ਮਹਾਰਾਸ਼ਟਰਾ ਦੇ ਮੁਖ ਸਕੱਤਰ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਸਾਰਿਆਂ ਨੂੰ ਬਚਾਇਆ ਗਿਆ
Published : Oct 24, 2018, 6:49 pm IST
Updated : Oct 24, 2018, 6:49 pm IST
SHARE ARTICLE
The Boat
The Boat

ਮਹਾਰਾਸ਼ਟਰਾ ਦੇ ਮੁਖ ਸਕੱਤਰ ਦਿਨੇਸ਼ ਕੁਮਾਰ ਜੈਨ, ਹੋਰ ਅਧਿਕਾਰੀਆ ਅਤੇ ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਮੁੰਬਈ ਸਮੁੰਦਰੀ ਕੰਡੇ ਤੇ ਪਲਟ ਗਈ।

ਮੁੰਬਈ, ( ਪੀਟੀਆਈ ) :  ਮਹਾਰਾਸ਼ਟਰਾ ਦੇ ਮੁਖ ਸਕੱਤਰ ਦਿਨੇਸ਼ ਕੁਮਾਰ ਜੈਨ, ਹੋਰ ਅਧਿਕਾਰੀਆ ਅਤੇ ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਮੁੰਬਈ ਸਮੁੰਦਰੀ ਕੰਡੇ ਤੇ ਪਲਟ ਗਈ। ਕਿਸ਼ਤੀ ਵਿਚ ਕੁਲ 25 ਯਾਤਰੀ ਸਵਾਰ ਸੀ, ਜਿਸ ਵਿਚ ਪਤੱਰਕਾਰ ਵੀ ਸ਼ਾਮਿਲ ਸਨ। ਇਸ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪਹਿਲਾਂ ਇਕ ਨੂੰ ਕੱਢਿਆ ਗਿਆ ਸੀ, ਉਸ ਤੋਂ ਬਾਅਦ ਇਕ ਲਾਪਤਾ ਦੱਸਿਆ ਜਾ ਰਿਹਾ ਸੀ

All Are SavedAll Are Saved

ਤਾਂ ਉਸਨੂੰ ਵੀ ਲੱਭ ਕੇ ਸੁਰੱਖਿਅਤ ਬਚਾ ਲਿਆ ਗਿਆ। ਬਚਾਅ ਕਾਰਜ ਲਈ ਦੋ ਹੈਲੀਕਾਪਟਰ ਲਗਾਏ ਗਏ ਸਨ। ਭਾਰਤੀ ਤੱਟ ਰੱਖਿਅਕ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦਾ ਜਹਾਜ ਮੌਕੇ ਤੇ ਪਹੁੰਚ ਚੁੱਕਾ ਹੈ। ਜਿਆਦਾਤਰ ਲੋਕਾਂ ਨੂੰ ਪਹਿਲਾਂ ਹੀ ਬਚਾ ਲਿਆ ਗਿਆ ਹੈ। ਮਹਾਰਾਸ਼ਟਰਾ ਸਰਕਾਰ ਦੀ ਇਹ ਕਿਸ਼ਤੀ ਮੁੰਬਈ ਦੇ ਨਰੀਮਨ ਪੁਆਇੰਟ ਦੇ ਪੱਛਮ ਵਿਚ 2.6 ਕਿਲੋਮੀਟਰ ਦੂਰ ਸ਼ਿਵਾਜੀ ਸਮਾਰਕ ਦੇ ਨੇੜੇ ਪਲਟੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement