ਨਾ ਜਵਾਨ ਨਾ ਕਿਸਾਨ, ਮੋਦੀ ਸਰਕਾਰ ਲਈ 3-4 ਉਦਯੋਗਪਤੀ ਦੋਸਤ ਹੀ ਭਗਵਾਨ : ਰਾਹੁਲ
Published : Feb 8, 2021, 10:15 pm IST
Updated : Feb 8, 2021, 10:15 pm IST
SHARE ARTICLE
Rahul Gandhi
Rahul Gandhi

ਕਿਹਾ ਕਿ ਸਰਕਾਰ ਨੇ ਰਖਿਆ ਖੇਤਰ ਲਈ ਬਜਟ ’ਚ ਕਟੌਤੀ ਕਰ ਕੇ ਫ਼ੌਜੀਆਂ ਦੀ ਅਣਦੇਖੀ ਕੀਤੀ ਹੈ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਰਖਿਆ ਬਜਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ। 
ਰਾਹੁਲ ਨੇ ਮੁੜ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਅਤੇ ਜਵਾਨਾਂ ’ਚੋਂ ਕਿਸੇ ਦੀ ਚਿੰਤਾ ਨਹੀਂ ਹੈ ਅਤੇ ਉਹ ਸਿਰਫ਼ ਅਪਣੇ 3-4 ਪੂੰਜੀਪਤੀ ਦੋਸਤਾਂ ਦੀ ਮਦਦ ਲਈ ਕੰਮ ਕਰਦੇ ਹਨ।

Rahul GandhiRahul Gandhi

ਉਨ੍ਹਾਂ ਕਿਹਾ ਕਿ ਸਰਕਾਰ ਨੇ ਰਖਿਆ ਖੇਤਰ ਲਈ ਬਜਟ ’ਚ ਕਟੌਤੀ ਕਰ ਕੇ ਨਾ ਸਿਰਫ਼ ਫ਼ੌਜੀਆਂ ਦੀ ਅਣਦੇਖੀ ਕੀਤੀ ਹੈ ਸਗੋਂ ਜਿਨ੍ਹਾਂ ਫ਼ੌਜੀਆਂ ਨੇ ਅਪਣੀ ਜਵਾਨੀ ਦੇਸ਼ ਸੇਵਾ ਲਈ ਲਗਾਈ ਹੈ, ਉਨ੍ਹਾਂ ਦੀ ਪੈਨਸ਼ਨ ’ਚ ਵੀ ਕਟੌਤੀ ਕਰ ਦਿਤੀ ਹੈ।

rahul gandhirahul gandhi

ਰਾਹੁਲ ਨੇ ਕਿਹਾ ਕਿ ਬਜਟ ’ਚ ਕਿਸਾਨਾਂ ਦੀ ਪੈਨਸ਼ਨ ’ਚ ਕਟੌਤੀ। ਨਾ ਜਵਾਨ, ਨਾ ਕਿਸਾਨ, ਮੋਦੀ ਸਰਕਾਰ ਲਈ 3-4 ਉਦਯੋਗਪਤੀ ਦੋਸਤ ਹੀ ਭਗਵਾਨ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement