ਅੱਜ ਤਾਮਿਲਨਾਡੂ ਅਤੇ ਕੇਰਲ ਦਾ ਦੌਰਾ ਕਰਨਗੇ PM ਮੋਦੀ, ਸੈਨਾ ਨੂੰ ਸੌਂਪਣਗੇ ਅਰਜੁਨ ਟੈਂਕ ਦੀ ਚਾਬੀ
Published : Feb 14, 2021, 9:55 am IST
Updated : Feb 14, 2021, 9:56 am IST
SHARE ARTICLE
pm modi
pm modi

ਤਿੰਨ ਵਜੇ ਕੋਚੀ ਪਹੁੰਚਣਗੇ ਕੋਚੀ

 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਾਮਿਲਨਾਡੂ ਅਤੇ ਕੇਰਲ ਦਾ ਦੌਰਾ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਪਹੁੰਚਣਗੇ।

pm modipm modi

ਉਹ ਇਥੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕਰਨਗੇ। ਉਹ ਅਰਜੁਨ ਟੈਂਕ ਦਾ ਅਪਗ੍ਰੇਡਡ ਵਰਜ਼ਨ (ਮਾਰਕ -1 ਏ) ਭਾਰਤੀ ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਾਨੇ ਨੂੰ ਸੌਂਪਣਗੇ। ਇਸ ਤੋਂ ਇਲਾਵਾ ਉਹ ਕੋਚੀ ਵਿਚ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

PM Modi will visit Tamil Nadu and Kerala on 14th FebPM Modi 

ਪ੍ਰਧਾਨ ਮੰਤਰੀ ਮੋਦੀ ਸਵੇਰੇ 11: 15 ਵਜੇ ਚੇਨਈ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਈ ਪ੍ਰਾਜੈਕਟ ਲਾਂਚ ਕਰਨਗੇ। ਫਿਰ  ਉਹ ਅਰਜੁਨ ਟੈਂਕ ਨੂੰ ਫੌਜ ਦੇ ਹਵਾਲੇ ਕਰਨਗੇ। ਪੂਰੀ ਤਰ੍ਹਾਂ ਸਵਦੇਸ਼ੀ ਤੌਰ 'ਤੇ ਬਣੇ ਅਰਜੁਨ ਟੈਂਕ ਦੇ ਇਸ ਸੁਧਰੇ ਹੋਏ ਸੰਸਕਰਣ ਦਾ ਟੀਚਾ ਅਚੂਕ ਦੱਸਿਆ ਜਾ ਰਿਹਾ ਹੈ।

pm modipm modi

ਫਿਰ ਉਹ ਕਰੀਬ ਤਿੰਨ ਵਜੇ ਕੋਚੀ ਪਹੁੰਚ ਜਾਣਗੇ। ਇੱਥੇ ਉਹ ਪੈਟਰੋ ਕੈਮੀਕਲ, ਬੁਨਿਆਦੀ ਢਾਂਚੇ ਅਤੇ ਜਲ ਮਾਰਗਾਂ ਨਾਲ ਜੁੜੇ ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement