Delhi News : ਡੈਮਾਂ ਦੀ ਉਸਾਰੀ ਕਾਰਨ ਸਤਲੁਜ ਦਰਿਆ ਛੋਟੀਆਂ ਨਦੀਆਂ ’ਚ ਕਰ ਦਿੱਤਾ ਤਬਦੀਲ : ਸੁਪਰੀਮ ਕੋਰਟ ਜਸਟਿਸ ਕਰੋਲ

By : BALJINDERK

Published : Jul 14, 2024, 8:36 pm IST
Updated : Jul 14, 2024, 8:36 pm IST
SHARE ARTICLE
file photo
file photo

Delhi News : ਡੈਮਾਂ ਦੀ ਉਸਾਰੀ ਨੇ ਟਰਾਂਸ-ਹਿਮਾਲਿਆ ਨਦੀ ਇੱਕ ਨਾਲੇ ’ਚ ਹੋ ਗਈ ਹੈ ਤਬਦੀਲ 

Delhi News :  (ਭਾਸ਼ਾ) - ਸੁਪਰੀਮ ਕੋਰਟ ਦੇ ਜੱਜ ਜਸਟਿਸ ਸੰਜੇ ਕਰੋਲ ਨੇ ਕਿਹਾ ਕਿ ਸਤਲੁਜ ਦਰਿਆ ’ਤੇ ਡੈਮਾਂ ਦੀ ਉਸਾਰੀ ਨੇ ਟਰਾਂਸ-ਹਿਮਾਲਿਆ ਨਦੀ ਇੱਕ ਨਾਲੇ ’ਚ ਤਬਦੀਲ ਹੋ ਗਈ ਹੈ। ਜਿਸ ਕਾਰਨ ਸਾਰਾ ਵਾਤਾਵਰਣ ਹੀ ਬਦਲ ਗਿਆ ਹੈ। ਸ਼ੁੱਕਰਵਾਰ ਨੂੰ ਵਕੀਲ ਜਤਿੰਦਰ ਚੀਮਾ ਦੀ ਕਿਤਾਬ ‘ਕਲਾਈਮੇਟ ਚੇਂਜ : ਦਿ ਪਾਲਿਸੀ, ਲਾਅ ਐਂਡ ਪ੍ਰੈਕਟਿਸ’ ਨੂੰ ਲਾਂਚ ਕਰਨ ਦੇ ਮੌਕੇ ਜਸਟਿਸ ਕਰੋਲ ਨੇ ਕਿਹਾ ਕਿ ਪੌਣਪਾਣੀ ਦੀ ਤਬਦੀਲੀ ਦਾ ਦੇਸ਼ ਦੇ ਖੇਤੀਬਾੜੀ ਸੈਕਟਰ ’ਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ।

ਇਹ ਵੀ ਪੜੋ: Manipur Violence : ਮਣੀਪੁਰ 'ਚ ਸੁਰੱਖਿਆਬਲਾਂ ’ਤੇ ਹਮਲਾ, CRPF ਦਾ ਇੱਕ 1 ਜਵਾਨ ਸ਼ਹੀਦ, 3 ਜ਼ਖ਼ਮੀ

ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਵਧਦੇ ਤਾਪਮਾਨ ਤੇ ਮਨੁੱਖੀ ਸਰਗਰਮੀਆਂ ਕਾਰਨ ਕੁਝ ਦਰਿਆਵਾਂ ਦੇ ਹਿੱਸੇ ਸੁੱਕ ਰਹੇ ਹਨ। ਸਤਲੁਜ ਭਾਰਤ ਦਾ ਇਕੋ-ਇਕ ਹਿਮਾਲੀਅਨ ਪਾਰ ਦਾ ਦਰਿਆ ਹੈ, ਜੋ ਬਹੁਤ ਸਾਰੇ ਡੈਮਾਂ ਦੇ ਬਣਨ ਕਾਰਨ ਛੋਟਾ ਹੋ ਗਿਆ ਹੈ। ਇਸ ਨੇ ਪੂਰੇ ਵਾਤਾਵਰਣ ਤੇ ਈਕੋ-ਚੇਨ ਨੂੰ ਬਦਲ ਦਿੱਤਾ ਹੈ। ਜਸਟਿਸ ਕਰੋਲ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਨੇ ਗੰਗਾ ਦੀ ਸਫਾਈ ’ਤੇ 30,000 ਕਰੋੜ ਰੁਪਏ ਖਰਚ ਕੀਤੇ ਹਨ।

ਇਹ ਵੀ ਪੜੋ: Delhi News : ਦਿੱਲੀ ਦੇ ਜੀਟੀਬੀ ਹਸਪਤਾਲ ਤੋਂ ਵੱਡੀ ਖ਼ਬਰ, ਤਿੰਨ ਬਦਮਾਸ਼ਾਂ ਨੇ ਇੱਕ ਮਰੀਜ਼ ਨੂੰ ਮਾਰੀ ਗੋਲ਼ੀ

ਇਸ ਮੁੱਦੇ 'ਤੇ ਬਹੁਤ ਕੁਝ ਕਰਨ ਦੀ ਲੋੜ ਹੈ। ਬਦਕਿਸਮਤੀ ਨਾਲ, ਮਸ਼ਹੂਰ ਗੰਗਾ ਨਦੀ ਡਾਲਫਿਨ ਕਿਤੇ ਵੀ ਦਿਖਾਈ ਨਹੀਂ ਦਿੰਦੀ।
ਜਸਟਿਸ ਕੈਰੋਲ ਨੇ ਇਹ ਵੀ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਕਾਨੂੰਨ ਦੀ ਇੱਕ ਸੁਤੰਤਰ ਸ਼ਾਖਾ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ, "ਜੋ ਕਿ ਵਾਤਾਵਰਨ ਕਾਨੂੰਨ ਤੋਂ ਵੱਖਰਾ ਹੋਵੇ। 

(For more news apart from Due to the construction of dams, Sutlej river has been converted into small rivers : Supreme Court Justice Karol News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement