
ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟਡ ਨੇ 1340 ਅਹੁਦਿਆਂ ਤੇ ਭਰਤੀ...
ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟਡ ਨੇ 1340 ਅਹੁਦਿਆਂ ਤੇ ਭਰਤੀ ਕੱਢੀ ਹੈ। ਇਨ੍ਹਾਂ ਭਰਤੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 9 ਨਵੰਬਰ, 2018 ਨਿਯੁਕਤ ਕੀਤੀ ਗਈ ਹੈ।
ਪਦਾਂ ਦੀ ਸੰਖਿਆਂ : ਕੁੱਲ 1340
ਵਿੱਦਿਅਕ ਯੋਗਤਾ : 10ਵੀਂ, ਡਿਪਲੋਮਾ, ਬੀਐਸਸੀ
ਉਮਰ : 18 ਤੋਂ 24 ਸਾਲ
ਚੋਣ ਪ੍ਰਕਿਰਿਆ : ਲਿਖਤੀ ਪੇਪਰ ਅਤੇ ਇੰਟਰਵਿਊ
ਸੈਲਰੀ : 25000/-
ਕਿਵੇਂ ਕਰੀਏ ਅਪਲਾਈ : IOCL ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।
ਅਪਲਾਈ ਦੀ ਆਖਰੀ ਮਿਤੀ : 9 ਨਵੰਬਰ