ਸਾਉਦੀ ਅਰਬ ਜਾ ਕੇ ਵੀ ਅਧੂਰਾ ਰਿਹਾ ਇਮਰਾਨ ਖ਼ਾਨ ਦਾ ਸੁਪਨਾ
Published : Oct 15, 2019, 2:01 pm IST
Updated : Oct 15, 2019, 2:01 pm IST
SHARE ARTICLE
Imran Khan
Imran Khan

ਇਮਰਾਨ ਖ਼ਾਨ ਇਨ੍ਹਾਂ ਦਿਨਾਂ ‘ਚ ਈਰਾਨ ਅਤੇ ਸਾਊਦੀ ਅਰਬ ਦੀ ਯਾਤਰਾ ‘ਤੇ ਹੈ। ਉਹ ਈਰਾਨ...

ਨਵੀਂ ਦਿੱਲੀ: ਇਮਰਾਨ ਖ਼ਾਨ ਇਨ੍ਹਾਂ ਦਿਨਾਂ ‘ਚ ਈਰਾਨ ਅਤੇ ਸਾਊਦੀ ਅਰਬ ਦੀ ਯਾਤਰਾ ‘ਤੇ ਹੈ। ਉਹ ਈਰਾਨ ਤੋਂ ਬਾਅਦ ਮੰਗਲਵਾਰ ਨੂੰ ਸਾਊਦੀ ਅਰਬ ਦੀ ਯਾਤਰਾ ‘ਤੇ ਜਾਣਗੇ। ਇਸਲਾਮਿਕ ਦੁਨੀਆਂ ਦਾ ਨਵਾਂ ਨੇਤਾ ਬਣਨ ਦੀ ਕੋਸਿਸ਼ ਕਰ ਰਹੇ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਇਹ ਸੁਪਨਾ ਫਿਲਹਾਲ ਅਧੂਰਾ ਰਹਿ ਗਿਆ ਹੈ। ਅਤਿਵਾਦ ਨੂੰ ਪੋਸ਼ਣ ਮੁੱਦੇ ‘ਤੇ ਘਿਰੇ ਨੂੰ FATF ‘ਚ ਵੀ ਕਿਸੇ ਦੇਸ਼ ਦਾ ਸਾਥ ਨਹੀਂ ਮਿਲਿਆ ਹੈ। ਅੰਤਰਰਾਸ਼ਟਰੀ ਮੰਚ ‘ਤੇ ਇਕੱਲੇ ਪਏ ਪਾਕਿਸਤਾਨ ਦੇ ਪੀਐਮ ਨੇ ਕਿਹਾ ਕਿ ਮੈਂ ਇਕ ਸਕਾਰਾਤਮਕ ਸੋਚ ਦੇ ਨਾਲ ਸਾਊਦੀ ਅਰਬ ਜਾਵਾਂਗਾ।

Imran KhanImran Khan

ਉਨ੍ਹਾਂ ਨੇ ਕਿਹਾ ਕਿ ਦੋਨਾਂ ਦੇਸਾਂ ਦੇ ਤਣਾਅ ਨੂੰ ਖ਼ਤਮ ਕਰਨ ਦੇ ਲਈ ਪਾਕਿਸਤਾਨ ਇਕ ਸੂਤਰਧਾਰ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਇਸਲਾਮਾਬਾਦ ਵਿਚ ਦੋਨਾਂ ਦੇਸ਼ਾਂ ਦੀ ਮੇਜ਼ਬਾਨੀ ਕਰਨ ਦੇ ਇਛੁੱਕ ਸੀ। ਇਮਰਾਨ ਖ਼ਾਨ ਨੇ ਕਿਹਾ ਕਿ ਉਹ ਤੇਹਰਾਨ ਅਤੇ ਰਿਆਦ ਦੇ ਵਿਚ ਕਿਸੇ ਤਰ੍ਹਾਂ ਦੀ ਵਿਚੋਲਗੀ ਵਿਚ ਭਾਗ ਨਹੀਂ ਲੈਣਾ ਚਾਹੁੰਦੇ। ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇਸ ਪ੍ਰਕਾਰ ਦੀ ਖ਼ਬਰਾਂ ਚਲੀਆਂ ਸੀ ਕਿ ਪਾਕਿਸਤਾਨ ਇਸਲਾਮਿਕ ਦੁਨੀਆਂ ਦੀ ਨਵਾਂ ਨੇਤਾ ਬਣਨ ਦੀ ਕੋਸਿਸ਼ ਕਰ ਰਿਹਾ ਹੈ।

Article 370Article 370

ਇਸ ਕ੍ਰਕ ਵਿਚ ਉਹ ਇਰਾਨ ਅਤੇ ਸਾਊਦੀ ਅਰਬ ਦੇ ਵਿਚ ਵਿਚੋਲਗੀ ਕਰਾਉਣ ਦਾ ਇਛੁਕ ਹੈ। ਖ਼ਬਰਾਂ ਅਨੁਸਾਰ ਐਤਵਾਰ ਨੂੰ ਤੇਹਰਾਨ ਦੀ ਅਪਣੀ ਯਾਤਰਾ ਦੌਰਾਨ ਇਮਰਾਨ ਖ਼ਾਨੀ ਨੇ ਕਿਹਾ ਕਿ ਇਰਾਨ ਅਤੇ ਸਾਊਦੀ ਅਰਬ ਦੇ ਵਿਚ ਜੰਗ ਨਹੀਂ ਹੋਣੀ ਚਾਹੀਦੀ। ਇਹ ਹੀ ਉਨ੍ਹਾਂ ਦੀ ਸੋਚ ਰਹੀ ਹੈ। ਇਸ ਦੇ ਅਧੀਨ ਹੀ ਮੇਰੀ ਸਾਰੀ ਕੋਸਿਸ਼ ਚਲ ਰਹੀ ਸੀ। ਇਮਰਾਨ ਖ਼ਾਨ ਨੇ ਕਿਹਾ ਕਿ ਇਸ ਵਿਚ ਸੰਕੋਚ ਨਹੀਂ ਹੈ ਕਿ ਇਹ ਮੁੱਦਾ ਵੱਡਾ ਅਤੇ ਜਟਿਲ ਹੈ ਪਰ ਇਹ ਗੱਲਬਾਤ ਦੇ ਮਾਧਿਅਮ ਨਾਲ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਸ ਖੇਤਰ ਵਿਚ ਕੋਈ ਸੰਘਰਸ਼ ਨਹੀਂ ਚਾਹੁੰਦਾ।

Prince Salman Prince Salman

ਉਨ੍ਹਾਂ ਨੇ ਕਿਹਾ ਕਿ ਦੋਨਾਂ ਦੇਸ਼ਾਂ ਦੇ ਤਣਾਅ ਨੂੰ ਖ਼ਤਮ ਕਰਨ ਦੇ ਲਈ ਪਾਕਿਸਤਾਨ ਇਕ ਸੂਤਰਧਾਰ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਉਹ ਇਸਲਾਮਾਬਾਦ ਵਿਚ ਦੋਨਾਂ ਦੇਸ਼ਾਂ ਦੀ ਮੇਜਬਾਨੀ ਕਰਨ ਦੇ ਇਛੁੱਕ ਸੀ। ਇਮਰਾਨ ਖ਼ਾਨੀ ਨੇ ਕਿਹਾ ਕਿ ਜਦ ਉਹ ਨਿਊਯਾਰਕ ਵਿਚ ਸੀ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇਰਾਨ ਅਤੇ ਸਾਊਦੀ ਅਰਬ ਦੇ ਵਿਚ ਵਾਰਤਾ ਨੂੰ ਸਹਿਜ ਅਤੇ ਸਵਿਧਾਜਨਕ ਬਣਾਏ।

 ਉਨ੍ਹਾਂ ਨੇ ਕਿਹਾ ਕਿ ਅਰਬ ਜਗਤ ਵਿਚ ਸ਼ਾਂਤੀ ਅਤੇ ਸਥਿਰਤਾ ਦੇ ਲਈ ਉਹ ਸਭ ਕੁਝ ਕਰਨਗੇ, ਜੋ ਸਾਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦਾ ਵਾਤਾਵਰਣ ਤਿਆਰ ਕੀਤਾ ਜਾਵੇਗਾ ਕਿ ਇਰਾਨ ਪ੍ਰਮਾਣੂ ਸਮਝੌਤੇ ‘ਤੇ ਦਸਤਖ਼ਤ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement