ਸੀਆਰਪੀਐਫ ਦੇ ਸਾਬਕਾ ਜਵਾਨ ਨੇ ਆਪਣੇ ਹੀ ਬੇਟੇ ਨੂੰ ਮਾਰੀ ਗੋਲੀ, ਮੌਤ
Published : Oct 8, 2018, 1:45 pm IST
Updated : Oct 8, 2018, 1:45 pm IST
SHARE ARTICLE
Murder
Murder

ਝਾਰਖੰਡ ਦੇ ਰਾਂਚੀ ਵਿਚ ਹੱਤਿਆ ਦਾ ਇਕ ਸਨਸਨੀਖੇਜ ਸਾਹਮਣੇ ਆਇਆ ਹੈ। ਰਾਂਚੀ ਦੇ ਗੋਂਦਾ ਥਾਣਾ ਖੇਤਰ ਵਿਚ ਸੀਆਰਪੀਐਫ ਦੇ ਸਾਬਕਾ ਜਵਾਨ ਨੇ ਆਪਣੇ ਹੀ ਬੇਟੇ ਦੀ ਗੋਲੀ ...

ਰਾਂਚੀ : ਝਾਰਖੰਡ ਦੇ ਰਾਂਚੀ ਵਿਚ ਹੱਤਿਆ ਦਾ ਇਕ ਸਨਸਨੀਖੇਜ ਸਾਹਮਣੇ ਆਇਆ ਹੈ। ਰਾਂਚੀ ਦੇ ਗੋਂਦਾ ਥਾਣਾ ਖੇਤਰ ਵਿਚ ਸੀਆਰਪੀਐਫ ਦੇ ਸਾਬਕਾ ਜਵਾਨ ਨੇ ਆਪਣੇ ਹੀ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਰਾਕੇਸ਼ ਰਾਉਤ ਅਤੇ ਉਸ ਦੇ ਬੇਟੇ ਵਿਚ ਕਿਸੇ ਗੱਲ ਨੂੰ ਲੈ ਕੇ ਸਵੇਰੇ - ਸਵੇਰੇ ਵਿਵਾਦ ਹੋਇਆ। ਇਸ ਤੋਂ ਬਾਅਦ ਆਪਣੇ ਲਾਇਸੈਂਸੀ ਰਾਇਫਲ ਨਾਲ ਬੇਟੇ ਨੂੰ ਗੋਲੀ ਮਾਰ ਦਿਤੀ।

MurderMurder

ਬੇਟੇ ਦੀ ਹਸਪਤਾਲ ਲੈ ਕੇ ਜਾਣ ਦੌਰਾਨ ਮੌਤ ਹੋ ਗਈ। ਉਥੇ ਹੀ ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਸੰਜੈ ਰਾਉਤ ਸਨਕੀ ਕਿਸਮ ਦਾ ਇਨਸਾਨ ਸੀ। ਉਸ ਦੇ ਪਰਵਾਰ ਦੇ ਕਿਸੇ ਮੈਂਬਰ ਨਾਲ ਚੰਗੇ ਰਿਸ਼ਤੇ ਨਹੀਂ ਸਨ। ਪਿਛਲੇ ਕੁੱਝ ਸਮੇਂ ਤੋਂ ਉਸ ਦਾ ਪੁੱਤਰ ਵੀ ਉਸ ਦੇ ਹੀ ਨਾਲ ਰਹਿ ਰਿਹਾ ਸੀ। ਅੱਜ ਸਵੇਰੇ ਦੋਨਾਂ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਅਤੇ ਗੁੱਸੇ ਵਿਚ ਸਨਕੀ ਪਿਤਾ ਨੇ ਆਪਣੇ ਬੇਟੇ ਨੂੰ ਗੋਲੀ ਮਾਰ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਗੋਂਦਾ ਥਾਣਾ ਖੇਤਰ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।  ਨਾਲ ਹੀ ਪੁਲਿਸ ਨੇ ਹਤਿਆਰੇ ਪਿਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਲਾਇਸੈਂਸੀ ਰਿਵਾਲਵਰ ਨੂੰ ਵੀ ਜ਼ਬਤ ਕਰ ਲਿਆ ਹੈ। ਆਸਪਾਸ ਦੇ ਲੋਕ ਅਜੇ ਵੀ ਇਸ ਗੱਲ ਤੋਂ ਹੈਰਾਨ ਹਨ ਕਿ ਸਿਰਫ਼ ਇਕ ਛੋਟੇ ਵਿਵਾਦ ਨਾਲ ਹੀ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇ ਦਿਤਾ ਗਿਆ। 

Location: India, Jharkhand, Ranchi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement