ਨਿਹਾਰਿਕਾ ਪਾਹਵਾ ਨੇ  ਜਿੱਤਿਆ ਮਿਸ ਇੰਡੀਆ ਦਾ ਖਿਤਾਬ
Published : Dec 25, 2018, 10:46 am IST
Updated : Dec 25, 2018, 10:46 am IST
SHARE ARTICLE
Niharkika Pahwa won Miss India
Niharkika Pahwa won Miss India

ਈਵਾ ਇੰਡੀਆ ਮੁਕਾਬਲੇ 2018 ਦੇ ਗ੍ਰੈਂਡ ਫਿਨਾਲੇ 'ਚ ਨਿਹਾਰਿਕਾ ਪਾਹਵਾ ਨੇ ਜੇਤੂ ਦਾ ਖਿਤਾਬ ਜਿੱਤੀਆ ਹੈ। ਮੁਕਾਬਲੇ 'ਚ ਦੇਸ਼ ਭਰ ਤੋਂ ਆਈ ਲਡ਼ਕੀਆਂ ਨੇ ਭਾਗ  ਲਿਆ

ਨਵੀਂ ਦਿਲੀ (ਭਾਸ਼ਾ): ਈਵਾ ਇੰਡੀਆ ਮੁਕਾਬਲੇ 2018 ਦੇ ਗ੍ਰੈਂਡ ਫਿਨਾਲੇ 'ਚ ਨਿਹਾਰਿਕਾ ਪਾਹਵਾ ਨੇ ਜੇਤੂ ਦਾ ਖਿਤਾਬ ਜਿੱਤੀਆ ਹੈ। ਮੁਕਾਬਲੇ 'ਚ ਦੇਸ਼ ਭਰ ਤੋਂ ਆਈ ਲਡ਼ਕੀਆਂ ਨੇ ਭਾਗ ਲਿਆ। ਦੱਸ ਦਈਏ ਕਿ ਦੁਆਰਕਾ ਦੇ ਵਿਵਾਂਤਾ ਹੋਟਲ 'ਚ ਮੁਕਾਬਲੇ ਦੇ ਗ੍ਰੈਂਡ ਫਿਨਾਲੇ ਦਾ ਪ੍ਰਬੰਧ ਕੀਤਾ ਗਿਆ। ਮੁਕਾਬਲੇ ਦੀ ਸਿਖਰ ਤਿੰਨ  ਜਿਤਣ ਵਾਲਿਆ ਨੂੰ 5 ਲੱਖ, 3 ਲੱਖ ਅਤੇ 1 ਲੱਖ ਦੇ ਤੋਹਫੋਂ ਤੋਂ ਨਵਾਜਿਆ ਗਿਆ ਹੈ।  

Niharkika Pahwa won Miss IndiaNiharkika Pahwa won Miss India

ਈਵਾ ਇੰਡੀਆ ਦੀ ਸੰਸਥਾਪਕ ਅਤੇ ਹੋਸਪਿਟੈਲਿਟੀ ਭਾਰਤ ਐਂਡ ਐਕਸਪਲੋਰ ਦ ਵਰਲਡ ਦੀ ਕਾਰਜਕਾਰੀ ਸੰਪਾਦਕ ਰਜਨੀ ਕਾਲੜਾ ਨੇ ਕਿਹਾ ਈਵਾ ਇੰਡੀਆ ਲਡ਼ਕੀਆਂ ਨੂੰ ਹਰ ਪਹਲੂ 'ਚ ਸਸ਼ਕਤ ਬਣਾਉਣ ਦੀ ਇਕ ਪਹਿਲ ਹੈ। ਸਮਾਜ 'ਚ ਲਡ਼ਕੀਆਂ ਨੂੰ ਪ੍ਰੋਤਸਾਹਨ ਦੇਣ ਲਈ ਇਹ ਪ੍ਰਬੰਧ ਕੀਤਾ ਗਿਆ। ਅਜਿਹੇ ਆਯੋਜਨਾਂ ਤੋਂ ਲਡ਼ਕੀਆਂ ਨੂੰ ਸੁਨਹਰੇ ਭਵਿੱਖ ਦੇ ਮੌਕੇ ਵੀ ਮਿਲਦੇ ਹਨ। ਮੁਕਾਬਲੇ 'ਚ ਨਿਹਾਰਿਕਾ ਪਾਹਵਾ ਨੂੰ ਪਹਿਲਾ ਸਥਾਨ ਮਿਲਿਆ। ਰੁਕਿਆ ਨੂੰ ਦੂਜਾ ਅਤੇ ਨੇਹਾ ਵਿਸ਼ਵਕਰਮਾ ਤੀਜਾ ਸਥਾਨ ਮਿਲਿਆ । 

Niharkika Pahwa won Miss IndiaNiharkika Pahwa won Miss India

ਈਵਾ ਇੰਡੀਆ ਮੁਕਾਬਲੇ ਤੋਂ ਇਲਾਵਾ ਹੋਰ ਭਾਗ ਲੈਣ ਵਾਲਿਆਂ ਨੂੰ ਆਯੋਜਿਤ ਕੀਤੀ ਗਈ, ਜਿਨ੍ਹਾਂ 'ਚ ਮਿਸ ਕੈਟਵਾਕ ਦਾ ਖਿਤਾਬ ਨੇਹਾ ਵਿਸ਼ਵਕਰਮਾ,  ਮਿਸ ਕੰਜੀਨਿਅਲ ਦਾ ਖਿਤਾਬ ਨਿਹਾਰਿਕਾ ਪਾਹਵਾ ਅਤੇ ਮਿਸ ਟੂਰਿਜ਼ਮ ਦੇ ਖਿਤਾਬ ਨਾਲ ਦੇਵਕਾ ਪਾਰੇਕ ਨੂੰ ਨਵਾਜਿਆ ਗਿਆ। ਇਨ੍ਹਾਂ ਤੋਂ ਇਲਾਵਾ ਹੋਰ ਖਿਤਾਬ ਵੀ ਇਸ ਪਰੋਗਰਾਮ 'ਚ ਦਿਤੇ ਗਏ। 

ਪਰੋਗਰਾਮ 'ਚ ਸਲਮਾਨ ਖੁਰਸ਼ੀਦ, ਬਾਲੀਵੁਡ ਨਿਰਮਾਤਾ ਵਿਨੋਦ ਬੱਚਨ, ਸੋਨੂ ਦੇ ਟੀਟੂ ਦੀ ਸਵੀਟੀ ਦੇ ਪ੍ਰਸਿੱਧ ਅਦਾਕਾਰ ਸੰਨੀ ਸਿੰਘ ,  ਅਕਸ਼ਏ ਸੇਠੀ, ਗਰੀਸ ਬਿੰਦਰਾ, ਸ਼ਿਵਾਨੀ ਕਸ਼ਿਅਪ,  ਰੋਜ਼ੀ ਅਹਲੁਵਾਲਿਆ, ਸਿਮਰਨ ਆਹੂਜਾ ਅਤੇ ਆਈਏਐਸ ਅਫਸਰ ਸਤਿਅਜੀਤ ਰਾਜਨ ਸਮੇਤ ਹੋਰ ਲੋਕ ਮੌਜੂਦ ਰਹੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement