
'ਕਿਉਂਕਿ ਉਹ ਧਰਮ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕਰੇਗਾ ਜੋ ਭਾਜਪਾ ਚਾਹੁੰਦੀ ਹੈ'
ਬਾਗਪਤ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ (Rakesh Tikait) ਨੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੂੰ ਭਾਰਤੀ ਜਨਤਾ ਪਾਰਟੀ (BJP) ਦਾ ਚਾਚਾ ਦੱਸਿਆ ਹੈ। ਬਾਗਪਤ 'ਚ ਉਨ੍ਹਾਂ ਕਿਹਾ ਕਿ ਹੁਣ ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਚਾਚਾਜਾਨ ਓਵੈਸੀ (BJP's uncle Owaisi, No case will ever be filed against them) ਆ ਗਏ ਹਨ, ਹੁਣ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਹੋਰ ਵੀ ਪੜ੍ਹੋ: ਅਨਿਲ ਵਿਜ ਦਾ ਬਿਆਨ, ‘ਕਿਸਾਨ ਅੰਦੋਲਨ ਹੁਣ ਅੰਦੋਲਨ ਨਹੀਂ ਰਿਹਾ, ਇਸ ਨੂੰ ਗਦਰ ਕਹੋ’
BJP का चाचा जान(असदुद्दीन ओवैसी) उत्तर प्रदेश आ गया है। ये उसका सहारा लेंगे इनका उसको आशीर्वाद है। वह गाली देगा ये मुकदमा दर्ज़ नहीं करेंगे। वह किसानों को यहां बरबाद करेगा। ये सब A और B टीम है। आपको इनकी चाल समझने की ज़रूरत है: किसान नेता राकेश टिकैत, बागपत, उत्तर प्रदेश (14.09) pic.twitter.com/uTq2FCrUu4
— ANI_HindiNews (@AHindinews) September 15, 2021
ਕਿਉਂਕਿ ਉਹ ਧਰਮ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕਰੇਗਾ ਜੋ ਭਾਜਪਾ ਚਾਹੁੰਦੀ ਹੈ। ਪਰ ਕਿਸਾਨਾਂ ਨੇ ਮੰਗਾਂ ਪੂਰੀਆਂ ਨਾ ਕਰਨ ਕਾਰਨ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਵੀ ਫੈਸਲਾ ਕਰ ਲਿਆ ਹੈ। ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਮੁਜ਼ੱਫਰਨਗਰ ਵਿੱਚ 26 ਸਤੰਬਰ ਨੂੰ ਹੋਣ ਵਾਲੀ ਮਹਾਪੰਚਾਇਤ (BJP's uncle Owaisi, No case will ever be filed against them) ਦਾ ਆਯੋਜਨ ਸਰਕਾਰ ਕਰਾ ਰਹੀ ਹੈ।
ਹੋਰ ਵੀ ਪੜ੍ਹੋ: ਤਾਲਿਬਾਨ ਦੀ ਬਜਾਏ ਕਿਸਾਨਾਂ ਅਤੇ ਦੇਸ਼ ਦੇ ਹੋਰ ਮੁੱਦਿਆਂ ’ਤੇ ਧਿਆਨ ਦੇਵੇ ਸਰਕਾਰ: ਮਹਿਬੂਬਾ ਮੁਫ਼ਤੀ |
Rakesh Tikait
ਜਿਸ ਵਿੱਚ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਵੀ ਵਰਤੀਆਂ ਜਾਣਗੀਆਂ। ਟਿਕੈਤ (Rakesh Tikait) ਮੰਗਲਵਾਰ ਨੂੰ ਅਗਰਵਾਲ ਮੰਡੀ, ਟਟੀਰੀ ਅਤੇ ਹਿਸਾਵੜਾ ਪਿੰਡ ਪਹੁੰਚਿਆ ਸਨ। ਜਿੱਥੇ ਉਨ੍ਹਾਂ ਅਗਰਵਾਲ ਮੰਡੀ ਟਟੀਰੀ ਵਿੱਚ ਬੀਕੇਯੂ ਦੇ ਯੂਥ ਜ਼ਿਲ੍ਹਾ ਪ੍ਰਧਾਨ ਚੌਧਰੀ ਹਿੰਮਤ ਸਿੰਘ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਜ਼ੱਫਰਨਗਰ ਵਿੱਚ 5 ਸਤੰਬਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਹੋਈ ਸੀ ਅਤੇ 26 ਸਤੰਬਰ ਨੂੰ ਸਰਕਾਰੀ ਮਹਾਪੰਚਾਇਤ ਹੋਵੇਗੀ। ਇਸ ਮਹਾਪੰਚਾਇਤ ਵਿੱਚ ਸਿਰਫ ਸਰਕਾਰੀ ਲੋਕ ਹੀ ਪਹੁੰਚਣਗੇ।
Rakesh Tikait
ਹੋਰ ਵੀ ਪੜ੍ਹੋ: ਮਿਹਨਤਾਂ ਨੂੰ ਰੰਗ ਭਾਗ: ਕਾਨੂੰਨ ਦੀ ਆਨਲਾਈਨ ਪੜ੍ਹਾਈ ਕਰਕੇ ਕੈਨੇਡੀਅਨ ਵਕੀਲ ਬਣਿਆ ਨਾਭੇ ਦਾ ਨੌਜਵਾਨ