
ਟਵੀਟ ਕਰਕੇ ਖੁਦ ਦਿੱਤੀ ਜਾਣਕਾਰੀ
ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਿਹਤ ਅਚਾਨਕ ਵਿਗੜ ( Rajasthan Chief Minister Ashok Gehlot's deteriorating health) ਗਈ ਹੈ। ਉਸ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਛਾਤੀ ਵਿੱਚ ਤੇਜ਼ ਦਰਦ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: 2016 ਦੀ ਪੁਲਿਸ ਭਰਤੀ ਮੌਕੇ ਵੇਟਿੰਗ 'ਚ ਰਹਿਣ ਵਾਲੇ ਉਮੀਦਵਾਰਾਂ ਨੇ ਟੈਂਕੀ 'ਤੇ ਚੜ੍ਹ ਕੀਤਾ ਪ੍ਰਦਰਸ਼ਨ
Rajasthan CM Ashok Gehlot says he will undergo an angioplasty procedure at SMS Hospital in Jaipur after he experienced severe chest pain pic.twitter.com/hGP3eEXN5u
— ANI (@ANI) August 27, 2021
ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਗਹਿਲੋਤ ਨੇ ( Rajasthan Chief Minister Ashok Gehlot's deteriorating health) ਟਵੀਟ ਕਰਦਿਆਂ ਲਿਖਿਆ, ‘ਮੈਂ ਕੋਵਿਡ ਤੋਂ ਬਾਅਦ ਦੇ ਪ੍ਰਭਾਵ ਕਾਰਨ ਕੱਲ੍ਹ ਤੋਂ ਬਿਮਾਰ ਹਾਂ। ਮੇਰੀ ਛਾਤੀ ਵਿੱਚ ਦਰਦ ਹੋ ਰਿਹਾ ਹੈ। ਐਸਐਮਐਸ ਹਸਪਤਾਲ ਵਿੱਚ ਸੀਟੀ ਐਨਜੀਓ ਕਰਵਾਇਆ ਹੈ।
ਇਹ ਵੀ ਪੜ੍ਹੋ: ਕੀ ਆਮ ਆਦਮੀ ਪਾਰਟੀ ਵਿਚ ਹੋਵੇਗੀ ਸੋਨੂੰ ਸੂਦ ਦੀ ਐਂਟਰੀ? ਅਦਾਕਾਰ ਨੇ ਦਿੱਤਾ ਇਹ ਜਵਾਬ
Ashok Gehlot
ਐਂਜੀਓਪਲਾਸਟੀ ਕੀਤੀ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ਮੇਰਾ ਐਸਐਮਐਸ ( Rajasthan Chief Minister Ashok Gehlot's deteriorating health) ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ। ਮੈਂ ਠੀਕ ਹਾਂ ਅਤੇ ਜਲਦੀ ਵਾਪਸ ਆਵਾਂਗਾ। ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਅਤੇ ਅਸ਼ੀਰਵਾਦ ਮੇਰੇ ਨਾਲ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫ਼ਾ