Farmer Protest: ਸਰਹੱਦ 'ਤੇ ਕਿਸਾਨਾਂ ਨੂੰ ਰੋਕਣ ਵਾਲੇ ਤਿੰਨ IPS ਸਮੇਤ 6 ਨੂੰ ਮਿਲੇਗਾ ਬਹਾਦਰੀ ਮੈਡਲ!
Published : Jul 18, 2024, 2:58 pm IST
Updated : Jul 18, 2024, 2:58 pm IST
SHARE ARTICLE
Farmer Protest: 6 including three IPS who stopped the farmers on the border will get bravery medal!
Farmer Protest: 6 including three IPS who stopped the farmers on the border will get bravery medal!

Farmer Protest: ਹਰਿਆਣਾ ਪੁਲਿਸ ਨੇ ਇਨ੍ਹਾਂ ਅਧਿਕਾਰੀਆਂ ਦੇ ਨਾਵਾਂ ਦੀ ਤਜਵੀਜ਼ ਬਣਾ ਕੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ

 

Farmer Protest: ਕੌਮੀ ਰਾਜਧਾਨੀ ਦਿੱਲੀ ਲਈ ਢਾਲ ਬਣੇ ਹਰਿਆਣਾ-ਪੰਜਾਬ ਸਰਹੱਦ ਦੇ ਸ਼ੰਭੂ ਅਤੇ ਜੀਂਦ ਦੇ ਦਾਤਾ ਸਿੰਘ ਵਾਲਾ-ਖਨੌਰੀ ਸਰਹੱਦ ’ਤੇ ਚੌਕਸੀ ਵਰਤਣ ਲਈ ਹਰਿਆਣਾ ਦੇ ਤਿੰਨ ਆਈਪੀਐਸ ਅਧਿਕਾਰੀਆਂ ਸਮੇਤ ਛੇ ਪੁਲਿਸ ਅਧਿਕਾਰੀਆਂ ਨੂੰ ਬਹਾਦਰੀ ਦੇ ਤਗਮੇ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪੜ੍ਹੋ ਇਹ ਖਬਰ :  NEET-UG: ਸੁਪਰੀਮ ਕੋਰਟ ਨੇ NEET ਮਾਮਲੇ 'ਚ ਮੁੜ ਜਾਂਚ ਦੀ ਮੰਗ ਕੀਤੀ ਖਾਰਜ, ਕਿਹਾ- ਸਾਬਤ ਕਰੋ ਕਿ ਪੇਪਰ ਲੀਕ ਹੋਇਆ ਸੀ

ਹਰਿਆਣਾ ਪੁਲਿਸ ਨੇ ਇਨ੍ਹਾਂ ਅਧਿਕਾਰੀਆਂ ਦੇ ਨਾਵਾਂ ਦੀ ਤਜਵੀਜ਼ ਬਣਾ ਕੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਇਸ ਵਿੱਚ 13 ਅਤੇ 14 ਫਰਵਰੀ 2024 ਦਾ ਵੀ ਜ਼ਿਕਰ ਕੀਤਾ ਗਿਆ ਹੈ।

ਪੜ੍ਹੋ ਇਹ ਖਬਰ : America News: ਭਾਰਤੀ ਵਿਦਿਆਰਥਣ ਦੀ ਮੌਤ 'ਤੇ ਹੱਸਣ ਵਾਲਾ ਅਮਰੀਕੀ ਪੁਲਿਸ ਮੁਲਾਜ਼ਮ ਬਰਖਾਸਤ

ਜਦੋਂ ਕਿਸਾਨਾਂ ਨੂੰ ਸਰਹੱਦ 'ਤੇ ਦਿੱਲੀ ਜਾਣ ਤੋਂ ਰੋਕਿਆ ਗਿਆ। ਹਰਿਆਣਾ ਪੁਲਿਸ ਦੀ ਅੱਠ-ਪੱਧਰੀ ਸੁਰੱਖਿਆ ਕਿਸਾਨਾਂ ਦੇ ਸਾਹਮਣੇ ਕੰਧ ਵਾਂਗ ਖੜ੍ਹੀ ਸੀ।
ਹਰਿਆਣਾ ਪੁਲਿਸ ਦੇ ਪ੍ਰਸਤਾਵ ਵਿੱਚ ਅੰਬਾਲਾ ਰੇਂਜ ਦੇ ਆਈਜੀ ਸਿਬਾਸ ਕਵੀਰਾਜ ਦਾ ਨਾਮ ਵੀ ਸ਼ਾਮਲ ਹੈ। ਹੁਣ ਤੱਕ ਉਨ੍ਹਾਂ ਦੀ ਨਿਗਰਾਨੀ ਹੇਠ ਇਥੇ ਪ੍ਰਬੰਧ ਕੀਤੇ ਜਾ ਰਹੇ ਹਨ।

ਪੜ੍ਹੋ ਇਹ ਖਬਰ :   Chandigarh News: ਸੈਕਟਰ-8 ’ਚ ਕਰੰਟ ਲੱਗਣ ਕਾਰਨ ਈ.ਡੀ. ਦੇ ਡਿਪਟੀ ਡਾਇਰੈਕਟਰ ਦੇ 17 ਸਾਲਾ ਪੁੱਤਰ ਦੀ ਮੌਤ

ਐਸਪੀ ਕੁਰੂਕਸ਼ੇਤਰ ਜਸ਼ਨਦੀਪ ਸਿੰਘ ਰੰਧਾਵਾ ਦਾ ਨਾਮ ਵੀ ਪ੍ਰਸਤਾਵ ਵਿੱਚ ਸ਼ਾਮਲ ਹੈ। ਉਨ੍ਹਾਂ ਅੰਬਾਲਾ ਦੇ ਐਸਪੀ ਵਜੋਂ ਆਪਣੇ ਕਾਰਜਕਾਲ ਦੌਰਾਨ ਵੀ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਡੀਸੀਪੀ ਨਰਿੰਦਰ ਕੁਮਾਰ, ਡੀਐਸਪੀ ਰਾਮਕੁਮਾਰ ਦੇ ਨਾਂ ਵੀ ਇਸ ਸੂਚੀ ਵਿੱਚ ਹਨ। ਦੂਜੇ ਬਾਰਡਰ 'ਤੇ ਐਸਪੀ ਸੁਮਿਤ ਕੁਮਾਰ ਅਤੇ ਡੀਐਸਪੀ ਅਮਿਤ ਭਾਟੀਆ ਦੇ ਨਾਂ ਸ਼ਾਮਲ ਹਨ।

ਪੜ੍ਹੋ ਇਹ ਖਬਰ :   Shivaji Maharaj Wagh Nakh: ਛਤਰਪਤੀ ਸ਼ਿਵਾਜੀ ਮਹਾਰਾਜ ਦਾ 'ਬਾਘ ਨਖ', ਜਿਸ ਨੇ ਅਫ਼ਜ਼ਲ ਦੀ ਛਾਤੀ ਨੂੰ ਪਾੜ ਦਿੱਤਾ, ਲੰਡਨ ਤੋਂ ਆਇਆ ਮੁੰਬਈ

ਬਹਾਦਰੀ ਪੁਰਸਕਾਰ ਹਥਿਆਰਬੰਦ ਬਲਾਂ, ਹੋਰ ਕਾਨੂੰਨੀ ਤੌਰ 'ਤੇ ਗਠਿਤ ਬਲਾਂ ਅਤੇ ਨਾਗਰਿਕਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਹਨ। ਇਹ ਬਹਾਦਰੀ ਪੁਰਸਕਾਰ ਸਾਲ ਵਿੱਚ ਦੋ ਵਾਰ ਐਲਾਨੇ ਜਾਂਦੇ ਹਨ। ਪਹਿਲਾਂ ਗਣਤੰਤਰ ਦਿਵਸ ਦੇ ਮੌਕੇ ਅਤੇ ਫਿਰ ਸੁਤੰਤਰਤਾ ਦਿਵਸ ਦੇ ਮੌਕੇ 'ਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਰਮਵੀਰ ਚੱਕਰ, ਮਹਾਵੀਰ ਚੱਕਰ ਅਤੇ ਵੀਰ ਚੱਕਰ 26 ਜਨਵਰੀ, 1950 ਨੂੰ ਸਥਾਪਿਤ ਕੀਤੇ ਗਏ ਸਨ। ਇਸ ਦੇ ਨਾਲ ਹੀ ਅਸ਼ੋਕ ਚੱਕਰ-1, ਅਸ਼ੋਕ ਚੱਕਰ-2 ਅਤੇ ਅਸ਼ੋਕ ਚੱਕਰ-III 04 ਜਨਵਰੀ 1952 ਤੋਂ ਸ਼ੁਰੂ ਹੋਇਆ। 27 ਜਨਵਰੀ 1967 ਨੂੰ, ਉਹਨਾਂ ਦਾ ਨਾਮ ਬਦਲ ਕੇ ਅਸ਼ੋਕ ਚੱਕਰ, ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਰੱਖਿਆ ਗਿਆ।

(For more Punjabi news apart from 6 including three IPS who stopped the farmers on the border will get bravery medal, stay tuned to Rozana Spokesman)

SHARE ARTICLE

ਏਜੰਸੀ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement