22 ਵਾਰ ਸੰਸਦ 'ਚ ਬੋਲਣ ਵਾਲੇ ਮੋਦੀ ਨੇ 48ਵਾਰ ਸੰਬੋਧਨ ਕਰਨ ਵਾਲੇ ਮਨਮੋਹਨ ਨੂੰ ਕਿਹਾ ਸੀ ਮੌਨ ਮੋਹਨ'’
Published : Oct 16, 2020, 5:24 pm IST
Updated : Oct 16, 2020, 5:27 pm IST
SHARE ARTICLE
PM Modi
PM Modi

 ਮੋਦੀ ਸੰਸਦ ਦੀ ਬਜਾਏ ਲੋਕਾਂ ਨਾਲ ਸਿੱਧਾ ਸੰਚਾਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਨੂੰ ਸੰਬੋਧਨ ਕਰਨ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ 6 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤਕ ਸਿਰਫ 22 ਵਾਰ ਸੰਸਦ ਨੂੰ ਸੰਬੋਧਨ ਕੀਤਾ ਹੈ।

pm modiPM Modi

ਵੱਡੀ ਗੱਲ ਇਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੰਸਦ ਨੂੰ 48 ਵਾਰ ਸੰਬੋਧਨ ਕੀਤਾ। ਉਦੋਂ ਨਰਿੰਦਰ ਮੋਦੀ, ਜੋ ਗੁਜਰਾਤ ਦੇ ਮੁੱਖ ਮੰਤਰੀ ਸਨ, ਜਦੋ 'ਉਨ੍ਹਾਂ ਨੂੰ ਮੌਨ ਮੋਹਨ' ਕਿਹਾ।

manmohan singhManmohan Singh

ਇੱਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੰਸਦ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ।  ਮੋਦੀ ਸੰਸਦ ਦੀ ਬਜਾਏ ਲੋਕਾਂ ਨਾਲ ਸਿੱਧਾ ਸੰਚਾਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਚਾਹੇ ਉਹ ਰੇਡੀਓ ਰਾਹੀਂ 'ਮਨ ਕੀ ਬਾਤ' ਹੋਵੇ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ, ਲੋਕਾਂ ਨਾਲ ਸਿੱਧੇ ਜੁੜੇ ਹੋਏ। ਇਹ ਲੇਖ ਕ੍ਰਿਸਟੋਫ ਜਾਫਰੂ ਅਤੇ ਵਿਹੰਗ ਜੁਮਲੇ ਦੀ ਸਾਂਝੀ ਬਾਈਲਾਈਨ ਨਾਲ ਛਾਪਿਆ ਗਿਆ ਹੈ। 

PM MODIPM MODI

ਰਿਪੋਰਟ ਦੇ ਮੁਤਾਬਿਕ ----
ਅਟਲ ਬਿਹਾਰੀ ਵਾਜਪਾਈ ਨੇ 6 ਸਾਲਾਂ 'ਚ 77 ਵਾਰ ਸੰਸਦ ਨੂੰ ਸੰਬੋਧਨ ਕੀਤਾ ਹੈ। 
ਮਨਮੋਹਨ ਸਿੰਘ ਨੇ 10 ਸਾਲਾਂ ਵਿੱਚ ਸੰਸਦ ਨੂੰ 48 ਵਾਰ ਸੰਬੋਧਨ ਕੀਤਾ।
ਐਚਡੀ ਦੇਵੀ ਗੌੜਾ, ਜੋ ਕਿ ਦੋ ਸਾਲ ਪ੍ਰਧਾਨ ਮੰਤਰੀ ਰਹੇ, ਨੇ ਸੰਸਦ ਨੂੰ ਪ੍ਰਧਾਨ ਮੰਤਰੀ ਮੋਦੀ ਨਾਲੋਂ ਜ਼ਿਆਦਾ ਸੰਬੋਧਿਤ ਕੀਤਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement