Lockdown : Airtel ਦੇ ਗ੍ਰਾਹਕਾਂ ਲਈ ਵੱਡਾ ਤੋਹਫ਼ਾ, 100 ਰੁਪਏ ‘ਚ ਮਿਲੇਗਾ 15GB ਡਾਟਾ
Published : Apr 11, 2020, 1:49 pm IST
Updated : Apr 11, 2020, 1:49 pm IST
SHARE ARTICLE
Lockdown
Lockdown

ਕੁਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੇ ਘਰਾਂ ਵਿਚੋਂ ਬੈਠ ਕੇ ਕੰਮ ਕਰ ਰਹੇ ਹਨ।

ਦੇਸ਼ ਵਿਚ ਲੌਕਡਾਊਨ ਦੇ ਕਾਰਨ ਕੰਮਕਾਰ ਬੰਦ ਪਏ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੇ ਘਰਾਂ ਵਿਚੋਂ ਬੈਠ ਕੇ ਕੰਮ ਕਰ ਰਹੇ ਹਨ। ਅਜਿਹੇ ਵਿਚ ਏਅਰਟੈੱਲ ਕੰਪਨੀ ਆਪਣੇ ਗ੍ਰਾਹਕਾਂ ਦੇ ਲਈ ਦੋ ਨਵੇਂ ਪਲਾਨ ਲੈ ਕੇ ਆਈ ਹੈ ਜਿਸ ਵਿਚ ਗ੍ਰਾਹਕ ਨੂੰ ਕੰਪਨੀ ਵੱਲੋਂ ਐੱਡ-ਔਂਨ ਪਲਾਨ (ADD-ON-PLAN) ਪੇਸ਼ ਕੀਤਾ ਹੈ। ਜੋ ਇਸ ਲੌਕਡਾਊਨ ਵਿਚ ਘਰ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਕਾਫੀ ਲਾਭਦਾਇਕ ਸਿੱਧ ਹੋਵੇਗਾ।

AirtelAirtel

ਦੱਸ ਦੱਈਏ ਕਿ ਕੰਪਨੀ ਦੀ ਇਸ ADD-ON ਪਲਾਨ ਦੀ ਕੀਮਤੀ 100 ਰੁਪਏ ਰੱਖੀ ਹੈ ਜਿਸ ਵਿਚ ਗ੍ਰਾਹਕਾਂ ਨੂੰ 15 ਜੀਬੀ ਡਾਟਾ ਦਿੱਤਾ ਜਾਵੇਗਾ। ਨਾਲ ਹੀ ਇਹ ਵੀ ਦੱਸ ਦੱਈਏ ਕਿ ਇਹ ਪਲਾਨ ਪੋਸਟ ਪੇਡ ਗ੍ਰਾਹਕਾਂ ਲਈ ਹੈ ਜਿਸ ਵਿਚ 100 ਰੁਪਏ ਵਿਚ 15 ਜ਼ੀਬੀ ਡਾਟਾ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਦੂਜਾ ਪਲਾਨ 200 ਰੁਪਏ ਦਾ ਹੈ ਜਿਸ ਵਿਚ ਵਿਚ ਗ੍ਰਾਹਕਾਂ ਨੂੰ 35 ਜ਼ੀਬੀ ਦਾ ਡਾਟਾ ਦਿੱਤਾ ਜਾਵੇਗਾ।

AirtelAirtel

ਜ਼ਿਕਰਯੋਗ ਹੈ ਕਿ ਕੰਪਨੀ ਦਾ ਕਹਿਣਾ ਹੈ ਕਿ ਏਅਰਟੈੱਲ ਦੇ ਗ੍ਰਾਗਕ ਥੈਂਕਸ ਐਪ ਦੇ ਮੈਨੇਜ ਸਰਵਿਸਿਜ਼ ਸੈਕਸ਼ਨ 'ਤੇ ਜਾ ਕੇ ਡਾਟਾ ਪੈਕ ਨੂੰ ਐਕਟਿਵ ਕਰ ਸਕਦੇ ਹਨ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼, ਦਿੱਲੀ-ਐਨਸੀਆਰ ਅਤੇ ਤਾਮਿਲਨਾਡੂ ਵਰਗੇ ਸਰਕਲਾਂ ਵਿੱਚ, ਏਅਰਟੈਲ ਦੀ ਪੋਸਟਪੇਡ ਯੋਜਨਾ ਦੀ ਸ਼ੁਰੂਆਤੀ ਕੀਮਤ 349 ਰੁਪਏ ਹੈ, ਜਿਸ ਵਿੱਚ ਗਾਹਕ ਬੇਅੰਤ ਕਾਲਿੰਗ, 5 ਜੀਬੀ ਰੋਲਓਵਰ ਅਤੇ 100 ਮੈਸੇਜਿੰਗ ਪ੍ਰਤੀ ਦਿਨ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਜ਼ੀ 5 ਅਤੇ ਏਅਰਟੈਲ ਟੀਵੀ ਪ੍ਰੀਮੀਅਮ ਦਾ ਅਕਸੈਸ ਵੀ ਦਿੱਤਾ ਜਾ ਰਿਹਾ ਹੈ।

Office workHome work

ਇਸ ਤੋਂ ਇਲਾਵਾ ਦੂਜੇ ਪਾਸੇ ਏਅਰਟੈਲ ਦੀ ਪ੍ਰੀਮੀਅਮ ਪੋਸਟਪੇਡ ਯੋਜਨਾ 499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਵਿੱਚ, ਉਪਭੋਗਤਾਵਾਂ ਨੂੰ 75 ਜੀਬੀ ਦਾ ਰੋਲਓਵਰ ਡਾਟਾ ਦਾ 75GB, ਅਨਲਿਮਟਿਡ ਕਾਲਾਂ ਅਤੇ ਹਰ 100 ਐਸ ਐਮ ਐਸ ਦਿੱਤੇ ਗਏ ਹਨ। ਐਮਾਜ਼ਾਨ ਪ੍ਰਾਈਮ, ਜ਼ੀ 5 ਅਤੇ ਏਅਰਟੈਲਸਟ੍ਰੀਟਮ ਵੀ ਇਸ ਯੋਜਨਾ ਦੇ ਨਾਲ ਗਾਹਕੀ ਪ੍ਰਾਪਤ ਕਰਦੇ ਹਨ।

AirtelAirtel

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement