ਵੋਡਾਫ਼ੋਨ ਨੇ ਦਿਤੀ ਜੀਓ ਨੂੰ ਟੱਕਰ, 47 ਰੁਪਏ 'ਚ ਮਿਲੇਗਾ ਸੱਭ ਕੁਝ ਮੁਫ਼ਤ
Published : Jul 27, 2018, 3:52 am IST
Updated : Jul 27, 2018, 3:52 am IST
SHARE ARTICLE
Vodafone
Vodafone

ਵੋਡਾਫ਼ੋਨ ਨੇ ਰਿਲਾਇੰਸ ਜੀਓ ਦੇ ਪਲਾਨ ਨੂੰ ਚੁਨੌਤੀ ਦੇਣ ਲਈ 47 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਹੈ...............

ਨਵੀਂ ਦਿੱਲੀ : ਵੋਡਾਫ਼ੋਨ ਨੇ ਰਿਲਾਇੰਸ ਜੀਓ ਦੇ ਪਲਾਨ ਨੂੰ ਚੁਨੌਤੀ ਦੇਣ ਲਈ 47 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਖ਼ਪਤਕਾਰਾਂ ਨੂੰ 28 ਦਿਨਾਂ ਤਕ ਮੁਫ਼ਤ ਕਾਲ ਤੋਂ ਲੈ ਕੇ ਐਸਐਮਐਸ ਅਤੇ ਡਾਟਾ ਦਾ ਵੀ ਮੁਫ਼ਤ ਲਾਭ ਦਿਤਾ ਜਾ ਰਿਹਾ ਹੈ। ਵੋਡਾਫ਼ੋਨ ਦਾ ਇਹ ਪਲਾਨ ਰਿਲਾਇੰਸ ਜੀਓ ਦੇ 49 ਰੁਪਏ ਵਾਲੇ ਪਲਾਨ ਦੇ ਮੁਕਾਬਲੇ 'ਚ ਉਤਾਰਿਆ ਗਿਆ ਹੈ। ਵੋਡਾਫ਼ੋਨ ਦੇ ਇਸ ਪਲਾਨ ਦੀ ਮਿਆਦ 28 ਦਿਨ ਹੈ, ਜਿਸ 'ਚ ਖ਼ਪਤਕਾਰਾਂ ਨੂੰ 7,500 ਸੈਕਿੰਡ ਦੀ ਮੁਫ਼ਤ ਕਾਲਿੰਗ ਸਹੂਲਤ ਮਿਲਦੀ ਹੈ।

ਯਾਨੀ ਕਿ ਯੂਜ਼ਰ ਇਸ ਪਲਾਨ ਤਹਿਤ 125 ਮਿੰਟ ਦੀ ਮੁਫ਼ਤ ਕਾਲਿੰਗ ਦੀ ਸਹੂਲਤ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਇਸ ਪਲਾਨ 'ਚ ਯੂਜ਼ਰਸ ਨੂੰ 500 ਐਮਬੀ 2ਜੀ/3ਜੀ/4ਜੀ ਡਾਟਾਂ ਦਾ ਵੀ ਲਾਭ ਮਿਲੇਗਾ।  ਨਾਲ ਹੀ ਯੂਜ਼ਰਾਂ ਨੂੰ 50 ਮੁਫ਼ਤ ਐਸਐਮਐਸ ਵੀ ਦਿਤੇ ਜਾਣਗੇ। ਇਨ੍ਹਾਂ ਸੱਭ ਮੁਫ਼ਤ ਬੈਨੀਫ਼ਿਟਸ ਦਾ ਲਾਭ ਯੂਜ਼ਰ 28 ਦਿਨਾਂ ਤਕ ਉਠਾ ਸਕਦੇ ਹਨ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement