ਯੂ.ਪੀ ਦੇ ਹਸਪਤਾਲ ਬਾਹਰ ਲੋਕਾਂ ਦੀ ਵੱਡੀ ਭੀੜ, ਜਾਣੋਂ ਕੀ ਹੈ ਮਾਮਲਾ
Published : Mar 25, 2020, 1:11 pm IST
Updated : Mar 25, 2020, 1:12 pm IST
SHARE ARTICLE
CORONAVIRUS
CORONAVIRUS

ਹੁਣ ਤੱਕ ਭਾਰਤ ਵਿਚ ਵੀ ਕਰੋਨਾ ਵਾਇਰਸ ਦੇ 562 ਮਾਮਲੇ ਸਾਹਮਣੇ ਆ ਚੁੱਕੇ ਹਨ

ਭਾਰਤ ਵਿਚ ਕਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰਾਂ ਦੇ ਨਾਲ-ਨਾਲ ਪੁਲਿਸ ਵੀ ਲੋਕਾਂ ਨੂੰ ਸਮੇਂ-ਸਮੇਂ ਦੇ ਨਿਰਦੇਸ਼ ਜ਼ਾਰੀ ਕਰਕੇ ਸਾਵਧਾਨੀਆਂ ਵਰਤਣ ਲਈ ਕਹਿ ਰਹੇ ਹਨ। ਇਸੇ ਵਿਚ ਯੂਪੀ ਦੇ ਅਬੋਹਰਾ ਵਿਚ ਇਕ ਜ਼ਿਲ੍ਹੇ ਹਸਪਤਾਲ ਦੇ ਬਾਹਰ ਹੈਰਾਨ ਕਰ ਦੇਣ ਵਾਲੀਆਂ ਤਰਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਦੇਖਦਿਆਂ ਹੀ ਦੇਖਦਿਆਂ ਹਸਪਤਾਲ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਜਮਾ ਹੋ ਗਈ।

photophoto

ਦੱਸ ਦੱਈਏ ਕਿ ਯੂਪੀ ਦੇ ਇਸ ਅਮਰੋਹਾ ਜਿਲ੍ਹੇ ਦੇ ਹਸਪਤਾਲ ਵਿਚ ਇਕ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ ਅਤੇ ਨਾਲ ਹੀ ਕਰੋਨਾ ਦੇ ਮਰੀਜ਼ਾਂ ਦੀ ਜਾਂਚ ਵੀ ਇਸੇ ਹਸਪਤਾਲ ਵਿਚ ਹੁੰਦੀ ਹੈ। ਇਸ ਬਾਰੇ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਹੀ ਵੱਡੀ ਗਿਣਤੀ ਵਿਚ ਲੋਕ ਆਪਣਾ ਕਰੋਨਾ ਵਾਇਰਸ ਦੇ ਟੈਸਟ ਕਰਵਾਉ ਇਸ ਹਸਪਤਾਲ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਖੜੇ ਹੋ ਗਏ।

filefile

ਇਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਮੰਗਲਵਾਰ ਸਵੇਰ ਤੋ ਹੀ ਇਥੇ ਆਈਸੋਲੇਸ਼ਨ ਵਾਰਡ ਦੇ ਅੱਗੇੇ ਆ ਕੇ ਲਾਈਨਾਂ ਵਿਚ ਖੜ੍ਹ ਗਏ ਜਿੰਨ੍ਹਾਂ ਵਿਚੋਂ ਜਿਆਦਾ ਲੋਕ ਉਹ ਸਨ ਜਿਹੜੇ ਆਪਣਾ ਕੇਵਲ ਚੋੈੱਕਅੱਪ ਹੀ ਕਰਵਾਉਣ ਆਏ ਸਨ। ਜਦੇੋੋੋਂ ਇਸ ਬਾਰੇ ਜ਼ਿਲ੍ਹਾਂ ਪ੍ਰਸਾਸ਼ਨ ਨੂੰ ਖ਼ਬਰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਸਪਤਾਲ ਅੱਗੇ ਜਮ੍ਹਾਂ ਹੋਈ ਭੀੜ ਨੂੰ ਇਕ ਉਚਿਤ ਦੂਰੀ ਬਣਾ ਕੇ ਖੜ੍ਹਾ ਕੀਤਾ ।

PhotoPhoto

ਦੱਸ ਦੱਈਏ ਕਿ ਉਥੇ ਜਾਂਚ ਕਰਵਾਉਣ ਆਏ ਲੋਕ ਕੇਵਲ ਅਮਰੋਹਾ ਜਿਲ੍ਹੇ ਦੇ ਹੀ ਨਹੀਂ ਸਨ ਬਲਕਿ ਬਾਹਰ ਦੇ ਕਈ ਜ਼ਿਲ੍ਹਾਂ ਤੋਂ ਵੀ ਲੋਕ ਇੱਥੇ ਆਪਣਾ ਟੈਸਟ ਕਰਵਾਉਣ ਪਹੁੰਚੇ ਸਨ। ਜ਼ਿਲ੍ਹਾਂ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਵਾਇਰਸ ਦੇ ਲੱਛਣ ਲੱਗਦੇ ਹਨ ਤਾਂ ਉਹ ਛੇਤੀ ਇਸ ਦੀ ਜਾਂਚ ਹਸਪਤਾਲ ਵਿਚ ਆ ਕੇ ਕਰਵਾ ਲੈਣ ।

photophoto

ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਉਥੇ ਆਪਣਾ ਟੈਸਟ ਕਰਵਾਉ ਪਹੁੰਚ ਗਏ ।ਇਸ ਤੋਂ ਬਾਅਦ ਇਕ ਦਮ ਇਨੀੰ ਜਮ੍ਹਾ ਹੀ ਭੀੜ ਨੂੰ ਸੰਭਾਲਣਾ ਪ੍ਰਸ਼ਾਸਨ ਦੇ ਲਈ ਵੀ ਮੁਸ਼ਕਲ ਹੋ ਰਿਹਾ ਸੀ ਪਰ ਹੋਲੀ-ਹੋਲੀ ਪੁਲਿਸ ਦੇ ਵੱਲੋਂ ਸਥਿਤੀ ਨੂੰ ਕਾਬੂ ਵਿਚ ਕਰ ਲਿਆ। ਦੱਸ ਦੱਈਏ ਕਿ ਹੁਣ ਤੱਕ ਭਾਰਤ ਵਿਚ ਵੀ ਕਰੋਨਾ ਵਾਇਰਸ ਦੇ 562 ਮਾਮਲੇ ਸਾਹਮਣੇ ਆ ਚੁੱਕੇ ਹਨ।

CORONAVIRUSCORONAVIRUS

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement