ਰੇਲਵੇ ਟ੍ਰੈਕ ‘ਚ ਫਸੇ ਟਰੱਕ ਨਾਲ ਰੇਲ ਨੇ ਮਾਰੀ ਟੱਕਰ, ਹਾਦਸਾ ਟਲਿਆ
Published : Dec 12, 2018, 9:32 am IST
Updated : Dec 12, 2018, 9:32 am IST
SHARE ARTICLE
Railway Track
Railway Track

ਗੜਵਾ ਸੀਆਈਸੀ ਰੇਲ ਸੈਕਸ਼ਨ ਦੇ ਕੇਰੇਡਾਰੀ ਥਾਣੇ ਅਨੁਸਾਰ ਹੇਂਦੇਗੀਰ......

ਬਰਕਾਕਾਨਾ (ਭਾਸ਼ਾ): ਗੜਵਾ ਸੀਆਈਸੀ ਰੇਲ ਸੈਕਸ਼ਨ ਦੇ ਕੇਰੇਡਾਰੀ ਥਾਣੇ ਅਨੁਸਾਰ ਹੇਂਦੇਗੀਰ ਸਟੈਸ਼ਨ ਦੇ ਨੇੜੇ ਬੁਚਾਡੀਹ ਦੇ ਕੋਲ ਮੰਗਲਵਾਰ ਨੂੰ ਅੱਜ ਸਵੇਰੇ ਗੈਰ ਕਨੂੰਨੀ ਤਰੀਕੇ ਨਾਲ ਰੇਲਵੇ ਟ੍ਰੈਕ ਪਾਰ ਕਰਦੇ ਟ੍ਰੈਕ ਵਿਚ ਫਸੀ ਗੱਡੀ ਨੂੰ ਬੀਡੀਐਮ ਪੈਸੇਂਜਰ ਟ੍ਰੇਨ ਨੇ ਟੱਕਰ ਮਾਰੀ ਜਿਸ ਦੇ ਨਾਲ ਵਾਹਨ ਦੋ ਟੁਕੜੀਆਂ ਵਿਚ ਹੋ ਗਿਆ। ਟ੍ਰੇਨ ਦੇ ਇੰਜਣ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨਾਲ ਗ੍ਰਸਤ ਹੋ ਗਿਆ ਹੈ।

TrainTrain

ਹੇਂਦੇਗੀਰ ਸਟੈਸ਼ਨ ਤੋਂ ਸਵੇਰੇ 4:45 ਵਜੇ ਅੱਜ ਬੀਡੀਐਮ ਪੈਸੇਂਜਰ ਟ੍ਰੇਨ ਫਾਟਕ ਦੇ ਕੋਲ ਇਕ ਰੇਲਵੇ ਟ੍ਰੈਕ ਵਿਚ ਫਸੀ ਗੱਡੀ ਵਿਚ ਜੋਰਦਾਰ ਟੱਕਰ ਹੋਈ। ਬੀਡੀਐਮ ਪੈਸੇਂਜਰ ਚਾਲਕ ਦੀ ਸਮਝਦਾਰੀ  ਦੇ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਸਾਰੇ ਰੇਲ ਅਧਿਕਾਰੀ ਅਤੇ ਟਰੱਕ  ਦਾ ਡਰਾਇਵਰ ਠੀਕ ਹੈ। ਘਟਨਾ ਤੋਂ ਬਾਅਦ ਹੇਦੇਗੀਰ ਸਟੈਸ਼ਨ ਨੂੰ ਸੂਚਨਾ ਦਿਤੀ ਗਈ। ਉਸ ਤੋਂ ਬਾਅਦ ਯਾਤਰੀ ਟ੍ਰੇਨ ਨੂੰ ਹੇਂਦੇਗੀਰ ਸਟੈਸ਼ਨ ਤੋਂ ਵਾਪਸ ਲਿਆਇਆ ਗਿਆ।

Train SuicideTrain Track

ਸੂਚਨਾ ਮਿਲਦੇ ਹੀ ਐਨ ਡੀ ਐਫ ਦੀ ਟੀਮ, ਪੀਡਬਲਿਊਆਈ ਦੇ ਅਧਿਕਾਰੀ, ਬਰਕਾਕਾਨਾ ਅਤੇ ਪਤਰਾਤੂ ਰੇਲਵੇ ਪੁਲਿਸ ਘਟਨਾ ਸਥਾਨ ਉਤੇ ਪਹੁੰਚ ਕੇ ਟ੍ਰੈਕ ਵਿਚ ਫਸੇ ਟਰੱਕ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਚਾਰ ਘੰਟੇ ਤੱਕ ਦੋਨੋਂ ਟ੍ਰੈਕ ਜਾਮ ਰਹੇ। ਕਾਫ਼ੀ ਸਮੇਂ ਤੋਂ ਬਾਅਦ ਦੋਨੋਂ ਟ੍ਰੈਕਾਂ ਨੂੰ ਖਾਲੀ ਕਰਕੇ ਅਵਾਜਾਈ ਸ਼ੁਰੂ ਕੀਤੀ ਗਈ। ਰੇਲਵੇ ਦੇ ਐਡੀਆਰਐਮ, ਰੇਲਵੇ ਪੁਲਿਸ, ਬਰਕਾਕਾਨਾ ਰੇਲ ਪੁਲਿਸ ਇੰਸਪੈਕਟਰ, ਪਤਰਾਤੂ ਇੰਸਪੈਕਟਰ ਤਹਿਤ ਕੇਰੇਡਾਰੀ ਥਾਣਾ ਪ੍ਰਭਾਰੀ ਬਬਲੂ ਕੁਮਾਰ ਘਟਨਾ ਸਥਾਨ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲਈ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ।

Location: India, Jharkhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement