ਮਾਲਕ ਦੀ ਮੌਤ ਤੋਂ ਦੁਖੀ ਬਾਂਦਰ ਨੇ ਕੀਤਾ ਇਹ ਹੈਰਾਨੀਜਨਕ ਕੰਮ, ਹੁਣ ਹੋ ਰਹੀ ਹੈ ਚਰਚਾ 
Published : Feb 14, 2020, 12:55 pm IST
Updated : Feb 14, 2020, 12:55 pm IST
SHARE ARTICLE
File
File

ਮ੍ਰਿਤਕ ਦੇਹ ਦੇ ਕੋਲ ਬੈਠੇ ਬੈਠੇ ਉਸ ਨੇ ਵੀ ਦਮ ਤੋੜ ਦਿੱਤਾ

ਉੱਤਰ ਪ੍ਰਦੇਸ਼- ਫਤਿਹਪੁਰ ਜ਼ਿਲ੍ਹੇ ਦੇ ਕਿਸ਼ਨਪੁਰ ਕਸਬੇ ਦੇ ਪਾਖਰਤਰ ਮੁਹੱਲਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਮਣੇ ਆਈਆ ਹੈ। ਇਥੇ ਇਕ ਬਜ਼ੁਰਗ ਅਧਿਆਪਕ ਸ਼ਿਵਰਾਜ ਸਿੰਘ (75) ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਨਾਲ ਹੀ ਉਨ੍ਹਾਂ ਦੇ ਪਾਲਤੂ ਬਾਂਦਰ ਦੀ ਵੀ ਮੌਤ ਹੋ ਗਈ। 

FileFile

ਸ਼ਿਵਰਾਜ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਦੁਹਾਈ ਸੁਣ ਕੇ ਪਾਲਤੂ ਬਾਂਦਰ ਵੀ ਮ੍ਰਿਤਕ ਦੇਹ ਕੋਲ ਪਹੁੰਚ ਗਿਆ ਅਤੇ ਮ੍ਰਿਤਕ ਦੇਹ ਦੇ ਕੋਲ ਬੈਠੇ ਬੈਠੇ ਉਸ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕ ਅਧਿਆਪਕ ਦੇ ਭਤੀਜੇ ਦੇਵਪਾਲ ਨੇ ਦੱਸਿਆ ਕਿ ਉਸਦੇ ਚਾਚੇ ਨੇ ਇਸ ਬਾਂਦਰ ਨੂੰ ਪਾਲਿਆ ਸੀ। 

FileFile

ਉਸ ਦੇ ਕੋਈ ਔਲਾਦ ਨਹੀਂ ਸੀ, ਇਸ ਲਈ ਉਹ ਬਾਂਦਰ ਨੂੰ ਪੁੱਤਰ ਵਾਂਗ ਪਿਆਰ ਕਰਦਾ ਸੀ। ਪਰ ਕੁਝ ਸਾਲ ਪਹਿਲਾਂ ਉਹ ਬਿਮਾਰ ਹੋਣ ਕਾਰਨ ਬਾਂਦਰ ਦੀ ਦੇਖਭਾਲ ਨਾ ਕਰ ਸਕਣ ਕਾਰਨ ਤਿੰਨ ਸਾਲ ਪਹਿਲਾਂ ਉਹ ਬਾਂਦਰ ਨੂੰ ਖਗਾ ਕਸਬੇ ਛੱਡ ਗਿਆ ਸੀ। ਬਾਂਦਰ 10 ਦਿਨ ਪਹਿਲਾਂ ਉਨ੍ਹਾਂ ਕੋਲ ਵਾਪਸ ਆਇਆ ਸੀ।

FileFile

ਚਾਚਾ ਦੀ ਮੌਤ 'ਤੇ ਪੂਰਾ ਪਰਿਵਾਰ ਨਾਖੁਸ਼ ਸੀ, ਇਸੇ ਦੌਰਾਨ ਬਾਂਦਰ ਵੀ ਛੱਤ ਤੋਂ ਹੇਠਾਂ ਆ ਗਿਆ ਅਤੇ ਉਸਦੇ ਚਾਚਾ ਦੀ ਮ੍ਰਿਤਕ ਦੇਹ ਦੇ ਕੋਲ ਬੈਠ ਗਿਆ ਅਤੇ ਕੁਝ ਹੀ ਸਮੇਂ ਬਾਅਦ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਬਾਂਦਰ ਦੀ ਮ੍ਰਿਤਕ ਦੇਹ ਲਈ ਬਣੇ ਅੰਤਮ ਸੰਸਕਾਰ ਵਿਚ ਬਾਂਦਰ ਦੀ ਲਾਸ਼ ਵੀ ਸਾੜ ਦਿੱਤੀ ਗਈ ਹੈ, ਹੁਣ ਚਾਚੇ ਦੇ ਤੇਰ੍ਹਵੇਂ ਦੇ ਨਾਲ ਹੀ ਉਸਦਾ ਤੇਰ੍ਹਵਾਂ ਸੰਸਕਾਰ ਵੀ ਕੀਤੇ ਜਾਵੇਗਾ

Monkey Who Save The waterFile

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement