ਰਾਜ ਸਭਾ ‘ਚ ਬੋਲੇ ਰੇਲ ਮੰਤਰੀ, 22 ਮਹੀਨਿਆਂ ਤੋਂ ਰੇਲ ਹਾਦਸੇ ਕਾਰਨ ਨਹੀਂ ਹੋਈ ਕਿਸੇ ਯਾਤਰੀ ਦੀ ਮੌਤ
Published : Feb 12, 2021, 10:08 am IST
Updated : Feb 12, 2021, 10:18 am IST
SHARE ARTICLE
Piyush Goyal
Piyush Goyal

ਰਾਜ ਸਭਾ ਦੀ ਕਾਰਵਾਈ ਜਾਰੀ

ਨਵੀਂ ਦਿੱਲੀ: ਰਾਜ ਸਭਾ ਵਿਚ ਬੋਲਦਿਆਂ ਰੇਲ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਦੇਸ਼ ਵਿਚ ਰੇਲ ਹਾਦਸੇ ਕਾਰਨ ਆਖਰੀ ਯਾਤਰੀ ਦੀ ਮੌਤ 22 ਮਾਰਚ 2019 ਨੂੰ ਹੋਈ ਸੀ। ਉਹਨਾਂ ਜਾਣਕਾਰੀ ਦਿੱਤੀ ਕਿ ਕਰੀਬ 22 ਮਹੀਨਿਆਂ ਤੋਂ ਰੇਲ ਹਾਦਸੇ ਕਾਰਨ ਇਕ ਵੀ ਯਾਤਰੀ ਦੀ ਮੌਤ ਨਹੀਂ ਹੋਈ ਹੈ।

Rajya sabhaRajya sabha

ਉਹਨਾਂ ਦੱਸਿਆ ਕਿ ਨਵੇਂ ਰੇਲਵੇ ਪੁਨਰਗਠਨ ਬੋਰਡ ਵਿਚ,ਅਸੀਂ ਪਹਿਲੀ ਵਾਰ ਭਾਰਤੀ ਰੇਲਵੇ ਵਿਚ ਸੁਰੱਖਿਆ ਡਾਇਰੈਕਟਰ ਜਨਰਲ ਨੂੰ ਨਾਮਜ਼ਦ ਕੀਤਾ ਹੈ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਉੱਚ ਸਦਨ ਵਿਚ ਬਜਟ ’ਤੇ ਚਰਚਾ ਦਾ ਜਵਾਬ ਦੇਵੇਗੀ। ਰਾਜ ਸਭਾ ਦੀ ਬੈਠਕ ਹੁਣ ਸਨਿਚਰਵਾਰ ਯਾਨੀ 13 ਫ਼ਰਵਰੀ ਨੂੰ ਨਹੀਂ ਹੋਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement