ ਨੇ ਚੀਨ ਯਾਤਰਾ ਕੀਤੀ ਹੈ ਤੇ ਉਸ ਵਿਚ ਸਾਹ ਦੀ ਬਿਮਾਰੀ ਦੇ ਲੱਛਣ ਹਨ ਤਦ ਤੁਹਾਨੂੰ ਵੀ ਆਪਣਾ ਡਾਕਟਰੀ ਚੈਕਅਪ ਕਰਵਾਉਣਾ ਚਾਹੀਦਾ ਹੈ।

File PhotoFile Photo

ਸਧਾਰਣ ਬਚਾਅ ਵਜੋਂ ਜਾਨਵਰਾਂ ਅਤੇ ਜਾਨਵਰਾਂ ਦੇ ਉਤਪਾਦਾਂ ਨੂੰ ਛੁਹਣ ਤੋਂ ਬਾਅਦ ਸਾਬਣ ਅਤੇ ਪੀਣ ਵਾਲੇ ਪਾਣੀ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।ਖਾਣੇ ਦੀ ਚੰਗੀ ਸੁਰੱਖਿਆ ਦੇ ਅਭਿਆਸਾਂ ਦੇ ਅਨੁਸਾਰ ਬਿਨਾਂ ਪਕਾਏ ਖਾਣੇ ਖਾਣ ਤੋਂ ਪਰਹੇਜ਼।

File PhotoFile Photo

ਮਨੁੱਖੀ ਜੀਵਨ ਇਕ ਅਜਿਹਾ ਜੀਵਨ ਹੈ ਜੋ ਖੁਦ ਹੀ ਅਜਿਹੇ ਵਿਸ਼ਾਣੂਅ ਤੋਂ ਅਪਣੀ ਸੰਭਾਲ ਕਰ ਸਕਦਾ ਹੈ ਲੋੜ ਹੈ ਤਾਂ ਸਿਰਫ਼ ਇਕ ਸਮਝ ਤੇ ਸੁਚੇਤ ਹੋਣ ਦੀ।

File PhotoFile PhotoFile Photo
 

File PhotoFile Photo

File PhotoFile PhotoFile Photo

File PhotoFile Photo

File PhotoFile Photo

File PhotoFile Photo

File PhotoFile Photo

File PhotoFile Photo

File PhotoFile Photo

File PhotoFile Photo

File PhotoFile Photo

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM
Advertisement