
ਜੰਮੂ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ 'ਚ ਅਤਿਵਾਦਿਆਂ ਨੇ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਜ ਆਈਈਡੀ ਵਿਸਫ਼ੋਟ ਕੀਤਾ। ਫੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ...
ਸ਼੍ਰੀਨਗਰ : ਜੰਮੂ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ 'ਚ ਅਤਿਵਾਦਿਆਂ ਨੇ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਜ ਆਈਈਡੀ ਵਿਸਫ਼ੋਟ ਕੀਤਾ।
targets Army vehicle
ਫੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ੋਪੀਆਂ ਜਿਲ੍ਹੇ ਦੇ ਜੈਨਾਪੋਰਾ ਇਲਾਕੇ 'ਚ ਅਤਿਵਾਦਿਆਂ ਦੇ ਆਈਈਡੀ ਵਿਸਫ਼ੋਟ 'ਚ 44 ਰਾਸ਼ਟਰੀ ਰਾਈਫਲਜ਼ ਦਾ ਇਕ ਕੈਸਪਰ ਵਾਹਨ ਨੂੰ ਨੁਕਸਾਨ ਹੋ ਗਿਆ।