
ਵਾਇਰਲ ਵੀਡੀਓ ਵਿਚ ਦਾਦੀ ਪੋਤੇ ਦਾ ਪੂਰਾ ਸਾਥ ਦੇ ਰਹੀ ਹੈ
ਨਵੀਂ ਦਿੱਲੀ- ਭਲੇ ਹੀ ਟਿਕ-ਟਾਕ ਵਰਗੀਆਂ ਐਪਲੀਕੇਸ਼ਨਸ ਦੀ ਕਿੰਨੀ ਵੀ ਆਲੋਚਨਾ ਕਿਉਂ ਨਾ ਹੋਵੇ ਪਰ ਇਸ ਐਪਲੀਕੇਸ਼ਨ ਦੇ ਕੁੱਝ ਵੀਡੀਓ ਨਾ ਸਿਰਫ਼ ਵਾਇਰਲ ਹੁਦੇ ਹਨ ਬਲਕਿ ਦਿਲ ਨੂੰ ਵੀ ਸ਼ੂ ਲੈਂਦੇ ਹਨ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ
Some TikTok videos are super cute. Check this one out ? pic.twitter.com/M1sM1AHxi9
— Amit A (@Amit_smiling) July 6, 2019
ਜਿਸ ਵਿਚ ਦਾਦੀ ਪੋਤੇ ਦੀ ਜੋੜੀ ਮਸ਼ਹੂਰ ਗਾਣੇ ਕੋਲਾਵਰੀ ਡੀ.. ਤੇ ਖੂਬ ਮਸਤੀ ਕਰ ਰਹੀ ਹੈ। ਵਾਇਰਲ ਵੀਡੀਓ ਵਿਚ ਦਾਦੀ ਆਪਣੇ ਪੋਤੇ ਦਾ ਪੂਰਾ ਸਾਥ ਦੇ ਰਹੀ ਹੈ ਅਤੇ ਸੁਪਰ ਕਿਊਟ ਲੱਗ ਰਹੀ ਹੈ।
ਇਕ ਟਵਿੱਟਰ ਯੂਸਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ 'ਟਿਕਟਾਕ ਦੇ ਕੁੱਝ ਵੀਡੀਓ ਸੁਪਰ ਕਿਊਟ ਹੁੰਦੇ ਹਨ। ਟਵੀਟ ਕਰਦੇ ਹੀ ਇਸ ਵੀਡੀਓ ਨੂੰ ਵਾਇਰਲ ਹੁੰਦੇ ਜਰਾ ਵੀ ਦੇਰ ਨਹੀਂ ਲੱਗੀ। ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆਇਆ ਅਤੇ ਹਜ਼ਾਰਾ ਲੋਕਾਂ ਨੇ ਇਸ ਵੀਡੀਓ ਤੇ ਕਮੈਂਟ ਵੀ ਕੀਤੇ।