ਜੋ ਸੁਣਦੇ ਸੀ ਸਿੱਖਾਂ ਦਾ ਉਹ ਕਿਰਦਾਰ ਨਿਕਲ ਕੇ ਆਇਆ ਹੈ,ਸੜਕਾਂ 'ਤੇ ਸੰਸਾਰ ਨਿਕਲ ਕੇ ਆਇਆ ਹੈ-ਜੱਸੀ
Published : Dec 9, 2020, 1:27 pm IST
Updated : Dec 9, 2020, 1:27 pm IST
SHARE ARTICLE
jasbir jassi
jasbir jassi

ਕਿਸਾਨ ਅੰਨਦਾਤਾ ਹੈ ਉਹ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਉਸਦਾ ਸੜਕਾਂ ਤੇ ਰੁਲਨਾ ਮੰਦਭਾਗਾ ਹੈ

ਨਵੀਂ ਦਿੱਲੀ, ਅਰਪਨ ਕੌਰ : ਜੋ ਸੁਣਦੇ ਸੀ ਸਿੱਖਾਂ ਦਾ ਉਹ ਕਿਰਦਾਰ ਨਿਕਲ ਕੇ ਆਇਆ ਹੈ ਅੱਜ ਸੜਕਾਂ ‘ਤੇ ਸੰਸਾਰ ਨਿਕਲ ਕੇ ਆਇਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਲੋਕ ਗਾਇਕ ਜਸਬੀਰ ਜੱਸੀ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਸੰਘਰਸ਼ ਕਰ ਰਹੇ ਹਨ,

photophoto ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ  ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣ ਕੇ ਉਨ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ,ਕਿਸਾਨ ਅੰਨਦਾਤਾ ਹੈ ਉਹ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਉਸਦਾ ਸੜਕਾਂ ਤੇ ਰੁਲਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਪੰਜਾਬੀਆਂ ਦਾ ਅਸਲ ਕਿਰਦਾਰ ਨਿੱਖਰ ਕੇ ਸਾਹਮਣੇ ਆਇਆ ਹੈ,

jassijassiਪੰਜਾਬੀ ਸੰਘਰਸ਼ ਦੇ ਦੌਰਾਨ ਉਨ੍ਹਾਂ ਦੇ ਵਿਚ ਭਾਈ ਘਨ੍ਹੱਈਆ ਵਾਲੀ ਸੇਵਾ ਭਾਵਨਾ ਵੀ ਸਾਹਮਣੇ ਦਿਖ ਰਹੀ ਹੈ,ਇਸ ਕਿਸਾਨੀ ਘੋਲ ਤੇ ਸਾਡੇ ਗੁਰੂਆਂ ਦੀ ਕਿਰਪਾ ਹੈ। ਇਸ ਘੋਲ ਵਿਚ ਸਭਨਾਂ ਦੀ ਭਾਵਨਾ ਦਾ ਧਿਆਨ ਰੱਖਿਆ ਜਾ ਰਿਹਾ ਹੈ, ਇਹ ਸੰਘਰਸ਼ ਕਿਸਾਨੀ ਦੇ ਨਾਲ-ਨਾਲ ਸਮੁੱਚੀ ਮਾਨਵਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਚੱਲ ਰਿਹਾ ਕਿਸਾਨੀ ਸੰਘਰਸ਼ ਲੋਕ ਲਹਿਰ ਬਣ ਚੁੱਕਿਆ ਹੈ,

Happy Birthday Jasbir JassiHappy Birthday Jasbir Jassiਸਾਰੇ ਦੇਸ਼ ਦੇ ਕਿਸਾਨ ਦੇ ਸੰਘਰਸ਼ ਦੀ ਅਗਵਾਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਰ ਰਹੀਂਆਂ ਹਨ, ਜੋ ਪੰਜਾਬ ਦੇ ਲੋਕਾਂ ਲਈ ਮਾਣ ਵਾਲੀ ਗ੍ਲ ਹੈ। ਸਰਕਾਰ ਨੂੰ ਇਸ ਲੋਕ ਲਹਿਰ ਅੱਗੇ ਝੁਕਣਾ ਹੀ ਪਏਗਾ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਸੰਘਰਸ਼ ਨੂੰ ਸ਼ਾਂਤਮਈ ਰੱਖਿਆ ਜਾਵੇ ਜਿਹੜੀ ਸਵੀ ਦੇਸ਼ ਵਿਦੇਸ਼ ਵਿੱਚ ਇਸ ਸੰਘਰਸ਼ ਦੀ ਗਈ ਹੈ ਉਸ ਨੂੰ  ਰੱਖਿਆ ਜਾਵੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement