Realme ਦੇ ਇਨ੍ਹਾਂ ਚਾਰ ਪ੍ਰੋਡਕਟਸ ਦੀ ਸੇਲ ਭਾਰਤ 'ਚ ਅੱਜ ਤੋਂ ਸ਼ੁਰੂ, ਮਿਲਣਗੇ ਵੱਡੇ ਆਫਰ
Published : Jul 7, 2020, 12:46 pm IST
Updated : Jul 7, 2020, 12:46 pm IST
SHARE ARTICLE
Photo
Photo

ਭਾਰਤ ਵਿਚ ਅੱਜ ਰਿਅਲਮੀ ਦੇ ਚਾਰ ਪ੍ਰੋਡਕਟਸ ਦੇ ਸੇਲ ਹੋਣ ਜਾ ਰਹੀ ਹੈ। ਜਿਸ ਵਿਚ Realme X3, Realme X3 SuperZoom, Realme Narzo 10 ਅਤੇ Realme Tv ਸ਼ਾਮਿਲ ਹੈ।

ਭਾਰਤ ਵਿਚ ਅੱਜ ਰਿਅਲਮੀ ਦੇ ਚਾਰ ਪ੍ਰੋਡਕਟਸ ਦੇ ਸੇਲ ਹੋਣ ਜਾ ਰਹੀ ਹੈ। ਜਿਸ ਵਿਚ Realme X3, Realme X3 SuperZoom, Realme Narzo 10 ਅਤੇ Realme Tv  ਸ਼ਾਮਿਲ ਹੈ। ਇਨ੍ਹਾਂ ਦੀ ਬਿਕਰੀ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਸਾਰੇ ਪ੍ਰੋਡਕਸਟ ਰਿਅਲਮੀ ਇੰਡਿਆ ਸਾਈਟ ਅਤੇ ਫਲਿਪ ਕਾਰਡ ਦੇ ਜਰੀਏ ਵੀਕਰੀ ਦੇ ਲ਼ਈ ਉਪਲੱਬਧ ਹੋਣਗੇ।

photophoto

ਇਸ ਦੇ ਨਾਲ ਹੀ ਰਿਅਲਮੀ ਦੇ ਵੱਲੋਂ ਇਨ੍ਹਾਂ ਸਾਰੇ ਪ੍ਰੋਡਕਸਟ ਤੇ ਵਧੀਆ ਆਫਰ ਵੀ ਦਿੱਤੇ ਜਾ ਰਹੇ ਹਨ। Realme X3 ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਇਹ ਕੀਮਤ ਵੈਸ ਵੇਰੀਐਂਟ 6GB+128GB ਲਈ ਹੈ। ਉੱਥੇ ਹੀ ਇਸ ਦੇ 8GB+128 GB ਵੇਰੀਐਂਟ ਦੀ ਕੀਮਤ 25,999 ਰੁਪਏ ਹੈ। ਉੱਥੇ ਹੀ ਜੇਕਰ  Realme X3 SuperZoom ਦੀ ਗੱਲ ਕਰੀਏ ਤਾਂ ਇਸ ਵਿਚ  8GB+128GB ਦੀ ਕੀਮਤ 27,999 ਰੁਪਏ ਹੈ ਅਤੇ 12GB+256GB ਦੀ ਕੀਮਤ 32,999 ਰੁਪਏ ਹੈ।

photophoto

ਦੱਸ ਦੱਈਏ ਕਿ Realme X3 ਅਤੇ Realme X3 SuperZoom ਨੂੰ ਜੂਨ ਦੇ ਪਹਿਲੇ ਹਫ਼ਤੇ ਵਿਚ ਲਾਂਚ ਕੀਤਾ ਗਿਆ ਸੀ। ਉੱਥੇ ਹੀ Realme Narzo 10 ਨੂੰ ਵੀ ਭਾਰਤ ਵਿਚ ਮਈ  ਦੇ ਮਹੀਨੇ ਵਿਚ ਲਾਂਚ ਕੀਤਾ ਗਿਆ ਸੀ। ਗ੍ਰਾਹਕ ਇਸ ਦੇ ਸਿਗਲ 4GB+128GB ਨੂੰ 11,999 ਰੁਪਏ ਵਿਚ ਖ੍ਰੀਦ ਸਕਣਗੇ।

photophoto

ਰੀਅਲਮੀ ਦੇ ਵੱਲੋਂ ਹਾਲ ਹੀ ਵਿਚ ਇਸ ਦਾ ਬਲੂ ਕਲਰ ਵੀ ਲਾਂਚ ਕੀਤਾ ਹੈ। ਅੰਤ ਵਿਚ ਰੀਅਲਮੀ  ਦੇ ਸਮਾਰਟ ਟੀਵੀ ਦੇ ਬਾਰੇ ਗੱਲ ਕਰਦੇ ਹਾਂ ਇਸ ਦੇ 43 ਇੰਚ ਵੈਰੀਐਂਟ ਦੀ ਕੀਮਤ 12,999 ਰੁਪਏ ਅਤੇ 43 ਵੈਰੀਐਂਟ ਦੀ ਕੀਮਤ 21,999 ਰੁਪਏ ਹੈ।  

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement