ਇਕ ਮਹੀਨੇ ਵਿਚ ਤੀਜੀ ਵਾਰ ਮਹਿਸੂਸ ਕੀਤੇ ਗਏ ਝਟਕੇ
ਨਵੀਂ ਦਿੱਲੀ: ਗੁਜਰਾਤ ਦੇ ਕੇਵੜੀਆ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.1 ਸੀ। ਕੇਵੜੀਆ ਵਿਚ ਇਕ ਮਹੀਨੇ ਵਿਚ ਇਹ ਤੀਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
By : ਕਮਲਜੀਤ ਕੌਰ
ਨਵੀਂ ਦਿੱਲੀ: ਗੁਜਰਾਤ ਦੇ ਕੇਵੜੀਆ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.1 ਸੀ। ਕੇਵੜੀਆ ਵਿਚ ਇਕ ਮਹੀਨੇ ਵਿਚ ਇਹ ਤੀਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
Tags: earthquake
ਏਜੰਸੀ
Sultanpur Lodhi 'ਚ ਦਰਿਆ Beas ਲਗਾਤਾਰ ਕਰ ਰਿਹਾ ਪਿੰਡ ਰਾਮਪੁਰ ਗੋਰਾ ਨੂੰ ਮਾਰ
cheque bounce ਮਾਮਲੇ ਜ਼ੀਰਕਪੁਰ ਨਿਵਾਸੀ ਨੂੰ ਹੋਈ 1 ਸਾਲ ਦੀ ਸਜਾ ਤੇ 10 ਲੱਖ ਰੁਪਏ ਦਾ ਜੁਰਮਾਨਾ
Amritsar News: ਅੰਮ੍ਰਿਤਸਰ ‘ਚ ਪਰਵਾਸੀਆਂ ਨੇ ਦੋ ਸਰਦਾਰ ਭਰਾਵਾਂ ਦੀ ਕੀਤੀ ਕੁੱਟਮਾਰ, ਦਸਤਾਰਾਂ ਦੀ ਕੀਤੀ ਬੇਅਦਬੀ
ਪਰਵਾਸੀ ਵਲੋਂ ਅਗਵਾ ਕੀਤੀ ਨਾਬਾਲਗ ਲੜਕੀ ਨੂੰ ਉਤਰ ਪ੍ਰਦੇਸ਼ ਤੋਂ ਕੀਤਾ ਬਰਾਮਦ
Delhi News: ਦਿੱਲੀ ਵਿੱਚ ਪੁਲਿਸ ਦੀ ਪੀਸੀਆਰ ਗੱਡੀ ਨੇ ਚਾਹ ਵੇਚਣ ਵਾਲੇ ਨੂੰ ਕੁਚਲਿਆ, ਮੌਤ
Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption
17 Sep 2025 3:21 PM