ਸੀਜੀਓ ਕੰਪੈਲਕਸ 'ਚ ਲੱਗੀ ਅੱਗ ਕਾਰਨ ਸੈਂਕੜੇ ਆਡਿਟ ਫ਼ਾਈਲਾਂ ਖਾਕ
Published : Mar 7, 2019, 9:34 pm IST
Updated : Mar 7, 2019, 9:34 pm IST
SHARE ARTICLE
CGO Complex
CGO Complex

ਨਵੀਂ ਦਿੱਲੀ : ਅੰਤੋਦਿਆ ਭਵਨ ਵਿਖੇ ਸੀਜੀਓ ਕੰਪਲੈਕਸ 'ਚ ਬੀਤੇ ਦਿਨੀਂ ਲੱਗੀ ਭਿਆਨਕ ਅੱਗ 'ਚ ਸੈਂਕੜੇ ਆਡਿਟ ਫ਼ਾਈਲਾਂ ਸੜ ਕੇ ਖਾਕ ਹੋ ਗਈਆਂ। ਇਨ੍ਹਾਂ 'ਚ...

ਨਵੀਂ ਦਿੱਲੀ : ਅੰਤੋਦਿਆ ਭਵਨ ਵਿਖੇ ਸੀਜੀਓ ਕੰਪਲੈਕਸ 'ਚ ਬੀਤੇ ਦਿਨੀਂ ਲੱਗੀ ਭਿਆਨਕ ਅੱਗ 'ਚ ਸੈਂਕੜੇ ਆਡਿਟ ਫ਼ਾਈਲਾਂ ਸੜ ਕੇ ਖਾਕ ਹੋ ਗਈਆਂ। ਇਨ੍ਹਾਂ 'ਚ ਜ਼ਿਆਦਾਤਰ ਫ਼ਾਈਲਾਂ ਅਪਾਹਜ਼ਾਂ ਨੂੰ ਰੁਜ਼ਗਾਰ ਨਾਲ ਸਬੰਧਨ ਸਨ। ਇਸ ਅੱਗ ਕਾਰਨ ਸੀਆਈਐਸਐਫ ਦੇ ਇਕ ਇੰਸਪੈਕਟਰ ਦੀ ਵਰਤੋਂ ਹੋ ਗਈ ਸੀ। ਜਿਹੜੀਆਂ ਫ਼ਾਈਲਾਂ ਸੜੀਆਂ ਹਨ ਉਨ੍ਹਾਂ 'ਚ ਜ਼ਿਆਦਾਤਰ ਮੋਦੀ ਸਰਕਾਰ ਦੇ ਪ੍ਰਾਜੈਕਟ ਐਸੀਬਲ ਇੰਡੀਆ ਕੰਪੇਨ (ਏ.ਆਈ.ਸੀ.) ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਆਡਿਟ ਟੀਮ ਨੂੰ ਪੰਜਵੀਂ ਮੰਜ਼ਲ 'ਤੇ ਸ਼ਿਫ਼ਟ ਕੀਤਾ ਗਿਆ ਸੀ। 

CGO Complex-2CGO Complex-2

ਜਾਣਕਾਰੀ ਮੁਤਾਬਕ ਅੱਗ  ਸੀਜੀਓ ਕੰਪਲੈਕਸ਼ ਦੇ ਦੀਨਦਿਆਲ ਅੰਤੋਦਿਆ ਭਵਨ ਵਿਚ ਸਵੇਰੇ ਸਾਢੇ 8 ਵਜੇ ਲੱਗੀ। ਧੂੰਏਂ ਕਾਰਨ ਸੀਆਈਐਸਐਪ ਦਾ ਇੱਕ ਸਬ ਇੰਸਪੈਕਟਰ ਵੀ ਬੇਹੋਸ਼ ਹੋ ਗਿਆ ਅਤੇ ਉਸ ਨੂੰ ਏਮਜ਼ ਲੈ ਜਾਂਦਾ ਗਿਆ ਸੀ ਜਿੱਥੇ ਉਸ ਨੇ ਦਮ ਤੋੜ ਦਿੱਤਾ। ਮਿ੍ਰ੍ਤਕ ਦਾ ਨਾਂ ਐਨਪੀ ਗੋਧਰਾ ਸੀ।  ਇਸ ਇਮਾਰਿਤ ਵਿਚ ਕਈ ਸਰਕਾਰੀ ਦਫ਼ਤਰ ਹਨ। ਦੱਸਣਯੋਗ ਹੈ ਕਿ ਇਸ ਭਵਨ ਵਿਚ ਵਾਤਾਵਰਣ ਮੰਤਰਾਲੇ, ਘੱਟ ਗਿਣਤੀ ਮੰਤਰਾਲੇ ਸਮੇਤ ਕਈ ਮਹੱਤਵਪੂਰਨ ਦਫਤਰ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement