ਵਿਜੈ ਮਾਲਿਆ ਨੇ 2016 'ਚ ਮੋਦੀ ਤੇ ਜੇਤਲੀ ਨੂੰ ਲਿਖੀ ਚਿੱਠੀ ਜਨਤਕ ਕੀਤੀ
Published : Jun 26, 2018, 5:50 pm IST
Updated : Jun 26, 2018, 5:50 pm IST
SHARE ARTICLE
Vijay Mallya
Vijay Mallya

ਸਾਲ 2016 ਦੇ ਵਿਚ  ਬੈਂਕਾਂ ਦਾ ਕਰਜ਼ਾ ਲੈ ਕੇ ਭਾਰਤ ਦੇਸ਼ ਛੱਡਕੇ ਭੱਜਣ ਵਾਲੇ ਵਿਜੈ ਮਾਲਿਆ

ਨਵੀਂ ਦਿੱਲੀ : ਸਾਲ 2016 ਦੇ ਵਿਚ  ਬੈਂਕਾਂ ਦਾ ਕਰਜ਼ਾ ਲੈ ਕੇ ਭਾਰਤ ਦੇਸ਼ ਛੱਡਕੇ ਭੱਜਣ ਵਾਲੇ ਵਿਜੈ ਮਾਲਿਆ ਨੇ ਪੀ ਐਮ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੂੰ 15 ਅਪ੍ਰੈਲ 2016 ਨੂੰ ਲਿਖਿਆ ਇੱਕ ਪੱਤਰ ਜਾਰੀ ਕੀਤਾ ਹੈ। ਭਗੋੜੇ ਮਾਲਿਆ ਦਾ ਕਹਿਣਾ ਹੈ ਕਿ ਇਸ ਖ਼ਤ ਨੂੰ ਜਾਰੀ ਕਰਨ  ਦੇ ਪਿੱਛੇ ਉਸਦਾ ਮਕਸਦ ਚੀਜਾਂ ਠੀਕ ਉੱਤੇ ਦ੍ਰਿਸ਼ਟੀਕੋਣ ਵਿੱਚ ਹੋ ਜਾਣ। 

Prime Minister Narendra ModiPrime Minister Narendra Modiਇਸ ਖ਼ਤ ਨੂੰ ਜਾਰੀ ਕਰਦੇ ਹੋਏ ਮਾਲਿਆ ਨੇ ਇਸ ਖ਼ਤ ਵਿਚ ਲਿਖਿਆ ਹੈ ਕਿ ਉਹ ਬੈਂਕਾਂ ਦਾ ਕਰਜਾ  ਚੁਕਾਣ ਲਈ ਹਰ ਤਰਾਂ ਦੀ ਸੰਭਵ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਉਸ ਦਾ  ਬੈਂਕਾਂ ਦੇ ਵਿਚ ਡਿਫਾਲਟਰ ਦਾ ਪੋਸਟਰ ਲਗਾਇਆ ਹੈ ਉਸ ਦੇ ਕਾਰਨ ਉਸ ਨੂੰ ਭਾਰਤ ਦੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮਾਲਿਆ ਯੂਨਾਇਟੇਡ ਕਿਗਡਮ ਵਲੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ  15 ਅਪ੍ਰੈਲ 2016 ਨੂੰ ਆਪਣੇ ਦੇਸ਼ ਦੇ ਪੀ ਐਮ ਮੋਦੀ ਅਤੇ ਵਿੱਤ ਮੰਤਰੀ ਜੇਟਲੀ ਨੂੰਇਕ  ਪੱਤਰ ਲਿਖਿਆ ਸੀ।

arun jetliArun Jetliਤੇ ਹੁਣ ਇਸ ਖ਼ਤ ਨੂੰ ਜਨਤਕ ਕਰ ਰਿਹਾ ਹਾਂ ਤਾਂ ਕਿ ਚੀਜਾਂ ਠੀਕ ਦ੍ਰਿਸ਼ਟੀਕੋਣ ਵਿੱਚ ਆ ਜਾ ਸਕਣ। ਮਾਲਿਆ ਨੇ ਦੱਸਿਆ ਕਿ ਪੀ ਐਮ ਮੋਦੀ ਅਤੇ ਜੇਤਲੀ ਵਿੱਚੋ ਕਿਸੇ ਦਾ ਵੀ ਕੋਈ ਵੀ ਜਵਾਬ ਨਹੀਂ ਆਇਆ। ਟਿੱਪਣੀਆਂ ਤੇ ਅਸੀਂ ਧਿਆਨ ਵਿਚ ਲਿਆ ਸਕਦੇ ਹੈ ਕਿ ਵਿਜੈ ਮਾਲਿਆ ਦੇ ਉਤੇ ਭਾਰਤ ਦੇ ਬੈਂਕਾਂ ਦੇ ਨਾਲ  ਧੋਖਾਧੜੀ ਕਰਨ ਦਾ ਇਲਜ਼ਾਮ ਹੈ।

 Vijay MallyaVijay Mallyaਤੇ ਵਿਜੈ ਮਾਲਿਆ  ਸਾਲ 2016 ਨੂੰ ਭਾਰਤ ਛੱਡ ਕੇ ਯੂਕੇ  ਫਰਾਰ ਗਿਆ ਹੈ ਅਤੇ  ਯੂਕੇ ਲੁੱਕ ਜਾਣ ਦਾ ਇਲਜਾਮ ਲਗਿਆ ਹੋਇਆ ਹੈ ਤੇ ਉਸ ਨੇ  ਹੁਣ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦੀ  ਹਵਾਲਗੀ ਨਾ ਹੋ ਪਾਏ , ਵਿਜੈ ਮਾਲਿਆ ਭਾਰਤ ਵਿੱਚੋ  ਉਸ ਸਮੇਂ ਫਰਾਰ ਹੋ ਗਿਆ ਸੀ ਜਦੋਂ ਭਾਰਤ ਦੇ  ਬੈਕਾਂ ਦੇ ਇੱਕ ਸਮੂਹ ਨੇ ਉਸਦੇ ਖਿਲਾਫ 9 ਹਜਾਰ ਕਰੋੜ  ਰੁਪਏ ਨੂੰ ਵਾਪਸ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ। ਪਿਛਲੇ ਸਾਲ ਹੀ ਵਿਜੈ ਮਾਲਿਆ ਨੂੰ ਯੂਕੇ ਵਿੱਚ ਗ੍ਰਿਫਤਾਰ  ਕੀਤਾ ਗਿਆ ਸੀ।  .

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement